Kabaddi live

Kabaddi live latest all kabaddi match news, upcoming kabaddi match poster , match videos etc

ਇਹ ਤਾ ਜਮਾ ਧੱਕਾ ਹੋ ਗਿਆ ,ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ...
06/11/2025

ਇਹ ਤਾ ਜਮਾ ਧੱਕਾ ਹੋ ਗਿਆ ,ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ਦਾ ਇਕੱਲਾ ਭਰਾ ਇਸ ਦੁਨੀਆਂ ਚੋਂ ਚਲਿਆ ਗਿਆ,,ਬਹੁਤ ਦੁੱਖ ਹੋਇਆ ਸੁਣਕੇ

ਸੁਣ ਕੇ ਬਹੁਤ ਦੁੱਖ ਲੱਗਾ ਯਰ ਅਜੇ ਕੀ ਉਮਰ ਸੀ ਚੰਦਰਿਆ ਤੇਰੀ 😭ਵਾਹਿਗੁਰੂ ਵਾਹਿਗੁਰੂ   😭
30/09/2025

ਸੁਣ ਕੇ ਬਹੁਤ ਦੁੱਖ ਲੱਗਾ ਯਰ ਅਜੇ ਕੀ ਉਮਰ ਸੀ ਚੰਦਰਿਆ ਤੇਰੀ 😭
ਵਾਹਿਗੁਰੂ ਵਾਹਿਗੁਰੂ 😭

28/09/2025

Celebrating my 5th year on Facebook. Thank you for your continuing support. I could never have made it without you. 🙏🤗🎉

ਫੇਸਬੁੱਕ ਸੂਣ ਵਾਲੀ ਕਰਤੀ ਪੰਜਾਬ ਦੇ ਰੱਖਵਾਲੇਆ ਨੇ 2 ਦਿਨ ਚ ਇਸ ਬੁੱਚੜ ਪਿੱਛੇ ਇਹ ਰਾਜਵੀਰ ਜਵੰਦਾ  ਜ਼ਿਕਰਯੋਗ ਹੈ ਕਿ ਅਪ੍ਰੈਲ 2020 ਦੇ ਵਿੱਚ ਕਰ...
28/09/2025

ਫੇਸਬੁੱਕ ਸੂਣ ਵਾਲੀ ਕਰਤੀ ਪੰਜਾਬ ਦੇ ਰੱਖਵਾਲੇਆ ਨੇ 2 ਦਿਨ ਚ ਇਸ ਬੁੱਚੜ ਪਿੱਛੇ
ਇਹ ਰਾਜਵੀਰ ਜਵੰਦਾ
ਜ਼ਿਕਰਯੋਗ ਹੈ ਕਿ ਅਪ੍ਰੈਲ 2020 ਦੇ ਵਿੱਚ ਕਰੋਨਾ ਕਾਲ ਦੌਰਾਨ ਵਿਸਾਖੀ ਵਾਲੇ ਦਿਨ ਸਨੌਰ (ਪਟਿਆਲਾ) ਮੰਡੀ ਵਿੱਚ ਸਬਜ਼ੀ ਲੈਣ ਗਏ ਬਾਬਾ ਬਲਵਿੰਦਰ ਸਿੰਘ ਤੇ ਬਾਕੀ ਸਿੰਘਾਂ ਦਾ ਮਾਮੂਲੀ ਗੱਲ ਨੂੰ ਲੈ ਕੇ ਪ੍ਰਸ਼ਾਸਨ ਨਾਲ ਟਕਰਾਅ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਦਾ ਹੱਥ ਕੱਟਿਆ ਗਿਆ ਸੀ । ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਗੁਰਦੁਆਰਾ ਖਿਚੜੀ ਸਾਹਿਬ ਦਾ ਸਾਰਾ ਸਮਾਨ ਗੋਲਕਾਂ ਮੱਝਾ ਘੋੜੇ ਸ਼ਸਤਰ ਕਬਜ਼ੇ ਵਿੱਚ ਲੈ ਕੇ, ਮੌਕੇ ਤੇ ਮੌਜੂਦ ਟੋਟਲ ਸੰਗਤ ਸਮੇਤ ਸਭ ਸਿੰਘਾਂ ਬੀਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਉਹ ਅੱਜ ਤੱਕ ਜੇਲ ਵਿੱਚ ਰੁਲ ਰਹੇ ਨੇ
ਇਹੀ #ਜਵੰਦਾ
ਉਸ ਵੇਲੇ ਪੋਸਟਾਂ ਪਾ ਕੇ ਕਹਿ ਰਿਹਾ ਸੀ ਮੈ ਵੀ ਹਰਜੀਤ ਸਿੰਘ ਹਾਂ ਪਰਮਾਤਮਾਂ ਭਲੀ ਕਰੇ ਮੈ ਕਿਹਾ ਚੇਤੇ ਕਰਵਾ ਦੇਈਏ

