ਗਿੱਲ ਫਾਰਮ ਨਰਸਰੀ Gill Farm Nursery

  • Home
  • India
  • Mansa
  • ਗਿੱਲ ਫਾਰਮ ਨਰਸਰੀ Gill Farm Nursery

ਗਿੱਲ ਫਾਰਮ ਨਰਸਰੀ Gill Farm Nursery Contact information, map and directions, contact form, opening hours, services, ratings, photos, videos and announcements from ਗਿੱਲ ਫਾਰਮ ਨਰਸਰੀ Gill Farm Nursery, Mansa.

19/05/2026

ਪਿੰਕ ਪਿਆਜ ਦਾ ਸਾਈਜ ਬਹੁਤ ਵਧੀਆ ਕੋਈ ਗੰਡੇਲ ਨਹੀ ਰਜੰਲਟ ੳ ਕੇ

16/05/2026

ਦੇਸੀ ਲਾਲ ਪਿਆਜ ਦੀ ਸੇਲ ਸੁਰੂ ਨੌਰਮਲ ਸਾਈਜ ਰੇਟ 100 ਦਾ 6 ਕਿੱਲੋ

13/05/2026

ਪਿਆਜ ਦੀ ਪੁਟਾਈ ਤੁਸੀ ਇੰਸ ਤਰਾਂ ਕਰ ਸਕਦੇ ਆ ਰਾਹਿਸੀ ਪਿਆਜ ਦੀ ਸੇਲ ਵੀ ਕਰਾਂ ਗੇ

12/05/2026

ਪਰਮਾਤਮਾਂ ਦੀ ਕਿਰਪਾ ਨਾਲ ਆਪਾਂ 12 05 26 ਗੰਡੇ ਦੀ ਪੁਟਾਈ ਸੁਰੂ ਕੀਤੀ 120 ਦਿਨ ਤੇ

08/05/2026

ਪਿਆਜ ਦਾ ਸਾਇਜ ਬਣਨ ਤੇ ਤੁਸੀ ਪਟਾਈ ਕਰ ਸਕਦੇ ਆ ਫੂਕ ਹਰੀ ਤੇ ਵੀ ਫੂਕ ਦੀ ਕਟਾਈ ਨਾ ਕਰੋ

06/05/2026

ਪਿਆਜ ਤੇ ਲਾਸਟ ਸਪਰੇ 0 0 50 ਸਾਈਜ ਲਈ 50 %ਪੁਟਾਸ ਸਾਈਜ ਲਈ ਪੁਟਾਸ ਦੀ ਲੋੜ ਹੁੰਦੀ ਆ

04/05/2026

ਅੱਜ ਅਸੀ ਵਾਗਾ ਮੋੜ ਨੇੜੇ ਕੰਡਿਆਲੀ ਤਾਰ ਵਸਤੀ ਲਾਲ ਸਿੰਘ ਪਿੰਕ ਪਿਆਜ ਦੇਖਣ ਗਏ ਸਾਇਜ ਬਹੁਤ ਵਧੀਆ

03/05/2026

ਗੋਬੀ ਦੀ ਪਨੀਰੀ ਵਾਲੇ ਖੇਤ ਦੀ ਤਿਆਰੀ ਦੇਸੀ ਖਾਦ ਨਾਲ ਪਨੀਰੀ ਲਈ ਸਪੰਰਕ 9855990324

30/04/2026

ਪੰਜਾਬ ਯੂਨੀਵਰਿਸਟੀ ਨੂੰ ਵੀ ਬੀਜਾਂ ਦੀ ਸੋਧ ਕਰਨੀ ਚਾਹੀਦੀ ਆ ਪਿਆਜ ਵਿੱਚ ਗੰਡੇਲ ਆਉਦੀ ਆ ਐਲ 28

28/04/2026

ਆਪਾਂ ਵੀਰ ਨਵੀ ਖੇਤੀ ਵੱਲ ਜਾ ਰਹੇ ਵੀਰ ਪਿਆਜ ਸਾਰਾ ਆਪਣੇ ਨਾਸਕ ਤੋ ਆਉਦਾ ਸੀ ਆਪਾ ਪੰਜਾਬ ਵਿੱਚ ਪੈਦਾ ਕਰੀਏ ਆਪਣੀ ਸਲਾਹ ਦਿਉ ਕਮਿਨਟ ਰਾਹੀ

24/04/2026

ਵਾਲੇ ਸੀਜਨ ਵਿੱਚ ਵੀਰ ਰੋਟੀ ਤੋ ਬਹੁਤ ਵੀਡਿੳ ਪਾਉਦੇ ਆ ਪਰ ਆਸੀ 25 ਸਾਲ ਰੀਪਰ ਚਲਾਇਆ ਆਸੀ ਰੋਟੀ ਤੋ ਪਰੇਸਾਨ ਨਹੀ ਹੋਏ ਧੰਨਵਾਦ ਵੀਰਾਂ ਦਾ ਜਹਿਨਾ ਨਾਲ ਵਰਤੇ

Address

Mansa

Website

Alerts

Be the first to know and let us send you an email when ਗਿੱਲ ਫਾਰਮ ਨਰਸਰੀ Gill Farm Nursery posts news and promotions. Your email address will not be used for any other purpose, and you can unsubscribe at any time.

Shortcuts

Share