ਕਬੱਡੀ PB09

ਕਬੱਡੀ PB09 ਪੰਜਾਬ ਦੀ ਮਾਂ ਖੇਡ ਕਬੱਡੀ 🙏❤️

ਤਸਵੀਰ ਪੁਰਾਣੀ ਆ ਪਰ ਹੁਣ ਚੋਬਰਾ ਦੇ ਸੱਭ ਤੋ ਵੱਧ ਫੈਨ ਨੇ ਖੇਡ ਕਬੱਡੀ ਵਿੱਚ ਕੋਣ ਕੋਣ ਪਿਆਰ ਕਰਦਾ ਗੋਪੀ ਦੇ ਚੇਲਿਆਂ ਨੂੰ ਦੱਸੋ ਕੂਮੈਟ ਕਰਕੇ 🥰🥰
23/09/2026

ਤਸਵੀਰ ਪੁਰਾਣੀ ਆ ਪਰ ਹੁਣ ਚੋਬਰਾ ਦੇ ਸੱਭ ਤੋ ਵੱਧ ਫੈਨ ਨੇ ਖੇਡ ਕਬੱਡੀ ਵਿੱਚ ਕੋਣ ਕੋਣ ਪਿਆਰ ਕਰਦਾ ਗੋਪੀ ਦੇ ਚੇਲਿਆਂ ਨੂੰ ਦੱਸੋ ਕੂਮੈਟ ਕਰਕੇ 🥰🥰

23/09/2026

ਮਾਫ ਕਰਨਾ ਕੁੱਝ ਖਿਡਾਰੀ ਆਪ ਹੀ ਇੱਦਾਂ ਦਿਆ ਵੀਡੀਉ ਬਣਾਉਂਦੇ ਨੇ ਫਿਰ ਕਹਿੰਦੇ ਕਬੱਡੀ ਬਦਨਾਮੀ ਕਰਦੇ ਤਾਂ ਸਰੀਰ ਤੇ ਇੰਨ੍ਹਾ ਕੁੱਲ ਲਾਉਂਦੇ ਤੇਲ ਬਾਮ ਵੈਸਲੀਨ ਜਾਫੀ ਕੀ ਕਰੇਗਾ 🙏🙏🙏 ਜੋ ਲਾਉਂਦੇ ਹੋ ਤਾ ਵੀਡੀੳ ਨਾ ਬਣਾਇਆ ਕਰੋ ਬੇਨਤੀ ਆ 🙏🙏🙏🙏

23/09/2026

ਗੋਪੀ ਉਸਤਾਦ ਦੇ ਦੋਵੇ ਚੇਲੇ ਇੱਕੋ ਚੈਨ ਵਿੱਚ
Preet Ladhu ,Ekam Fatahpuria 🥰🥰👇👇

23/09/2026

ਛਾਜਲੀ ਦੇ ਕਬੱਡੀ ਕੱਪ ਦਾ ਬੈਸਟ ਸੋਨੀ ਭਾਦੜੇ ਆਲਾ ✌️✌️✌️

23/09/2026

ਕਬੱਡੀ ਦੀ ਕਮਾਈ ਤੋਂ ਹੀ ਬਣਇਆ ਆ ਮਹਿਲ 😃😃

23/09/2026

ਬਾਈ Nath ਨੂੰ ਦੱਸੋ ਕੋਈ ਠੰਡਾ ਚੱਲੇ ਥੋੜਾ ਬਾਹਲਾਂ ਹੀ ਤੱਤਾ ਚੱਲਦਾ ਪਤੰਦਰ 🤔🤔🤔

23/09/2026

ਬਾਕੀ ਤੁਹਾਡੇ ਕੀ ਵਿਚਾਰ ਆ ਦੱਸੋ ਜੀ 🤔🤔

23/09/2026

ਏਕਮ ਨੂੰ ਦੁਨੀਆਂ ਬਹੁਤ ਪਿਆਰ ਕਰਦੀ ਆ 👌👌

23/09/2026

ਐਤਕੀ ਸੀਜ਼ਨ ਸਿਰਾ ਕਰਾਓ Nath ਤੱਤਾ ਹੀ ਰਹਿੰਦਾ ਆ ਪਤੰਦਰ 💪💪

ਵਾਹਿਗੁਰੂ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🥰🙏🙏🙏🙏
23/09/2026

ਵਾਹਿਗੁਰੂ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🥰🙏🙏🙏🙏

Address

Kuwait City

Telephone

+96560754414

Website

Alerts

Be the first to know and let us send you an email when ਕਬੱਡੀ PB09 posts news and promotions. Your email address will not be used for any other purpose, and you can unsubscribe at any time.

Share