Munda sardara da

Munda sardara da Contact information, map and directions, contact form, opening hours, services, ratings, photos, videos and announcements from Munda sardara da, Sports, 7300 Elwell, Burnaby, BC.

I’m an odd combination of “Really Sweet” and “Don’t mess with me”.                              Pc-                     ...
07/29/2019

I’m an odd combination of “Really Sweet” and “Don’t mess with me”. Pc-

























@ Edmonds Park

I Am Mad At Myself Not You, so mind your own businessPc- ._deep  @ The Fisherman's Wharf, Steveston
07/28/2019

I Am Mad At Myself Not You, so mind your own business
Pc- ._deep @ The Fisherman's Wharf, Steveston

ਲਈ ਸਮਝ ਤੂੰ ਕੱਲ ਦੇ ਜਵਾਕ ਨਾ„ਪਾਣੀ ਘਾਟ ਘਾਟ ਦੇ ਪੀਤੇ ਨੇ„ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..
06/26/2019

ਲਈ ਸਮਝ ਤੂੰ ਕੱਲ ਦੇ ਜਵਾਕ ਨਾ„
ਪਾਣੀ ਘਾਟ ਘਾਟ ਦੇ ਪੀਤੇ ਨੇ„
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..

ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ
06/12/2019

ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,
ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 .....ਪਹਿਲੇ☝  ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,, ਦੂਜੇ ...
03/20/2019

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 .....
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ......
P.c: . . .

03/12/2019
ਕਮਲਿਆਂ ਦੀ ਦੁਨੀਆਂ ਈ ਰਾਸ ਏ ਮੈਨੂੰ?ਬਹੁਤੇ ਸਿਆਣਿਆਂ ਚ ਮੇਰਾ ਦਿੱਲ ਨਹੀ ਲਗਦਾ
03/01/2019

ਕਮਲਿਆਂ ਦੀ ਦੁਨੀਆਂ ਈ ਰਾਸ ਏ ਮੈਨੂੰ?
ਬਹੁਤੇ ਸਿਆਣਿਆਂ ਚ ਮੇਰਾ ਦਿੱਲ ਨਹੀ ਲਗਦਾ

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.ਏਰੀਏ ਚ ਅੱਤ ਕਰਵਾਈ ਜਾਨੇ ਆਂ.?ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...    P.c                     ...
02/15/2019

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
?ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...
P.c

ਸਾਨੂੰ ਚਾਹੁੰਣ ਵਾਲੇ ਵੀ ਖੁਸ ਰਹਿਣ  ਜੋ ਸਾਡੀਆਂ ਹਾਰਾਂ ਤੋ ਖੁਸ ਨੇ  ਸਾਨੂੰ ਹਰਾਉਣ ਵਾਲੇ ਵੀ ਖੁਸ ਰਹਿਣP.c
02/14/2019

ਸਾਨੂੰ ਚਾਹੁੰਣ ਵਾਲੇ ਵੀ ਖੁਸ ਰਹਿਣ
ਜੋ ਸਾਡੀਆਂ ਹਾਰਾਂ ਤੋ ਖੁਸ ਨੇ
ਸਾਨੂੰ ਹਰਾਉਣ ਵਾਲੇ ਵੀ ਖੁਸ ਰਹਿਣ
P.c

02/04/2019

ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..
🏎🏎🏎🏎🏎

02/04/2019

ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..
🏎🏎🏎

ਬੜਾ ਮਾਣ ਯਾਰਾਂ ਦੀ ਯਾਰੀ ਤੇ,ਯਾਰੀ ਜਾਨੋ ਵੱਧ ਪਿਆਰੀ ਤੇ,,, ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,, ਅਸੀ ਕਰਦੇ ਆ ਸਰਦਾਰੀ ਆਪਣਿਆ ...
02/01/2019

ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ...

Address

7300 Elwell
Burnaby, BC

Website

Alerts

Be the first to know and let us send you an email when Munda sardara da posts news and promotions. Your email address will not be used for any other purpose, and you can unsubscribe at any time.

Share

Category