06/09/2026
ਸਮੂਹ ਨਗਰ ਨਿਵਾਸੀਆਂ ਨੂੰ ਬੜੇ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਸਤਵਿੰਦਰ ਸਿੰਘ ਪੁੱਤਰ ਸ੍ਰੀ ਬਲਵਿੰਦਰ ਸਿੰਘ( ਸੂਬੇਦਾਰ ਨਿਹਾਲ ਸਿੰਘ ਕੇ) ਦਾ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਮਿਤੀ 7 ਸਤੰਬਰ 2026 ਨੂੰ 10 ਵਜੇ ਛੋਟਾ ਬੁੱਟਰ ਰੋਡ ਤੇ ਜੋ ਸ਼ਮਸ਼ਾਨ ਘਾਟ ਹੈ ਕੀਤਾ ਜਾਵੇਗਾ 🙏