ਮੈਨੂੰ ਪਤਾ ਸੀ,,,ਨਵੇਂ ਖਿਡਾਰੀਆਂ ਨੂੰ ਅਕਸਰ ਘੱਟ ਹੀ ਮੁਬਾਰਕਾਂ ਦਿੰਦੇ ਆ ਦਰਸ਼ਕ ਦੇਖਦੇ ਆ ਕੌਣ ਸ਼ੇਅਰ ਕਰਦਾ ਤੇ ਕੌਣ ਕਮੈਂਟਸ ਕਰਦਾ???? #ਨੰਦਪੁ...
16/09/2025

ਮੈਨੂੰ ਪਤਾ ਸੀ,,,ਨਵੇਂ ਖਿਡਾਰੀਆਂ ਨੂੰ ਅਕਸਰ ਘੱਟ ਹੀ ਮੁਬਾਰਕਾਂ ਦਿੰਦੇ ਆ ਦਰਸ਼ਕ ਦੇਖਦੇ ਆ ਕੌਣ ਸ਼ੇਅਰ ਕਰਦਾ ਤੇ ਕੌਣ ਕਮੈਂਟਸ ਕਰਦਾ????
#ਨੰਦਪੁਰ ਕਲੌੜ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ 👇 ਮਿਤੀ 15/09/2025.

ਪਹਿਲਾਂ ਸਥਾਨ 🥇-ਸਿੱਧਵਾਂ(15)1,00000/-
ਦੂਜੇ ਸਥਾਨ🥈-ਮੱਲੀਆਂ(11.5)75000/-

🏆 Best Raider – ਗੋਸ਼ਾ ਰੌਂਤਾ (7 ਰੇਡਾਂ ‘ਚੋਂ 6 ਪਾਇੰਟ)
🏆 Best Jaffi – ਵਿੱਕੀ ਕੁਤਬਾ (4 ਟੱਚਾਂ ‘ਚੋਂ 3 ਜੱਫੇ)

🚜 Best of New Holland 4x4 Competition


Kalourh (Nandpur) Kabaddi Cup Final Result Winner:: Lehli (Banur) Runner Up:: Dhanauri Best Raider:: Gurpreet Barreh Sah...
16/09/2025

Kalourh (Nandpur) Kabaddi Cup Final Result
Winner:: Lehli (Banur)
Runner Up:: Dhanauri
Best Raider:: Gurpreet Barreh Sahib 5(6)
Best Stopper:: Billa Lehlia 2(4),,Sheru Dhanauri 2(4)
Best Nu Harley Motorcycle c
:: Kulwinder Jalwera,,Gurpreet Barreh,,Sony Fakkarjhanda,,Billa,,Preet,,Sukha,,Gurdeep,,Amba Etc
:: Jashn Alamgir,,Baghi Parmjitpura,,Dhakkad Gogrian,,Mani,,Jaari,,Sheru,,Bhola Etc

02/09/2025

faridkot ਦੇ mp ਪਹੁੰਚ ਗਏ ਸਤਲੁਜ ਬੰਨ੍ਹ ਰਸੀਦਪੁਰ ਬੇਲਾ ਪਰ ਝਾੜੂ ਵਾਲਿਆਂ ਦੇ mp, mla ਕਿਥੇ ਆ

