kabaddi warrior's

kabaddi warrior's ਪ੍ਰੇਮ ਕਬੱਡੀ ਅਤੇ ਮੈਚ ਵੀਡੀਓਜ਼ ਦੇ ਨਜ਼ਾਰੇ!

ਕੀ ਲਿਖਾਂ ਕੁਝ ਨੀ ਸਮਜ ਲੱਗ ਰਹੀ, 😢😢  ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋ...
07/11/2025

ਕੀ ਲਿਖਾਂ ਕੁਝ ਨੀ ਸਮਜ ਲੱਗ ਰਹੀ, 😢😢 ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ਦਾ ਇਕੱਲਾ ਭਰਾ ਇਸ ਦੁਨੀਆਂ ਚੋਂ ਚੱਲਿਆ ਗਿਆ,,ਬਹੁਤ ਦੁੱਖ ਹੋਇਆ ਮੌਤ ਦੀ ਗੱਲ ਸੁਣਕੇ 😭😭😭😭

Shillu Balhara Haryana
05/11/2025

Shillu Balhara Haryana

Kapurthala Kabbadi All Open Final Result 1st Team 👉 Dasmesh Kabbadi Club Surakhpur 37.5 ) 8,00,0002nd Team 👉 Friend Kabb...
02/11/2025

Kapurthala Kabbadi All Open Final Result
1st Team 👉 Dasmesh Kabbadi Club Surakhpur 37.5 ) 8,00,000
2nd Team 👉 Friend Kabbadi Club Kapurthala ( 25 ) 5,00,000

Best Raider 👉 Ravi Kaliram
Best Stopper 👉 Shilu Bhauakbarpur
Best Nu Bullet Motercycle C Yaro

02/11/2025

ਚੋਰ ਵੀ ਈਮਾਨ ਵਾਲੇ ਆ ਕਈ ਅੱਜਕਲ ਮਨਪਰੀਤ ਜਗਤਪੁਰੀਆ

01/11/2025

ਪੇਜ ਤੇ ਸੱਚ ਦੀ ਪੋਸਟ ਪਉ ਹਮੇਸ਼ਾ ਜੋਂ ਕੇ ਕਦੀ ਵੀ ਡਿਲੀਟ ਨੀ ਕੀਤੀ ਜਾਊ ਗਈ

Address

ਸੈਕਟਰ 35
Mohali
160022

Telephone

+919041671174

Website

Alerts

Be the first to know and let us send you an email when kabaddi warrior's posts news and promotions. Your email address will not be used for any other purpose, and you can unsubscribe at any time.

Contact The Business

Send a message to kabaddi warrior's:

Share

Category