09/14/2026
😊
ਮਾਪਿਆਂ ਨੇ ਨਾਮ ਹਰਪਾਲ ਸਿੰਘ ਰੱਖਿਆ ਪਰ ਕਬੱਡੀ ਦੇ ਮੈਦਾਨਾਂ ਵਿੱਚ ਮੁੰਡੇ ਨੂੰ ਪਾਲੀ - ਪਾਲੀ ਕਹਿੰਦੇ ਹਨ , ਕਬੱਡੀ ਦਾ ਵੱਡਾ ਸੁਪਰ ਸਟਾਰ ਰੇਡਰ ਜਿਲਾ ਪਟਿਆਲਾ ਦੇ ਏਰੀਏ ਦਾ ਹਰਪਾਲ ਸਿੰਘ ਪਾਲੀ ਫਤਿਗੜਛੰਨਾ ਦੀ ਧਰਤੀ ਦਾ , ਕਾਫੀ ਲੰਮਾ ਸਮਾਂ ਹੋਗੇ ਮੁੰਡੇ ਨੂੰ ਕਬੱਡੀ ਖੇਡਦੇ ਨੂੰ ਤੇ ਇਹਦੀ ਸਮਸਪੁਰ ਦੇ ਸੁਲਤਾਨ ਨਾਲ ਪੰਜਾਬ ਦੇ ਕਬੱਡੀ ਕੱਪਾ ਉੱਤੇ ਜੋੜੀ ਵੀ ਮਸਹੂਰ ਰਹੀ ਤੇ ਵੱਡਾ ਤਜਰਬੇ ਮੁੰਡੇ ਵਿੱਚ ਤੇ ਸਰੀਰ ਵਿੱਚ ਚੁਸਤੀ ਤੇ ਫੁਰਤੀ ਵੀ ਬਹੁਤ ਹੈ ਕਹਿੰਦੇ ਕਹਾਉਂਦੇ ਜਾਫੀਆ ਮੂਹਰੇ ਅਰਜਨ ਦੇ ਤੀਰ ਵਾਂਗੂ ਹੱਥ ਲਾਕੇ ਸਿੱਧਾ ਹੰਦਿਆ ਉੱਤੇ ਦਿੱਸਦਾ ਹੈ ਤੇ ਪੰਜਾਬ ਦੇ ਕਬੱਡੀ ਕੱਪਾ ਉੱਤੇ ਮੁੰਡੇ ਨੇ ਅਨੇਕਾਂ ਮੋਟਰਸਾਈਕਲ , ਗੱਡੀਆ ਵੀ ਜਿੱਤੀਆ ਤੇ ਬੂਲਟ ਮੋਟਰਸਾਈਕਲ । ਅੱਜ ਕਬੱਡੀ ਦੇ ਸੁਪਰ ਸਟਾਰ ਰੇਡਰ ਪਾਲੀ ਫਤਿਗੜਛੰਨਾ ਵਾਲੇ ਦਾ ਜਨਮ ਦਿਨ ਹੈ ਤੇ ਅਪਣੇ ਪੇਜ ਵੱਲੋ ਕਬੱਡੀ ਦੇ ਸੁਪਰ ਸਟਾਰ ਰੇਡਰ ਪਾਲੀ ਫਤਿਗੜਛੰਨਾ ਵਾਲੇ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ
Palifatehgarhchanna