Baba Jogipeer Public Senior Secondary School, Ralla - Mansa

  • Home
  • Baba Jogipeer Public Senior Secondary School, Ralla - Mansa

Baba Jogipeer Public Senior Secondary School, Ralla - Mansa co-education school, near bhupal(mansa)upto 12th standard

14/11/2022
ਬਾਬਾ ਜੋਗੀਪੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲਾ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ (100 ਫੀਸਦੀ ) ਰਿਹਾ, ਜੋ ਕਿ ਸਕੂਲ ਦੇ ਅਧਿਆਪਕਾਂ ਦੀ ਅ...
08/07/2022

ਬਾਬਾ ਜੋਗੀਪੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲਾ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ (100 ਫੀਸਦੀ ) ਰਿਹਾ, ਜੋ ਕਿ ਸਕੂਲ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ, ਰਾਜਵਿੰਦਰ ਕੌਰ ਸਪੁੱਤਰੀ ਹਾਕਮ ਸਿੰਘ ਨੇ 91.33 ਫੀਸਦੀ ਅੰਕ ਲੈ ਕੇ ਪਹਿਲਾ, ਅਰਸ਼ਪ੍ਰੀਤ ਕੌਰ ਸਪੁੱਤਰੀ ਜਗਸੀਰ ਸਿੰਘ ਨੇ 91%ਅੰਕ ਲੈ ਕੇ ਦੂਸਰਾ ਤੇ ਮਨਪ੍ਰੀਤ ਕੌਰ ਨੇ 90.5% ਲੈ ਕੇ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਬਾਕੀ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ, ਸਕੂਲ ਦੀ ਮੈਨੇਜਮੇੰਟ, ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ....

ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਰੱਲਾ (ਮਾਨਸਾ) ਬਾਰਵੀਂ ਜਮਾਤ ਵਿਚੋਂ ਦਵਿੰਦਰ ਕੁਮਾਰ ਸਪੁੱਤਰ ਸ੍ਰੀ ਸ਼ੰਕਰ ਰਾਮ ਸ਼ਰਮਾ ਨੇ (91%) ਨਾਲ ਪ...
07/07/2022

ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਰੱਲਾ (ਮਾਨਸਾ) ਬਾਰਵੀਂ ਜਮਾਤ ਵਿਚੋਂ ਦਵਿੰਦਰ ਕੁਮਾਰ ਸਪੁੱਤਰ ਸ੍ਰੀ ਸ਼ੰਕਰ ਰਾਮ ਸ਼ਰਮਾ ਨੇ (91%) ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ। ਦੂਸਰਾ ਸਥਾਨ ਕਰਨਵੀਰ ਕੌਰ ਸਪੁੱਤਰੀ ਮਲਕੀਤ ਸਿੰਘ ਨੇ (90%) ਨਾਲ ਪ੍ਰਾਪਤ ਕੀਤਾ। ਤੀਸਰਾ ਸਥਾਨ ਜਸਪ੍ਰੀਤ ਕੌਰ ਸਪੁੱਤਰੀ ਜਗਤਾਰ ਸਿੰਘ ਨੇ (89%) ਨਾਲ ਪ੍ਰਾਪਤ ਕੀਤਾ

Sukhmani sahib path at school
29/04/2022

Sukhmani sahib path at school

Uniform
28/04/2022

Uniform

ਲੋਹੜੀ ਦਾ ਤਿਉਹਾਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੋ ਕਾਲੇ ਕਾਨੂੰਨ  ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ
13/01/2021

ਲੋਹੜੀ ਦਾ ਤਿਉਹਾਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੋ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ

ਬਾਬਾ ਜੋਗੀਪੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲਾ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ (98.40 ਫੀਸਦੀ ) ਰਿਹਾ, ਜੋ ਕਿ ਸਕੂਲ ਦੇ ਅਧਿਆਪਕਾਂ ਦ...
23/07/2020

ਬਾਬਾ ਜੋਗੀਪੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲਾ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ (98.40 ਫੀਸਦੀ ) ਰਿਹਾ, ਜੋ ਕਿ ਸਕੂਲ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ, ਵੀਰਪਾਲ ਕੌਰ ਸਪੁੱਤਰੀ ਨਿਰਭੈਅ ਸਿੰਘ ਨੇ 93.33 ਫੀਸਦੀ ਅੰਕ ਲੈ ਕੇ ਪਹਿਲਾ, ਸੁਖਪ੍ਰੀਤ ਕੌਰ ਸਪੁੱਤਰੀ ਬੁੱਧ ਸਿੰਘ ਨੇ 88.67 ਅੰਕ ਲੈ ਕੇ ਦੂਸਰਾ ਤੇ ਨਵਦੀਪ ਸਿੰਘ ਸਪੁੱਤਰ ਗੁਰਤੇਜ ਸਿੰਘ ਨੇ 87.77 ਲੈ ਕੇ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਬਾਕੀ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ, ਸਕੂਲ ਦੀ ਮੈਨੇਜਮੇੰਟ, ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ....

Congratulations jobandeep kaur class 5th
03/06/2020

Congratulations jobandeep kaur class 5th

Fill form For admission in session 2020-21
16/05/2020

Fill form For admission in session 2020-21

ENQUIRY AND REGISTRATION FORM FOR ADMISSION FOR THE ACADEMIC YEAR 2020-2021

11/04/2020

ENQUIRY AND REGISTRATION FORM FOR ADMISSION FOR THE ACADEMIC YEAR 2020-2021

Address

Ralla

Opening Hours

Monday 09:00 - 15:00
Tuesday 09:00 - 15:00
Wednesday 09:00 - 15:00
Thursday 09:00 - 15:00
Friday 09:00 - 15:00
Saturday 09:00 - 15:00

Telephone

+919876534566

Website

Alerts

Be the first to know and let us send you an email when Baba Jogipeer Public Senior Secondary School, Ralla - Mansa posts news and promotions. Your email address will not be used for any other purpose, and you can unsubscribe at any time.

Contact The Business

Send a message to Baba Jogipeer Public Senior Secondary School, Ralla - Mansa:

  • Want your business to be the top-listed Gym/sports Facility?

Share