Gurlal Gill ਗੁਰਲਾਲ ਗਿੱਲ

Gurlal Gill ਗੁਰਲਾਲ ਗਿੱਲ Gill

10/23/2025

10/05/2025

Wmk 🙏🙏

10/05/2025
ਖ਼ਬਰ ਆ ਰਹੀ ਹੈ ਕਿ 15 ਅਕਤੂਬਰ ਨੂੰ ਭਾਈ ਰਾਜੋਆਣਾ ਸਾਬ ਨੂੰ ਫਾ/ਸੀ ਹੋ ਸਕਦੀ ਜਿਸ ਕਾਰਨ ਪੰਜਾਬ ਦਾ ਮਾਹੌਲ ਗਰਮ ਹੋ ਸਕਦਾ ਤਾਂ ਹੀ BSF ਦੀ ਗੱਡੀਆ...
10/01/2025

ਖ਼ਬਰ ਆ ਰਹੀ ਹੈ ਕਿ 15 ਅਕਤੂਬਰ ਨੂੰ ਭਾਈ ਰਾਜੋਆਣਾ ਸਾਬ ਨੂੰ ਫਾ/ਸੀ ਹੋ ਸਕਦੀ ਜਿਸ ਕਾਰਨ ਪੰਜਾਬ ਦਾ ਮਾਹੌਲ ਗਰਮ ਹੋ ਸਕਦਾ ਤਾਂ ਹੀ BSF ਦੀ ਗੱਡੀਆਂ ਪੰਜਾਬ ਨੂੰ ਤੋਰ ਦਿੱਤੀਆਂ ਹਨ। ਦਸ ਦੇਈਏ ਕਿ 2012 ਵਿੱਚ ਵੀ ਭਾਈ ਸਾਬ ਨੂੰ ਫਾ/ਸੀ ਦੇਣ ਦੇ ਹੁਕਮ ਸੀ ਪਰ ਸਮੁੱਚੀ ਸਿੱਖ ਕੌਮ ਨੇ ਆਵਾਜ਼ ਬੁਲੰਦ ਕੀਤੀ ਤੇ ਸੈਂਟਰ ਸਰਕਾਰ ਨੂੰ ਇਹ ਕਦਮ ਪਿੱਛੇ ਲੈਣਾ ਪੀਆ ਹੁਣ ਵੀ ਡੱਟ ਕੇ ਭਾਈ ਸਾਬ੍ਹ ਦਾ ਸਾਥ ਦੇਈਏ ਕਿਉੰਕਿ ਭਾਈ ਸਾਬ ਸਮੁੱਚੀ ਸਿੱਖ ਕੌਂਮ ਵਸਤੇ ਇਹ ਸਜ਼ਾ ਕੱਟ ਰਹੇ ਕੋਈ ਨਿੱਜ ਵਸਤੇ ਨਹੀਂ। ਸੋਸ਼ਿਲ ਮੀਡੀਆ ਉੱਤੇ ਭਾਈ ਸਾਬ ਹੱਕ ਵਿੱਚ ਨਿਤਰੀਏ।🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

🙏🙏
09/30/2025

🙏🙏

Address

Brampton West, ON

Telephone

+14374253509

Website

Alerts

Be the first to know and let us send you an email when Gurlal Gill ਗੁਰਲਾਲ ਗਿੱਲ posts news and promotions. Your email address will not be used for any other purpose, and you can unsubscribe at any time.

Shortcuts

Share