Former Athlete Rocky Kang 400m hurdles race

Former Athlete Rocky Kang 400m hurdles race ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਮੋਬਾਇਲ ਫੋਨ ਅਤੇ ਨਸ਼ਿਆਂ ਦੇ ਪੈ ਰਹੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਉਪਰਾਲੇ ਕਰਨੇ �
(2)

01/09/2026

ਫ੍ਰਮਾਇਸ਼ ਵਾਲਾ ਕੰਗ

01/09/2026

ਧੰਨਵਾਦ ਜੀ 🙏

ਸਾਰੇ ਖੇਡ ਪ੍ਰੇਮੀਆਂ ਨੂੰ ਨੈਸ਼ਨਲ ਸਪੋਰਟਸ ਦਿਨ ਦੀਆਂ ਮੁਬਾਰਕਾਂ 🎉🎉 ਸ਼ੇਅਰ ਕਰ ਦਿਓ ਅੱਜ ਖਿਡਾਰੀਆਂ ਦਾ ਦਿਨ ਹੈ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸ...
29/08/2026

ਸਾਰੇ ਖੇਡ ਪ੍ਰੇਮੀਆਂ ਨੂੰ ਨੈਸ਼ਨਲ ਸਪੋਰਟਸ ਦਿਨ ਦੀਆਂ ਮੁਬਾਰਕਾਂ 🎉🎉 ਸ਼ੇਅਰ ਕਰ ਦਿਓ ਅੱਜ ਖਿਡਾਰੀਆਂ ਦਾ ਦਿਨ ਹੈ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ 🙏

28/08/2026

ਸ਼ੇਅਰ ਕਰ ਦਿਓ ਕਿਸੇ ਮਾਂ ਦਾ ਪੁੱਤ ਮਿਲ ਜਾਵੇਗਾ 🙏। ਇਹ ਬੱਚਾ ਬਾਬਾ ਬਕਾਲਾ ਸਾਹਿਬ ਮੇਲੇ ਤੋਂ ਵਿੱਛੜ ਕੇ ਮਹਿਤੇ ਪਹੁੰਚ ਗਿਆ ਹੈ ਤੇ ਹੁਣ ਇਹ ਮਹਿਤੇ ਥਾਣੇ ਵਿੱਚ ਹੈ !! ਜਿਸ ਕਿਸੇ ਦਾ ਵੀ ਇਹ ਬੱਚਾ ਹੈ ਉਹ ਮਹਿਤੇ ਥਾਣੇ ਤੋਂ ਲੈ ਕੇ ਆ ਸਕਦਾ ਹੈ 🙏

ਮੇਰੇ ਪੁੱਤਰ ਕੀਰਤ ਕੰਗ ਨੇ ਪਹਿਲੀ ਨੈਸ਼ਨਲ ਵਿੱਚ ਹੀ ਮੈਡਲ 🥉 ਜਿੱਤ ਕੇ ਸਾਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਈ ਪੁੱਤ 🫡 ਬਹੁਤ ਆਸਾਂ ਨ...
28/08/2026

ਮੇਰੇ ਪੁੱਤਰ ਕੀਰਤ ਕੰਗ ਨੇ ਪਹਿਲੀ ਨੈਸ਼ਨਲ ਵਿੱਚ ਹੀ ਮੈਡਲ 🥉 ਜਿੱਤ ਕੇ ਸਾਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਈ ਪੁੱਤ 🫡 ਬਹੁਤ ਆਸਾਂ ਨੇ ਤੇਰੇ ਤੇ ਵਾਹਿਗੁਰੂ ਏਦਾਂ ਹੀ ਤੈਨੂੰ ਮਿਹਨਤ ਦਾ ਫਲ ਦੇਂਦਾ ਰਹੇ 🙏

ਸਾਚਾ ਗੁਰੂ ਲਾਧੋ ਰੇ ਦਾ ਜੋੜ ਮੇਲ ਕਦੋਂ ਰੱਖੜ ਪੁੰਨਿਆ ਬਣ ਗਿਆ 🤔🤔 ਜਦੋਂ ਕਿ ਰੱਖੜੀ ਦਾ ਸਾਡੇ ਧ:ਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ 🙏 ਬੱਸ ਗੁਰੂ ...
27/08/2026

