Iam an Indian

Iam an Indian This page will deliver the latest updates of Punjab football. Keep follow and you can also send us the news that you want to publish.

21/11/2015
14/11/2015
10/11/2015

ਬਾਈ ਪਿਆਰ ਤਾਂ ਇੱਕ ਸਮਝੌਤਾ ਏ..... ਜੇ ਦੂਜੇ ਦੀ ਗੱਲ ਮੰਨੋ ਤਾਂ ਸੱਚਾ ਪਿਆਰ??

ਜੇ ਆਪਣੀ ਮਰਜੀ ਕੀਤੀ ਤਾਂ ਬੇਵਫਾ .....

10/11/2015

ਕਮਲੀ ਕਹਿੰਦੀ ਤੂੰ ਮੇਰਾ ਵਾ ਮੇਰਾ ਸਿਰਫ
ਮੈ ਕਿਹਾ ਰਜਿਸਟਰੀ ਦਿਖਾ....??


ਹੱਸ ਕੇ ਕਹਿੰਦੀ ਰਜਿਸਟਰੀ ਨਈਓ ਮੈ ਤਾਂ
ਕਬਜਾ ਕੀਤਾ..

10/11/2015

ਖਜਾਨੇ ਨੂੰ ਚੋਰਾਂ ਤੋਂ ਨਈ, ਪਹਿਰੇਦਾਰਾਂ ਤੋਂ ਖਤਰਾ
ਕੌਮ ਨੂੰ ਦੁਸ਼ਮਣਾਂ ਤੋਂ ਨਈ, ਜਥੇਦਾਰਾਂ ਤੋਂ ਖਤਰਾ .....

10/11/2015

ਜਦ ਜਦ ਵੀ ਉਹਨਾਂ ਦੇ ਚੇਹਰੇ ਨੰਗੇ ਹੋ ਜਾਂਦੇ ਨੇ,
ਤਦ ਤਦ ਪਤਾ ਨੀ ਕਿਉਂ ਦੰਗੇ ਹੋ ਜਾਂਦੇੇੇੇ ਨੇ . .
ਅਸੀ ਜੋਸ਼ ਚ ਆ ਕੇ ..?
ਜਾਨਾਂ ਦੇ ਦਿੰਨੇਂ ਆ, ਉਹ ਖੇਡ ਰਾਜਨੀਤੀ ਫੇਰ
ਚੰਗੇ ਹੋ ਜਾਂਦੇ... .

09/11/2015

ਇੱਕ ਵਾਰ ਗਿਣਤੀ 9 ਨੇ 8 ਨੂੰ ਥੱਪਡ਼ ਮਾਰਿਆ...
8 ਰੋਣ ਲਗਾ ਪੁੱਛਿਆ ਮੈਨੂੰ ਕਿਉਂ ਮਾਰਿਆ . . ?
9 ਬੋਲਿਆ .
ਮੈਂ ਵੱਡਾ ਹਾਂ ਇਸ ਲਈ ਮਾਰਿਆ . .
ਸੁਣਦੇ ਹੀ 8 ਨੇ 7 ਨੂੰ ਮਾਰਿਆ ਅਤੇ 9 ਵਾਲੀ
ਗੱਲ ਦੁਹਰਾਉਣ ਲੱਗ
ਪਏ....

ਏਦਾ ਫੇਰ 7 ਨੇ 6 ਨੂੰ . . 6 ਨੇ 5 ਨੂੰ . . 5 ਨੇ
4 ਨੂੰ . . 4 ਨੇ 3 ਨੂੰ .

3 ਨੇ 2 ਨੂੰ . . 2 ਨੇ 1 ਨੂੰ ਮਾਰਿਆ ।
ਹੁਣ 1 ਕਿਸਨੂੰ ਮਾਰੇ 1 ਤੋਂ ਛੋਟਾ ਤਾਂ 0 ਸੀ !,

1 ਨੇ ਉਸਨੂੰ ਮਾਰਿਆ ਨਹੀਂ ਸਗੋਂ ਪਿਆਰ ਨਾਲ
ਚੱਕੀਆ ਅਤੇ ਉਸਨੂੰ ਆਪਣੇ ਨਾਲ ਬੈਠਾ ਲਿਆ ਤੇ ਜਿਵੇਂ ਹੀ
ਬੈਠਾਇਆ . . .
ਉਸਦੀ ਤਾਕਤ 10 ਹੋ
ਗਈ . . !
ਮੋਰਲ - ਜਿੰਦਗੀ ਵਿੱਚ ਕਿਸੇ ਦਾ ਸਾਥ ਕਾਫ਼ੀ ਹੈ ,
ਮੋਡੇ ਨਾਲ ਲੱਗਦਾ ਕਿਸੇ ਦਾ ਹੱਥ ਕਾਫ਼ੀ ਹੈ , ਦੂਰ ਹੋਵੇ ਜਾਂ
ਕੋਲ . . . ਕੀ ਫਰਕ ਪੈਂਦਾ . . .

09/11/2015

ਜਿੰਨਾ ਚਿਰ ਖਾਲੀ ਹੱਥ ਸੀ, ਕੋਈ ਨਾਲ
ਨਹੀ ਚਲਿਆ . . .
ਅੱਜ ਆਬਾਦ ਹਾਂ ਤਾਂ ਭੀੜ ਪਤਾ
ਨੀ ਕਿਥੋਂ ਆ ਗਈ...

09/11/2015

ਉਹਨੂੰ Rply ਕਰਨ ਲੱਗਿਆ ਸਾਡਾ
browser ਖੜ
ਜਾਦਾਂ....??



ਤੇ ਉਸ ਕਮਲੇ ਨੂੰ ਲੱਗਦਾ ਕੇ ਜੱਟੀ ਆਕੜ
ਕਰਦੀ ਆ.
tongue emoticon

Address

Phagwara

Alerts

Be the first to know and let us send you an email when Iam an Indian posts news and promotions. Your email address will not be used for any other purpose, and you can unsubscribe at any time.

Share

Category