ਕਬੱਡੀ My jaan

ਕਬੱਡੀ My jaan My Favorite i Like Him so much

ਪਿੰਡ  #ਧੰਨਾ_ਸ਼ਹੀਦ (ਫਿਰੋਜ਼ਪੁਰ) ਕਬੱਡੀ ਟੂਰਨਾਮੈਂਟ ਦਾ ਅੰਤਿਮ ਨਤੀਜਾ     👇ਪਹਿਲਾ ਸਥਾਨ👉💪ਮੱਲੀਆਂ(14.5)💵81,000/-ਦੂਜਾ ਸਥਾਨ👉💪ਦਿੜ੍ਹਬਾ ਮੰ...
01/09/2026

ਪਿੰਡ #ਧੰਨਾ_ਸ਼ਹੀਦ (ਫਿਰੋਜ਼ਪੁਰ) ਕਬੱਡੀ ਟੂਰਨਾਮੈਂਟ ਦਾ ਅੰਤਿਮ ਨਤੀਜਾ
👇
ਪਹਿਲਾ ਸਥਾਨ👉💪ਮੱਲੀਆਂ(14.5)💵81,000/-
ਦੂਜਾ ਸਥਾਨ👉💪ਦਿੜ੍ਹਬਾ ਮੰਡੀ(11)💵61,000/-
ਬੈਸਟ ਰੇਡਰ 👉🏃 ਮਿਲਖਾ ਦੇਸਲਾਂ 9(7)
ਬੈਸਟ ਜਾਫੀ 👉🏃ਸਨੀ ਡੇਰਾ ਬਾਬਾ ਨਾਨਕ 5(2)
ਬੈਸਟਾਂ ਨੂੰ ਗੋਲਡ ਮੈਡਲ 🏅🏅 ਸੀ।

01/09/2026
ਕਰੋ ਜੀ ਨੋਟ ਕਬੱਡੀ ਟੂਰਨਾਮੈਂਟ ਪਿੰਡ ਬੂਟਾ ਸਿੰਘ ਵਾਲਾ 14 ਨਵੰਬਰ ਨੂੰ ਪੈਣਗੀਆਂ ਕਬੱਡੀਆਂ।ਪਹਿਲਾ ਇਨਾਮ 💵 💵 61,000/ਰੁਪਏ ਦੂਜਾ ਇਨਾਮ 💵 💵 41,...
31/08/2026

ਕਰੋ ਜੀ ਨੋਟ ਕਬੱਡੀ ਟੂਰਨਾਮੈਂਟ ਪਿੰਡ ਬੂਟਾ ਸਿੰਘ ਵਾਲਾ 14 ਨਵੰਬਰ ਨੂੰ ਪੈਣਗੀਆਂ ਕਬੱਡੀਆਂ।
ਪਹਿਲਾ ਇਨਾਮ 💵 💵 61,000/ਰੁਪਏ
ਦੂਜਾ ਇਨਾਮ 💵 💵 41,000/- ਰੁਪਏ
ਬੈਸਟਾਂ ਨੂੰ 21,000💵21,000/- ਰੁਪਏ

30/08/2026

KABADDI 💪💪💪💪

29/08/2026
 #ਚੱਠਾ_ਗੋਬਿੰਦਪੁਰਾ ( ਸੰਗਰੂਰ) ਕਬੱਡੀ ਕੱਪ     ਫਾਈਨਲ ਰਿਜਲਟ     👇 ਫਸਟ👉💪ਦਿੜ੍ਹਬਾ ਮੰਡੀ📒(16.5)💵1,00000 ਸੈਕਿੰਡ 👉💪ਮਹਿਮਦਵਾਲ 📒(15) 💵75...
28/08/2026

#ਚੱਠਾ_ਗੋਬਿੰਦਪੁਰਾ ( ਸੰਗਰੂਰ) ਕਬੱਡੀ ਕੱਪ
ਫਾਈਨਲ ਰਿਜਲਟ
👇
ਫਸਟ👉💪ਦਿੜ੍ਹਬਾ ਮੰਡੀ📒(16.5)💵1,00000
ਸੈਕਿੰਡ 👉💪ਮਹਿਮਦਵਾਲ 📒(15) 💵75000
ਬੈਸਟ ਰੇਡਰ 👉🏃 ਮਨਦੀਪ ਬੱਲਰਾ 11 ਰੇਡ 11 ਪੁਆਇੰਟ
ਬੈਸਟ ਜਾਫੀ 👉🏃 ਵਾਲਾ ਬੁਲਟ ਵੀ ਸਾਜੀ ਸਕਰਪੁਰ ਨੂੰ ਦਿੱਤਾ ਦੋਵਾਂ ਪਾਸੇ ਕੋਈ ਜੱਫਾ ਨਹੀਂ ਸੀ ਸ਼ਾਜੀ ਦੀਆ 10 ਰੇਡ ਤੇ 10 ਪੁਆਇੰਟ ਸੀ
ਬੈਸਟ ਨੂੰ #ਬੁੱਲਟ_ਮੋਟਰਸਾਈਕਲ 🏍️🏍️ ਸੀ

ਅੱਜ ਦੇ ਕਬੱਡੀ ਟੂਰਨਾਮੈਂਟ
27/08/2026

ਅੱਜ ਦੇ ਕਬੱਡੀ ਟੂਰਨਾਮੈਂਟ

ਦਿਓ ਮੁਬਾਰਕਾਂ ਅਪਣੇ ਵੱਡੇ ਵੀਰ ਅੰਤਰਰਾਸ਼ਟਰੀ ਕਬੱਡੀ ਕੂਮੈਂਟਟਰ ਬੱਬੂ ਖੰਨਾ ਨੂੰ, ਵਾਹਿਗੁਰੂ ਜੀ ਨੇ ਵੀਰ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ। ਮੁਬ...
27/08/2026

ਦਿਓ ਮੁਬਾਰਕਾਂ ਅਪਣੇ ਵੱਡੇ ਵੀਰ ਅੰਤਰਰਾਸ਼ਟਰੀ ਕਬੱਡੀ ਕੂਮੈਂਟਟਰ ਬੱਬੂ ਖੰਨਾ ਨੂੰ, ਵਾਹਿਗੁਰੂ ਜੀ ਨੇ ਵੀਰ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ। ਮੁਬਾਰਕਾਂ ਵੀਰ ਨੂੰ ਬਹੁਤ ਬਹੁਤ ਅਪਣੇ ਵੱਲੋਂ।

Address

Village Turan
Mandi Gobindgarh

Website

Alerts

Be the first to know and let us send you an email when ਕਬੱਡੀ My jaan posts news and promotions. Your email address will not be used for any other purpose, and you can unsubscribe at any time.

Shortcuts

Share

Category