PresiDent Sahid Bhagat Singh Sports & Youth Welfare CLuB RamGarh ShahPurian

  • Home
  • Pakistan
  • punjab
  • PresiDent Sahid Bhagat Singh Sports & Youth Welfare CLuB RamGarh ShahPurian

PresiDent Sahid Bhagat Singh Sports & Youth Welfare CLuB RamGarh ShahPurian Contact information, map and directions, contact form, opening hours, services, ratings, photos, videos and announcements from PresiDent Sahid Bhagat Singh Sports & Youth Welfare CLuB RamGarh ShahPurian, Ramgarh shahpurian, teh. Budhlada Dist. Mansa, punjab.

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ ਅੱਜ ਜਨਮ ਦਿਨ ਤੇ ਵਿਸ਼ੇਸ਼:-ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਖਟਕਲ ਕਲਾਂ, ਨੇੜੇ ਬ...
28/09/2022

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ
ਅੱਜ ਜਨਮ ਦਿਨ ਤੇ ਵਿਸ਼ੇਸ਼:-
ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ
ਖਟਕਲ ਕਲਾਂ, ਨੇੜੇ ਬੰਗਾ ਪੰਜਾਬ ਵਿਖੇ ਮਾਤਾ ਵਿਦਿਆਵਤੀ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਘਰ ਹੋਇਆ।ਆਪ ਜੀ ਦਾ ਚਾਚਾ ਅਜੀਤ ਸਿੰਘ ਦੇਸ਼ ਭਗਤ ਹੋਣ ਕਰਕੇ ਘਰ ਵਿਚ ਅਜ਼ਾਦੀ ਪ੍ਰਾਪਤੀ ਲਈ ਅੰਗ੍ਰੇਜ਼ੀ ਸਰਕਾਰ ਵਿਰੁੱਧ ਸੰਘਰਸ਼ ਦੀਆਂ ਗੱਲਾਂ ਆਮ ਹੁੰਦੀਆਂ ਰਹਿੰਦੀਆਂ ਸਨ ਜੋ ਬੱਚੇ ਤੇ ਮਾਨਸਿਕ ਪ੍ਰਭਾਵ ਪੈਣਾ ਕੁਦਰਤੀ ਸੀ। ਭਗਤ ਸਿੰਘ ਬਚਪਨ ਤੋਂ ਹੀ ਅਣਥੱਕ ਮਿਹਨਤੀ, ਕ੍ਰਾਂਤੀਕਾਰੀ, ਜਜ਼ਬਾਤੀ, ਉਦਾਰ-ਦਿਲ ਅਤੇ ਧਰਤੀ ਮਾਂ ਨੂੰ ਬੇਹੱਦ ਪਿਆਰ ਸਤਿਕਾਰ ਕਰਨ ਵਾਲਾ ਸੀ। ਉਹ ਜਿਲਿਆਂਵਾਲਾ ਬਾਗ਼ ਦੀ ਘਟਨਾ, ਸ਼ਹੀਦ ਉਧਮ ਸਿੰਘ ਦੀ ਸ਼ਹੀਦੀ,ਅਤੇ ਸਾਈਮਨ ਕਮਿਸ਼ਨ ਦੇ ਵਿਰੋਧ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਅਤੇ ਨੌਜਵਾਨ ਭਾਰਤੀ ਸਭਾ ਦੇ ਸੰਸਥਾਪਕ ਅਤੇ ਸਰਗਰਮ ਮੈਂਬਰ ਸਨ। ਉਹਨਾਂ ਨੇ ਆਪਣੇ ਦੋਸਤ ਰਾਜ ਗੁਰੂ ਅਤੇ ਸ੍ਰੀ ਸੁਖਦੇਵ ਦੇ ਸਹਿਯੋਗ ਨਾਲ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਕਰਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਸੀ। ਉਹਨਾਂ ਵਲੋਂ ਲਗਾਇਆ ਨਾਅਰਾ ' ਇਨਕਲਾਬ ਜ਼ਿੰਦਾਬਾਦ ' ਅੱਜ ਵੀ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਅੰਤ ਜ਼ਾਲਿਮ ਸਰਕਾਰ ਨੇ ਕੇਂਦਰੀ ਵਿਧਾਨ ਸਭਾ 'ਚ ਬੰਬ ਵਿਸਫੋਟ ਅਤੇ ਜੌਨ ਸਾਂਡਰਸ ਦੀ ਮੌਤ ਦੇ ਕਾਰਨਾਂ ਖਾਤਰ 23 ਮਾਰਚ 1931 ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਗਾ ਦਿੱਤੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ 🙏🙏

Punjab de Mahan Sapoot Saheed A Azam SarDar Bhagat Singh Ji de janam din te iss Mahan Desh Bhagat nu kotan kotan Parnam🙏...
28/09/2016

Punjab de Mahan Sapoot Saheed A Azam SarDar Bhagat Singh Ji de janam din te iss Mahan Desh Bhagat nu kotan kotan Parnam🙏🙏🙏🙏🙏

14/02/2016
14/04/2015

Ate
De Sirjana Dihade Di Aap Sb Nu Bahut Bahut

rdi_klaa_ch_rak hn_sbnu _/\_

InQlab ZindabaD......
23/03/2015

InQlab ZindabaD......

Address

Ramgarh Shahpurian, Teh. Budhlada Dist. Mansa
Punjab

Website

Alerts

Be the first to know and let us send you an email when PresiDent Sahid Bhagat Singh Sports & Youth Welfare CLuB RamGarh ShahPurian posts news and promotions. Your email address will not be used for any other purpose, and you can unsubscribe at any time.

Shortcuts

Share