Kabaddi club Germany khanna

Kabaddi club Germany khanna Kabaddi_club_germany Kabaddiclub Germany

18/08/2026

ਬਾਜੂ ਭਲਵਾਨ ਚੋਲੇ ਆਲਾ ਗਰੀਸ ਕੱਪ ਤੇ ਹੈਡਟਰਿਕ ਲਗਾਤਾਰ 3 ਜੱਫੇ ਲਾਕੇ ਦੁਨੀਆ ਨੂੰ ਨੱਚਣ ਲਾ ਗਿਆ। ਨਾਲ ਹੀ 2026 ਹੈਡਟਰਿਕ ਜੱਫਿਆ ਆਲਾ ਰਕਾਡ ਬਣਾਗਿਆ ਗਰੀਸ ਸੀਮਾਧਾਰੀ ਕੱਪ ਤੇ।

16/08/2026

ਗਰੀਸ ਕਬੱਡੀ ਕੱਪ ਸੀਮਾਧਾਰੀ ਕੱਲ ਪੂਰੀ ਬੱਲੇ ਬੱਲੇ ਹੋਈ ਢੋਲੇ ਅੰਬਰਸਰੀਆਂ ਨੇ ਚੜ੍ਹ ਚੜ੍ਹ ਕਬੱਡੀਆ ਪਾਕੇ ਬੈਸਟਾ ਆਲਾ ਟਾਇਟਲ ਚੱਕਲਿਆ।

15/08/2026

ਅੱਜ ਗਰੀਸ ਸੀਮਾਧਾਰੀ ਕਬੱਡੀ ਕੱਪ ਤੇ ਸੁੱਖੇ ਭੰਡਾਲ ਦਾ ਟੌਪ ਦਾ ਜੱਫਾ।

14/08/2026

ਜੱਗਾ ਤੇ ਮਲਕ ਆਸਟਰੇਲੀਅਨ boy ਕਬੱਡੀ ਪੰਜਾਬੀਆ ਦੀ ਮਿਹਬੂਬ ਖੇਡ

14/08/2026

ਪਾਲਾ ਤੇ ਦੁੱਲਾ ਗੁਬਿੰਦਪੁਰੇ ਆਲ

Legend of kabaddi 💔ਤੂਤਾ ਦਾ ਗੁਰਜੀਤ ਅੱਜ ਇੱਕ ਹੋਰ ਕਬੱਡੀ ਦਾ ਮਹਾਰਥੀ ਸਦਾ ਲਈ ਇਸ ਦੁਨੀਆਂ ਚ ਲੁਪਤ ਹੋ ਗਿਆ ਪਰ ਕਬੱਡੀ ਦੀ ਦੁਨੀਆ ਚ ਉਹਦਾ ਨਾ...
11/08/2026

Legend of kabaddi 💔ਤੂਤਾ ਦਾ ਗੁਰਜੀਤ ਅੱਜ ਇੱਕ ਹੋਰ ਕਬੱਡੀ ਦਾ ਮਹਾਰਥੀ ਸਦਾ ਲਈ ਇਸ ਦੁਨੀਆਂ ਚ ਲੁਪਤ ਹੋ ਗਿਆ ਪਰ ਕਬੱਡੀ ਦੀ ਦੁਨੀਆ ਚ ਉਹਦਾ ਨਾ ਚਮਕਦੇ ਸਿਤਾਰੇ ਵਾਗ ਚਮਕਦਾ ਰਹੂ 🙏

30/07/2026

ਕਬੱਡੀ ਪਾਲ਼ਾ ਜਲਾਲਪੁਰ ਨਾਥ ਸੀਹਾਦੌਦ

28/07/2026

ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨੀ ਪੈਦੇ। ਮਿਹਰ ਅਕਾਲਪੁਰਖ ਦੀ ਆਪੇ ਹੋ ਜਾਦੀ।

17/07/2026

ਆਲਮਗੀਰ ਆਲਾ ਭਰਾ ਆਪਣਾ ਜਸ਼ਨ ਪਾਲਾ ਵੀ ਆਪਣਾ ਈ ਆ

Adresse

Prinz-Ludwig Straße
Regensburg
93055

Öffnungszeiten

Freitag 09:00 - 17:00
Samstag 09:00 - 17:00
Sonntag 09:00 - 17:00

Telefon

+4915905874079

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Kabaddi club Germany khanna erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Service Kontaktieren

Nachricht an Kabaddi club Germany khanna senden:

Verknüpfungen

Teilen

Kategorie