ਜਗਜੀਤ ਫ਼ੋਜੀ ਕੁਰੜ ਛਾਪਾ

ਜਗਜੀਤ ਫ਼ੋਜੀ ਕੁਰੜ ਛਾਪਾ ਮਾਂ ਖੇਡ ਕਬੱਡੀ

11/06/2025
08/13/2025
ਮਾਂ ਖੇਡ ਕਬੱਡੀ ਦੀ ਲੰਮੀ ਪਾਰੀ ਖੇਡਣ ਵਾਲਾ ਉਸਤਾਦ ਸਰਦਾਰ ਬਲਵਿੰਦਰ ਸਿੰਘ ਫਿੱਡਾ ਜਿਸ ਨੇ ਖੇਡ ਦੇ ਸਿਰ ਤੇ ਪੰਜਾਬ ਪੁਲਿਸ ਚ SSP ਦਾ ਰਿੰਕ ਪ੍ਰਾਪ...
07/29/2025

ਮਾਂ ਖੇਡ ਕਬੱਡੀ ਦੀ ਲੰਮੀ ਪਾਰੀ ਖੇਡਣ ਵਾਲਾ ਉਸਤਾਦ ਸਰਦਾਰ ਬਲਵਿੰਦਰ ਸਿੰਘ ਫਿੱਡਾ ਜਿਸ ਨੇ ਖੇਡ ਦੇ ਸਿਰ ਤੇ ਪੰਜਾਬ ਪੁਲਿਸ ਚ SSP ਦਾ ਰਿੰਕ ਪ੍ਰਾਪਤ ਕੀਤਾ , ਨਾਲ ਆਪਣਾ ਭਰਾ ਕਬੱਡੀ ਦਾ ਜਰਨੈਲ ਅਖਵਾਉਣ ਵਾਲਾ ਹਰਜਿੰਦਰ ਸਿੰਘ ਕਾਲਾ ਗਾਜੀਆਣਾ ਅਤੇ ਨਾਲ (ਆਪਾਂ) ਕਨੇਡਾ ਕਬੱਡੀ ਕੱਪ ਦੀ ਤਾਰੇ ਗਿੱਲ ਵੱਲੋਂ ਖਿੱਚੀ ਤਸਵੀਰ ਯਾਦਗਾਰੀ ਫ਼ੋਟੋ, ਤੁਸੀਂ ਸਾਨੂੰ ਕਿੱਥੇ ਕਿੱਥੇ ਖੇਡਦੇ ਦੇਖਿਆ ਜਾ ਖੇਡ ਵਾਰੇ ਸੁਣਿਆ ਦੱਸਣਾ ਜਰੂਰ ਮੈਂ ਤੁਹਾਡਾ ਆਪਣਾ ਜਗਜੀਤ ਫ਼ੋਜੀ ਕੁਰੜ ਛਾਪਾ

ਸੰਨ 1997 ਕਨੇਡਾ ਦੀ ਇਕ ਯਾਦਗਾਰੀ ਤਸਵੀਰ, ਆਪਾਂ (ਫੋਜੀ ਕੁਰੜ) ਭਿੰਦਰ ਨਵਾਂਪਿੰਡ, ਫਿੱਡੀ ਝਾੜ ਸਾਹਿਬ
07/27/2025

ਸੰਨ 1997 ਕਨੇਡਾ ਦੀ ਇਕ ਯਾਦਗਾਰੀ ਤਸਵੀਰ, ਆਪਾਂ (ਫੋਜੀ ਕੁਰੜ) ਭਿੰਦਰ ਨਵਾਂਪਿੰਡ, ਫਿੱਡੀ ਝਾੜ ਸਾਹਿਬ

Address

Surrey, BC

Website

Alerts

Be the first to know and let us send you an email when ਜਗਜੀਤ ਫ਼ੋਜੀ ਕੁਰੜ ਛਾਪਾ posts news and promotions. Your email address will not be used for any other purpose, and you can unsubscribe at any time.

Shortcuts

Share

Category