ਸਾਚਾ ਗੁਰੂ ਲਾਧੋ ਰੇ ਦਾ ਜੋੜ ਮੇਲ ਕਦੋਂ ਰੱਖੜ ਪੁੰਨਿਆ ਬਣ ਗਿਆ 🤔🤔 ਜਦੋਂ ਕਿ ਰੱਖੜੀ ਦਾ ਸਾਡੇ ਧ:ਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ 🙏 ਬੱਸ ਗੁਰੂ ਨਾਨਕ ਦੇਵ ਜੀ ਨੂੰ ਭੈਣ ਨਾਨਕੀ ਵੱਲੋਂ ਰੱਖੜੀ ਬੰਨਦਿਆਂ ਦੀ ਇੱਕ ਕਾਲਪਨਿਕ ਫੋਟੋ ਨੇ ਸਾਨੂੰ ਰੱਖੜੀ ਦਾ ਤਿਉਹਾਰ ਮਨਾਉਣ ਲਈ ਪੱਕੇ ਕਰ ਦਿੱਤਾ 🤔 ਤੇ ਸਾਚਾ ਗੁਰੂ ਲਾਧੋ ਰੇ ਦਿਵਸ ਦਾ ਜੋੜ ਮੇਲਾ ਰੱਖੜ ਪੁੰਨਿਆ ਦਾ ਮੇਲਾ ਬਣਾਇਆ ਗਿਆ ਉਹਨਾਂ ਵੱਲੋਂ ਜੋ ਸਿੱਖ ਇਤਿਹਾਸ ਵਿੱਚ ਰਲਗੱਡ ਕਰਦੇ ਆ ਰਹੇ ਹਨ 🙏 #ਸਾਚਾ_ਗੁਰੂ_ਲਾਧੋ_ਰੇ #ਮੇਲਾ

22/08/2026

ਹੋਸਟਲ ਵਾਲੇ ਸਾਲਾਂ ਨੂੰ ਜੋ ਮਿਸ ਕਰਦੇ ਹਨ ਉਹ ਕਮੈਂਟ ਕਰਕੇ ਆਪਣੀ ਫੀਲੀਂਗ ਦੱਸਿਓ ਤੇ ਵੀਡੀਓ ਸ਼ੇਅਰ ਕਰ ਦਿਓ 🙏

19/08/2026

ਜਿਸ ਹਿਸਾਬ ਨਾਲ ਪਾਕਿਸਤਾਨ ਖੇਡ ਰਿਹਾ ਘੱਟੋ-ਘੱਟ 7 ਤੋਂ 9 ਗੋਲ ਕਰੇਗਾ ਭਾਰਤ ਅੱਜ ਹਾਕੀ ਵਰਲਡ ਕੱਪ 🫡

ਪੁਰਾਣੇ ਅਥਲੀਟ ਹੋਣ ਕਰਕੇ ਜਦੋਂ ਪੰਜਾਬ ਦੀਆਂ ਅਥਲੈਟਿਕਸ ਖੇਡਾਂ ਵਿੱਚ ਪ੍ਰਬੰਧਕ ਮਾਣ ਸਤਿਕਾਰ ਕਰਦੇ ਹਨ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ 🙏 ਅਤੇ ਪ੍ਰ...
17/08/2026

ਪੁਰਾਣੇ ਅਥਲੀਟ ਹੋਣ ਕਰਕੇ ਜਦੋਂ ਪੰਜਾਬ ਦੀਆਂ ਅਥਲੈਟਿਕਸ ਖੇਡਾਂ ਵਿੱਚ ਪ੍ਰਬੰਧਕ ਮਾਣ ਸਤਿਕਾਰ ਕਰਦੇ ਹਨ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ 🙏 ਅਤੇ ਪ੍ਰਬੰਧਕਾਂ ਦਾ ਧੰਨਵਾਦ ਜੋ 20-25 ਸਾਲ ਬਾਅਦ ਵੀ ਯਾਦ ਰੱਖਦੇ ਹਨ 🙏

ਕੀ ਸੋਚਦੇ ਹੋ ਸਹੀ ਹੋਇਆ ਕਿ ਗਲਤ 🤔🤔
13/08/2026

ਕੀ ਸੋਚਦੇ ਹੋ ਸਹੀ ਹੋਇਆ ਕਿ ਗਲਤ 🤔🤔

Address

Mianwind
Tarn Taran
143112

Alerts

Be the first to know and let us send you an email when Former Athlete Rocky Kang 400m hurdles race posts news and promotions. Your email address will not be used for any other purpose, and you can unsubscribe at any time.

Shortcuts

Share

Category