S M M B Hockey academy

S M M B Hockey academy Save water � & save tree �

🏆🏑 U-14 ਹਾਕੀ ਜੋਨ ਟੂਰਨਾਮੈਂਟ ਵਿੱਚ ਲਗਾਤਾਰ ਤੀਜੇ ਸਾਲ ਬੱਧਣੀ ਕਲਾਂ ਦੀ ਸ਼ਾਨਦਾਰ ਜਿੱਤ! 🏆ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਧਣੀ ਕਲਾਂ (ਲੜਕ...
26/08/2026

🏆🏑 U-14 ਹਾਕੀ ਜੋਨ ਟੂਰਨਾਮੈਂਟ ਵਿੱਚ ਲਗਾਤਾਰ ਤੀਜੇ ਸਾਲ ਬੱਧਣੀ ਕਲਾਂ ਦੀ ਸ਼ਾਨਦਾਰ ਜਿੱਤ! 🏆
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਧਣੀ ਕਲਾਂ (ਲੜਕੇ) ਦੀ U-14 ਹਾਕੀ ਟੀਮ ਨੇ ਜੋਨ ਟੂਰਨਾਮੈਂਟ ਵਿੱਚ ਲਗਾਤਾਰ ਤੀਜੇ ਸਾਲ ਚੈਂਪੀਅਨ ਬਣ ਕੇ ਪਿੰਡ ਬੱਧਣੀ ਕਲਾਂ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਕੀਤਾ। 🏑🔥
ਇਹ ਜਿੱਤ ਟੀਮ ਦੇ ਸਮੂਹ ਖਿਡਾਰੀਆਂ, ਕੋਚ ਸਾਹਿਬ ਅਤੇ ਸਕੂਲ ਸਟਾਫ਼ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ।
ਸਮੂਹ ਟੀਮ ਨੂੰ ਦਿਲੋਂ ਬਹੁਤ-ਬਹੁਤ ਮੁਬਾਰਕਾਂ ਅਤੇ ਅੱਗੇ ਲਈ ਹੋਰ ਵੱਡੀਆਂ ਕਾਮਯਾਬੀਆਂ ਦੀਆਂ ਸ਼ੁਭਕਾਮਨਾਵਾਂ! 👏🏆

ਬੱਧਣੀ ਕਲਾਂ ਦੀ ਸ਼ਾਨ — ਹਾਕੀ ਵਿੱਚ ਪਹਿਚਾਣ! ❤️🏑

29/06/2026

Old is gold 🥰👌⏱️stopwatch

28/06/2026

Hockey lovers Badhni Kalan ❤️

18/06/2026

Fitness camp BADHNI KALAN 💪

ਸਾਤਿ ਸੀ੍ ਅਕਾਲ ਜੀ  ਪਿੰਡ ਬੱਧਨੀ ਕਲਾਂ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਹਾਕੀ ਗਰਾਉਂਡ ਵਿੱਚ  ਫਿਟਨਸ ਕੈਂਪ ਚੱਲ ਰਿਹਾ ਹੈ।ਜੀ
16/06/2026

ਸਾਤਿ ਸੀ੍ ਅਕਾਲ ਜੀ
ਪਿੰਡ ਬੱਧਨੀ ਕਲਾਂ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਹਾਕੀ ਗਰਾਉਂਡ ਵਿੱਚ ਫਿਟਨਸ ਕੈਂਪ ਚੱਲ ਰਿਹਾ ਹੈ।ਜੀ

Adresse

Moga

Heures d'ouverture

Lundi 09:00 - 17:00
Mardi 09:00 - 17:00
Mercredi 09:00 - 17:00
Jeudi 09:00 - 17:00
Vendredi 09:00 - 17:00
Samedi 09:00 - 17:00
Dimanche 09:00 - 17:00

Téléphone

+918427163407

Site Web

Notifications

Soyez le premier à savoir et laissez-nous vous envoyer un courriel lorsque S M M B Hockey academy publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Raccourcis

Partager