02/10/2026
ਖੇਡਾਂ ਵਤਨ ਪੰਜਾਬ ਦੀਆਂ ਚੋਂ ਮੋਗੇ ਜ਼ਿਲ੍ਹੇ ਵਿੱਚੋਂ ਕਲਗੀਧਰ ਗੱਤਕਾ ਅਖਾੜਾ ਦੇ ਬੱਚਿਆਂ ਨੇ ਮਾਰੀਆਂ ਵੱਡੀਆਂ ਮੱਲਾਂ ਜਿੱਤਣ ਵਾਲ਼ੇ ਸਾਰੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਾਲਕ ਤਰੱਕੀਆਂ ਬਖਸ਼ੇ
🙏 ਸ਼ੁਕਰਾਨਾ ਵਾਹਿਗੁਰੂ ਜੀ