NRI Kabaddi And Welfare Club Hamidi

NRI Kabaddi And Welfare Club Hamidi Organize Kabaddi Tournament

19/05/2026

ਐਨ.ਆਰ.ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਵੱਲੋ "ਭਾਊ ਗੁਰਮਾ ਕਬੱਡੀ ਖਿਡਾਰੀ" ਦਾ ਸਨਮਾਨ ਕੀਤਾ ਗਿਆ....

ਐਨ.ਆਰ.ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਪਿੰਡ ਦੇ ਖਿਡਾਰੀਆਂ ਨਾਲ ਖੜਾ ਹੈ... 🎉🎉🎊🎊👍🏻👍🏻
24/04/2026

ਐਨ.ਆਰ.ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਪਿੰਡ ਦੇ ਖਿਡਾਰੀਆਂ ਨਾਲ ਖੜਾ ਹੈ... 🎉🎉🎊🎊👍🏻👍🏻

ਕੱਲ ਮਿਤੀ 18-04-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਤੇ ਸ: ਲਖਵੀਰ ਸਿੰਘ Dp ਜੀ ਤੇ ਗੇਮ...
19/04/2026

ਕੱਲ ਮਿਤੀ 18-04-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਤੇ ਸ: ਲਖਵੀਰ ਸਿੰਘ Dp ਜੀ ਤੇ ਗੇਮਾਂ ਵਿੱਚ ਨਾਮ ਖੱਟਣ ਵਾਲੇ ਬੱਚਿਆਂ ਤੇ ਨਵੋਦਿਆ ਵਿੱਚ ਸਿਲੈਕਟ ਹੋਣ ਵਾਲੇ ਬੱਚਿਆਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ...

ਅਸੀ ਧੰਨਵਾਦੀ ਹਾਂ ਸਰਦਾਰ ਕੁਲਦੀਪ ਸਿੰਘ(ਕਾਲਾ ਢਿੱਲੋ) MLA ਬਰਨਾਲਾ ਤੇ ਜਿਲਾ ਪ੍ਵਧਾਨ ਇਡੀਅਨ ਨੈਸਨਲ ਕਾਂਗਰਸ ਬਰਨਾਲਾ ਦਾ ਜਿੰਨਾ ਨੇ ਕਲੱਬ ਵੱਲੋ ...
11/04/2026

ਅਸੀ ਧੰਨਵਾਦੀ ਹਾਂ ਸਰਦਾਰ ਕੁਲਦੀਪ ਸਿੰਘ(ਕਾਲਾ ਢਿੱਲੋ) MLA ਬਰਨਾਲਾ ਤੇ ਜਿਲਾ ਪ੍ਵਧਾਨ ਇਡੀਅਨ ਨੈਸਨਲ ਕਾਂਗਰਸ ਬਰਨਾਲਾ ਦਾ ਜਿੰਨਾ ਨੇ ਕਲੱਬ ਵੱਲੋ ਕਰਵਾਏ ਕਬੱਡੀ ਟੂਰਨਾਮੈਟ ਤੇ ਪਹੁਚ ਕੇ ਕਲੱਬ ਦਾ ਮਾਣ ਵਧਾਇਆ🙏

ਅਸੀ ਧੰਨਵਾਦੀ ਹਾਂ ਸਰਦਾਰ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਸ੍ਵੋਮਣੀ ਅਕਾਲੀ ਦਲ ਬਰਨਾਲਾ ਤੇ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਸਰੋਮਣੀ ਅ...
11/04/2026

ਅਸੀ ਧੰਨਵਾਦੀ ਹਾਂ ਸਰਦਾਰ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਸ੍ਵੋਮਣੀ ਅਕਾਲੀ ਦਲ ਬਰਨਾਲਾ ਤੇ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਸਰੋਮਣੀ ਅਕਾਲੀ ਦਲ ਮਹਿਲਕਲਾਂ ਦਾ ਜਿੰਨਾ ਨੇ ਕਲੱਬ ਵੱਲੋ ਕਰਵਾਏ ਕਬੱਡੀ ਟੂਰਨਾਮੈਟ ਤੇ ਪਹੁੰਚ ਕੇ ਕਲੱਬ ਦਾ ਮਾਣ ਵਧਾਇਆ 🙏

11/04/2026

ਫਤਿਹ ਜੰਡ ਧਾਉਣ ਤੇ ਮਾਰ ਕੇ ਪੁੱਠਾ ਕਰਤਾ ਓਏ..

13/04/2025

ਖਾਲਸਾ ਸਾਜ਼ਣਾ ਦਿਵਸ ਅਤੇ ਵਿਸਾਖੀ ਦੀਆ ਲੱਖ-ਲੱਖ ਵਧਾਈਆ ਹੋਣ ਜ਼ੀ:- ਵੱਲੋ ਐਨ ਆਰ ਆਈ ਕਬੱਡੀ ਕਲੱਬ ਹਮੀਦੀ (ਬਰਨਾਲਾ)

31/01/2024
30/01/2024

Address

Hamidi
Punjab
148025

Website

Alerts

Be the first to know and let us send you an email when NRI Kabaddi And Welfare Club Hamidi posts news and promotions. Your email address will not be used for any other purpose, and you can unsubscribe at any time.

Share

Category