Guri Baler

Guri Baler ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਧੰਨਵਾਦ

04/06/2025

ਮੁੰਡੇ ਤੁਫ਼ਾਨ ਬਣਕੇ ਉੱਠੇ ਆ ਕਿਹਦੇ ਦਾਅ ਤੁਹਾਨੂੰ ਵਧੀਆ ਲੱਗਦੇ 👇
Preet Ladhu vs Ekam Fatahpuria 👇👇

04/06/2025

Frandipur di team 🔥🔥👇👇👇👇

04/06/2025

ਦੋਸਤੋ ਇਹ ਸੱਚੀ ਗੱਲ ਆ ਜਦੋਂ ਪੰਜਾਬ ਨੇ ਨੂੰ 26 ਕਰੋੜ 75 ਲੱਖ ਵਿੱਚ ਲਿਆ ਤੇ ਸਾਰੇ ਹੱਸਦੇ ਸੀ ਇਹ ਟੀਮ ਕੋਈ ਟਰੋਫੀ ਤੇ ਜਿੱਤਦੀ ਨਹੀਂ ਇਨ੍ਹਾਂ ਪੈਸਾ ਪਲੇਅਰਾਂ ਤੇ ਲਾਈ ਜਾਂਦੀ ਏ ਪਰ ਇਸ ਬੰਦੇ ਨੂੰ ਭਾਵੇ Bcci ਜਿੰਨ੍ਹਾ ਮਰਜ਼ੀ ignore ਕਰਦੀ ਏ ਪਰ ਇਹ ਬੰਦਾ ਸੰਚੀ ਬਹੁਤ ਮਿਹਨਤ ਤੇ ਆਪਣੇ ਤੇ ਭਰੋਸਾ ਕਰਕੇ ਹਰ ਮੈਚ ਨੂੰ ਖੇਡਦਾ ਤੇ ਜਿੱਤਵਾ ਦਿੰਦਾ ਆ ਕੋਈ ਵੀ ਟੂਰਨਾਮੈਂਟ ਵਿੱਚ ਖੇਡਾਂ ਆਪਣਾ 100% ਤੇ ਪੁਰੀ ਜਾਨ ਮਾਰਦਾ। ਗੱਲ ਪੰਜਾਬ ਟੀਮ ਦੀ ਕਰਾਂ ਤਾਂ ਇਸ ਟੀਮ ਨੂੰ ਇਕੱਲਾ ਪੰਜਾਬ ਹੀ ਸਪੋਟ ਕਰਦਾ ਤੇ ਉਹ ਪੱਕੇ ਫੈਨ ਆ ਪੰਜਾਬ ਭਾਵੇਂ ਜਿੱਤੇ ਭਾਵੇਂ ਹਾਰੇ ਆਪਣੀ ਟੀਮ ਖੜੇ ਰਹਿੰਦੇ ਨੇ ਬਹੁਤ ਮਾਣ ਆ ਇੱਕ ਜਦੋ ਕੱਲ Punjab ਤੇ Mumbai ਦਾ ਮੈਚ ਹੋਈਆ ਤੇ ਸਾਰਾ India 🇮🇳 ਇੱਕ ਪਾਸੇ ਸੀ ਹਰ ਕੋਈ ਕਹਿੰਦਾ ਸੀ Mumbai ਹੀ ਜਿੱਤਣੀ ਪਰ ਪੰਜਾਬ ਦੇ ਖਿਡਾਰੀਆਂ ਨੇ ਇਹ ਮੈਚ ਜਿੱਤਕੇ ਇਤਿਹਾਸ ਰਚਿਆ ਕਿਉਂਕਿ Mumbai 200 run ਬਣਾਕੇ ਹਜੇ ਤੱਕ ਨਹੀਂ ਸੀ ਹਾਰੀ 18 ਵਿੱਚ 18 ਮੈਚ ਜਿੱਤੇ ਹੋਏ ਸੀ ਪਰ ਜਿੱਦਾ ਕੀ ਤੁਹਾਨੂੰ ਪੱਤਾ ਹੀ ਆ ਪੰਜਾਬ ਕੰਮ ਉਹੀ ਕਰਦੇ ਨੇ ਜੋ ਕਦੇ ਕਿਸੇ ਤੋ ਨਹੀਂ ਹੋਇਆ ਗੱਲ ਜਦੋਂ ਕਰਣ ਮਰਨ ਦੀ ਆਉਦੀ ਆ ਪੰਜਾਬੀ ਹੀ ਮਿੱਲਣੇ ਸਾਹਮਣੇ ਤੇ ਜਦੋ 19 ਵਾ ਮੁੰਬਈ ਦਾ ਮੈਚ ਕੱਲ ਪੰਜਾਬ ਨਾਲ ਖੇਡਿਆ 19 ਵੀ ਵਾਰ ਤੇ ਉਨ੍ਹਾ ਨੇ 204 Runs ਦਾ ਟਾਰਗੇਟ ਦਿਤਾ ਤੇ ਪੰਜਾਨ ਨੇ ਬੰਬੇ ਵਾਲਿਆ ਦਾ ਹੰਕਾਰ ਤੇ ਰਿਕਾਰਡ ਤੋੜ ਦਿੱਤਤ ਬੱਲੇ ਪੰਜਾਬੀ ਸ਼ੇਰੋ ਮਾਣ ਆ ਤੁਹਾਡੇ ਤੇ 🙏💪ਹੁਣ ਪੰਜਾਬ ਦੀ ਟੀਮ ਫ਼ਾਈਨਲ ਵਿੱਚ ਆ ਕੱਲ ਨੂੰ ਮੈਚ ਖੇਡਿਆ ਜਾਣਾ Bangalore vs Punjab ਹੋ ਜੋ ਕੈਮ ਤੇ ਫੁੱਲ ਸਪੋਟ ਕਰਣੀ ਪੰਜਾਬ ਨੂੰ 👇👇👇👇🥰🥰

Gopi Ustad
29/05/2025

Gopi Ustad

ਦੋਸਤੋ ਆਉਂਦਾ ਪਹਿਚਾਣ ਵਿੱਚ ਬੱਬਰ ਸ਼ੇਰ 🥰🥰🥰👇

20/11/2024

Jagga vs rinku

14/08/2024
29/07/2024

#

29/07/2024

Address

Kapurthala Town

Telephone

+96560754414

Website

Alerts

Be the first to know and let us send you an email when Guri Baler posts news and promotions. Your email address will not be used for any other purpose, and you can unsubscribe at any time.

Contact The Business

Send a message to Guri Baler:

Share