Singh sports club Shepparton

Singh sports club Shepparton ਹੋਈਹੀ ਸੋਈ ਜੋ ਰਾਮ ਰਚਿ ਰਾਖਾ। ਕੋ ਕਰਿ ਤਰਕ ਬਢ਼ਾਵੈ ਸਾਖਾ॥

07/09/2026

HUSTINDER - AUSTRALIA TOUR
2026
SAT 19 SEPT
LIVE IN SHEPPARTON
Hustinder

ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਜੀ ਦਾ ਸ਼ੈਪਰਟਨ (ਆਸਟ੍ਰੇਲੀਆ) ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ...
06/09/2026

ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਜੀ ਦਾ ਸ਼ੈਪਰਟਨ (ਆਸਟ੍ਰੇਲੀਆ) ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਈਚਾਰੇ ਦੇ ਮਸਲਿਆਂ ਨੂੰ ਲੈ ਕੇ ਭਰਵੀਂ ਮੀਟਿੰਗ ਹੋਈ।

Hustinder Shepparton Show Grounds             ਅੱਜ ਹਸਤਿੰਦਰ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਸ਼ਾਨਦਾਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ...
05/09/2026

Hustinder Shepparton Show Grounds
ਅੱਜ ਹਸਤਿੰਦਰ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਸ਼ਾਨਦਾਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਖਾਸ ਬਾਰਬੀਕਿਊ ਦਾ ਪ੍ਰਬੰਧ ਅਮਨ ਰੰਧਾਵਾ,Taran ਸੈਣੀ ਸਾਹਿਬ, ਅਮਨ ਸੋਹਲ, ਜੈਗ ਸੋਹਲ ਅਤੇ ਉਨ੍ਹਾਂ ਦੇ ਸਮੂਹ ਸੱਜਣਾਂ ਤੇ ਪੂਰੀ ਟੀਮ ਵੱਲੋਂ ਕੀਤਾ ਗਿਆ, ਜਿੱਥੇ ਸਾਰੇ ਦੋਸਤ-ਮਿੱਤਰ ਤੇ ਪਿਆਰ ਕਰਨ ਵਾਲੇ ਪਹੁੰਚੇ ਅਤੇ ਸਾਰਿਆਂ ਨੇ ਰੱਜ ਕੇ ਆਨੰਦ ਮਾਣਿਆ।
​ਦੱਸ ਦਈਏ ਕਿ ਇਹ ਧਮਾਕੇਦਾਰ ਸ਼ੋਅ ਆਉਣ ਵਾਲੀ 19 ਸਤੰਬਰ 2027 ਨੂੰ ਸ਼ੋਅ ਗ੍ਰਾਉਂਡ (Showgrounds) ਵਿਖੇ ਹੋਣ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਹੀ ਇਹ ਖਾਸ ਇਕੱਠ ਅਤੇ ਬਾਰਬੀਕਿਊ ਰੱਖਿਆ ਗਿਆ ਸੀ।
​ਸਮੂਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਖਾਸ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਅ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾਓ! 🙏

29/08/2026

HUSTINDER LIVE SHEPPARTON
Hustinder Jojo Singh Griffith Jag Sohal

24/08/2026

ਸ਼ੈਪਰਟਨ ਵਾਲਿਓ, ਹੋ ਜਾਓ ਤਿਆਰ! ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮਾਣ - ਹਸਤਿੰਦਰ ਆਪਣੇ ਨਵੇਂ ਟੂਰ 'ਭਦੌਰ ਟੂ ਅਬਰਾਡ' (Bhadaur to Abroad) ਨਾਲ। 🔥
ਆਓ ਰਲ ਕੇ ਇਸ ਸ਼ਾਮ ਨੂੰ ਯਾਦਗਾਰ ਬਣਾਈਏ
Hustinder

23/08/2026

Hustinder Live in Shepparton 2026

Address

ShowGrounds
Shepparton, VIC
3630

Telephone

+61408458557

Website

Alerts

Be the first to know and let us send you an email when Singh sports club Shepparton posts news and promotions. Your email address will not be used for any other purpose, and you can unsubscribe at any time.

Contact The Business

Send a message to Singh sports club Shepparton:

Shortcuts

Share

Category