03/09/2026
ਬਹੁਤ ਟਾਈਮ ਬਾਅਦ ਏਨੇ ਜਵਾਕ ਗਰਾਊਂਡ ਵਿੱਚ ਇਕੱਠੇ ਦੇਖੇ ਇਹ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਵੀ ਜਵਾਕਾ ਦਾ ਧਿਆਨ ਹੁਣ ਗਰਾਊਂਡਾਂ ਵੱਲ ਹੋ ਰਿਹਾ ਕਬੱਡੀ ਕ੍ਰਿਕਟ ਰੱਸਾ ਕਸੀ ਫੁੱਟਬਾਲ ਇਹ ਖੇਡਾਂ ਬੱਚਿਆ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ
ਖਾਸ ਕਰਕੇ ਧੰਨਵਾਦੀ ਹਾਂ ਕੋਚ ਗੁਰਸੇਵਕ ਸਿੰਘ (ਸੇਵਾ) ਬਾਈ ਜੋ ਜਵਾਕਾਂ ਨੂੰ ਗਾਈਡ ਕਰ ਰਹੇ ਨੇ ਹਰ ਰੋਜ਼ ਬੱਚਿਆ ਨੂੰ ਪ੍ਰੈਕਟਿਸ ਲਵਾਉਂਦੇ ਨੇ