ਅੱਜ 1 ਸਤੰਬਰ 2025 ਨੂੰ ਹੋਣ ਵਾਲੇ ਟੂਰਨਾਮੈਂਟ ਮੀਂਹ ਪੈਣ ਕਾਰਨ ਕੈਂਸਲ ਕੀਤੇ ਗਏ
01/09/2025

ਅੱਜ 1 ਸਤੰਬਰ 2025 ਨੂੰ ਹੋਣ ਵਾਲੇ ਟੂਰਨਾਮੈਂਟ ਮੀਂਹ ਪੈਣ ਕਾਰਨ ਕੈਂਸਲ ਕੀਤੇ ਗਏ

30/08/2025

ਕੀ ਹੜ ਕੁਦਰਤੀ ਆਫਤ ਜਾ ਫਿਰ ਸਾਜਿਸ਼ ਆ ਪੰਜਾਬ ਨੂੰ ਡਬੋਣ ਦੀ?

 #ਕਾਉਣੀ (ਫਰੀਦਕੋਟ ) ਕਬੱਡੀ ਆਲ ਓਪਨ ਦਾ ਨਤੀਜਾ 🏆💪 Follow ✅ Kabaddi World News 🗞️ 🥇 ਪਹਿਲਾ ਸਥਾਨ 👉 ਸ਼ੇਰਗੜ੍ਹ ਚੀਮਾ - (37) - 1,25,000...
29/08/2025

#ਕਾਉਣੀ (ਫਰੀਦਕੋਟ ) ਕਬੱਡੀ ਆਲ ਓਪਨ ਦਾ ਨਤੀਜਾ 🏆

💪 Follow ✅ Kabaddi World News 🗞️

🥇 ਪਹਿਲਾ ਸਥਾਨ 👉 ਸ਼ੇਰਗੜ੍ਹ ਚੀਮਾ - (37) - 1,25,000

🥈 ਦੂਸਰਾ ਸਥਾਨ 👉 ਰਹੀਮਪੁਰ - (28.5) - 95000

⭐ ਬੈਸਟ ਰੇਡਰ 👉 ਮਨਦੀਪ ਬੱਲਰਾਂ (13 ਕਬੱਡੀਆਂ 13 ਨੰਬਰ)

💪 ਬੈਸਟ ਸਟਾਪਰ 👉 ਸਫੀ ਰਛੀਨ (6 ਟੱਚ - 4 ਜੱਫੇ )

👉 ਬੈਸਟ ਨੂੰ 👉 ਮੋਟਰਸਾਈਕਲ 🏍️🏍️ ਸੀ

ਇਹ  ਨੇ ਮਾਂ ਖੇਡ ਕਬੱਡੀ ਦੇ ਮਾਡਲਿੰਗ ਹੀਰੋ।। ਬਹੁਤ ਹੀ ਵਧੀਆ ਖੇਡ ਦੇ ਮਾਲਕ ।। ਬਾਕੀ ਤੁਸੀਂ ਆਪਣੀ ਰਾਏ ਜਰੂਰ ਦਿਓ ਇੰਨਾ ਦੀ ਖੇਡ ਬਾਰੇ?       ...
28/08/2025

ਇਹ ਨੇ ਮਾਂ ਖੇਡ ਕਬੱਡੀ ਦੇ ਮਾਡਲਿੰਗ ਹੀਰੋ।। ਬਹੁਤ ਹੀ ਵਧੀਆ ਖੇਡ ਦੇ ਮਾਲਕ ।। ਬਾਕੀ ਤੁਸੀਂ ਆਪਣੀ ਰਾਏ ਜਰੂਰ ਦਿਓ ਇੰਨਾ ਦੀ ਖੇਡ ਬਾਰੇ? Kabaddi italy 001 Kabaddi group Kabaddi365.com Kabaddi England 0044 kabaddi in my blood Kabaddi Wi Fi

Address

Samrala
Samrala

Telephone

+919814183412

Website

Alerts

Be the first to know and let us send you an email when Kabaddi live posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi live:

Share

Category