Cric Gap Shap

Cric Gap Shap If you love cricket, you’re in the right place 🏏
Daily cricket videos, facts & unforgettable moments. Hit follow and join thousands of cricket fans 🔥

27/05/2026

ਹੋਰ ਟੀਮਾ ਤਾ ਕੈਲਕੂਲੇਸ਼ਨ ਕਰਦੀ ਰਹਿ ਗਇਆ ਆਰਸੀਬੀ ਫਾਈਨਲ ਖੇਡੇਗੀ!!

27/05/2026

ਪੰਡਿਤ ਜੀ ਦੀ ਗੱਲ ਸੱਚ ਹੋ ਗਈ
ਪੰਜਾਬ IPL ਨਹੀਂ ਜਿੱਤਿਆ ਸਕਿਆ

27/05/2026

ਗੁਜਰਾਤ ਦਾ ਹੋਇਆ ਪਰਦਾਫਾਸ਼, RCB in Final
RCB ਦੀ ਗੇਂਦਬਾਜ਼ੀ ਨੇ Gujarat ਦਾ ਤੋੜ੍ਹਿਆ ਲੱਕ

26/05/2026

ਅੱਜ ਸਟੇਡੀਅਮ ਚ ਏਕ ਹੀ ਨਾਮ ਗੂੰਜਿਆ… ਰਜਤ ਪਾਟੀਦਾਰ
# VIRATKOHLI

26/05/2026

ਪੰਜਾਬ ਦੇ ਮਾੜੇ ਪ੍ਰਦਰਸ਼ਨ ਦੇ 3 ਵੱਡੇ ਕਾਰਣ
ਅਗਲੇ ਸਾਲ ਸਾਨੂੰ ਗੇਂਦਬਾਜ਼ੀ ਸੁਧਾਰਣੀ ਪਊ.

26/05/2026

ਸਰਪੰਚ ਦੀ ਭੈਣ ਨੇ ਲੋਕਾਂ ਨੂੰ ਦਿੱਤਾ ਮੂੰਹ ਤੋੜ ਜਵਾਬ, Haters ਔਕਾਤ ਵਿੱਚ ਰਹੋ

26/05/2026

Kohli ਦੇ ਅੰਨ੍ਹੇ ਭਗਤਾਂ ਨੇ ਟੱਪੀਆਂ ਸਾਰੀਆਂ ਹੱਦਾਂ
Travis Head ਦੀ ਪਤਨੀ ਨੂੰ ਲੋਕਾਂ ਨੇ ਕੀਤਾ ਟ੍ਰੋਲ

26/05/2026

Qualifier 1 - RCB vs Gujarat
Eliminator - Hyderabad vs Rajasthan.

25/05/2026

Punjab Kings ਦੇ ਬਾਹਰ ਹੋਣ ਦੇ ਕੀ ਕਾਰਨ ਹੋਣਗੇ ?

25/05/2026

ਪੰਜਾਬ ਦਾ IPL ਦਾ ਸਫ਼ਰ ਹੋਇਆ ਖਤਮ
ਕੋਈ ਗੱਲ ਗੱਲ ਨੀ, ਅਸੀਂ ਅੱਜ ਵੀ ਨਾਲ ਆ

Address

Patiala
147001

Website

Alerts

Be the first to know and let us send you an email when Cric Gap Shap posts news and promotions. Your email address will not be used for any other purpose, and you can unsubscribe at any time.

Share

Category