Mixed martial arts school for multiple games Mandi Gobindgarh 8146073723

Mixed martial arts school for multiple games Mandi Gobindgarh 8146073723 A Leading Sports Center for all

25/08/2026

ਰਾਸ਼ਟਰੀ ਕਾੰਬੇਟ ਕੁਸ਼ਤੀ ਮੁਕਾਬਲੇ ਵਿੱਚ 5 ਸੋਨਾ ਅਤੇ 1 ਚਾਂਦੀ ਦਾ ਤਗਮਾ
ਨਵਦੀਪ , ਮਨਰੀਤ ਅਤੇ ਜਪਜੀ ਨੇ ਕੀਤਾ ਨਾਮ ਰੋਸ਼ਨ
ਮੰਡੀ ਗੋਬਿੰਦਗੜ
ਤੀਜੀ ਰਾਸ਼ਟਰੀ ਕਾੰਬੇਟ ਕੁਸ਼ਤੀ ਮੁਕਾਬਲੇ ਇੰਦੋਰ ਦੇ ਚਮੇਲੀ ਦੇਵੀ ਗਰੁਪ ਆਫ ਕਾਲਜ ਵਿੱਚ ਸੰਪੰਨ ਹੋਏ ਜਿਸਦਾ ਸ਼ੁਭਾਰੰਭ ਖੇਡ ਮਹਾਰਿਸ਼ੀ ਸ਼੍ਰੀ ਹੇਮੰਤਕੁਮਾਰ ਡੋਨਗਾਂਵਕਰ ਵਲੋ ਸਰਪਰਸਤ ਕਾੰਬੇਟ ਫੇਡਰੇਸ਼ਨ ਆਫ ਇੰਡਿਆ ਨੇ ਕੀਤਾ । ਤਿੰਨ ਦਿਨੀਁ ਚੱਲੀ ਇਸ ਮੁਕਾਬਲੇ ਵਿੱਚ ਕੋਚ ਨੀਰਜ ਸ਼ਰਮਾ ਦੀ ਅਗਵਾਈ ਵਿੱਚ ਨਵਦੀਪ ਕੌਰ ਸਰਹਿੰਦ ਨੇ ਕਾੰਬੇਟ ਕੁਸ਼ਤੀ ਵਿੱਚ ਸੋਨਾ , ਕਾੰਬੇਟ ਸਟਰਾਈਕ ਵਿੱਚ ਸੋਨਾ , ਮਨਰੀਤ ਕੌਰ ਪਿੰਡ ਪਨੈਚਾ ਨੇ ਕਾੰਬੇਟ ਕੁਸ਼ਤੀ ਵਿੱਚ ਸੋਨਾ , ਕਾੰਬੇਟ ਸਟਰਾਈਕ ਵਿੱਚ ਸੋਨਾ ਅਤੇ ਜਪਜੀ ਕੌਰ ਪਿੰਡ ਸੁਹਾਵੀ ਨੇ ਕਾੰਬੇਟ ਕੁਸ਼ਤੀ ਵਿੱਚ ਸੋਨਾ , ਕਾੰਬੇਟ ਸਟਰਾਈਕ ਵਿੱਚ ਚਾਂਦੀ ਦਾ ਤਗਮਾ ਹਾਸਲ ਕਰ ਜਿਲਾ ਫਤਿਹਗੜ੍ਹ ਸਾਹਿਬ ਦਾ ਨਾਮ ਚਮਕਾਇਆ । ਕੋਚ ਨੀਰਜ ਸ਼ਰਮਾ ਨੇ ਦੱਸਿਆ ਕਿ ਤਿੰਨਾਂ ਲਡ਼ਕੀਆਂ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਨਾਰੀ ਸ਼ਸ਼ਕਤੀਕਰਣ ਦਾ ਮਜਬੂਤ ਉਦਾਹਰਣ ਵੀ ਪੇਸ਼ ਕੀਤਾ ਹੈ । ਮਿਕਸਡ ਮਾਰਸ਼ਲ ਆਰਟਸ ਸਕੂਲ ਫਾਰ ਮਲਟੀਪਲ ਗੇੰਸ ਤੋਂ ਪ੍ਰਸ਼ਿਕਸ਼ਿਤ ਖਿਡਾਰੀ ਸਮਾਜ ਵਿੱਚ ਆਪਣੀ ਵੱਖ ਪਹਿਚਾਣ ਬਣਾ ਰਹੇ ਹਨ । ਪੰਜਾਬ ਸੰਸਥਾ ਦੇ ਅਧਿਕਾਰੀ ਪਰਵਿੰਦਰ ਕੁਮਾਰ , ਅਮਨਦੀਪ ਸਿੰਘ , ਨੀਰੁ ਸ਼ਰਮਾ , ਧਰਮੇਂਦਰ ਆਨੰਦ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਭੇਜੀ ਹੈ ।

25/08/2026

राष्ट्रीय कॉम्बेट कुशती प्रतियोगिता से 5 स्वर्ण और 1 चांदी
नवदीप, मनरीत और जपजी ने किया नाम रोशन
मंडी गोबिंदगड़
तीसरी राष्ट्रीय कॉम्बेट कुश्ती प्रतियोगिता इंदोर के चमेली देवी ग्रुप आफ कालेज में सम्पन्न हुई जिसका शुभारंभ खेल महर्षि श्री हेमंतकुमार डोनगांवकर सरपरस्त कॉम्बेट फेडरेशन आफ इंडिया ने किया। तीन दिवसीय चली इस प्रतियोगिता में कोच नीरज शर्मा के नेतृत्व में नवदीप कौर सरहिंद ने कॉम्बेट कुशती में स्वर्ण, कॉम्बेट स्टराईक में स्वर्ण मनरीत कौर गांव पनैचा ने कॉम्बेट कुशती में स्वर्ण, कॉम्बेट स्टराईक में स्वर्ण तथा जपजी कौर गांव सुहावी ने कॉम्बेट कुशती में स्वर्ण, कॉम्बेट स्टराईक में चांदी का तगमा हासिल कर जिला फतेहगड़ साहिब का नाम रोशन कर दिखाया। कोच नीरज शर्मा ने बताया कि तीनों लड़कियों ने जहाँ अपने माता पिता का नाम रोशन किया है वहीं नारी शशक्तिकरण का अच्छा उदाहरण भी पेश किया है। मिक्स्ड मार्शल आर्ट्स स्कूल फार मलटीपल गेम्स से प्रशिक्षित खिलाड़ी समाज में अपनी अलग पहचान बना रहे हैं। परविंदर कुमार, अमनदीप सिंह, नीरु शर्मा, धर्मेंद्र आनन्द व अन्य गणमान्य ने विजेता खिलाडियों को बधाई भेजी है।

25/08/2026
Winners of Combat WrestlingGold Gold Gold National Combat championship
24/08/2026

Winners of Combat Wrestling
Gold Gold Gold
National Combat championship

National Combat Championship Indoor MP
23/08/2026

National Combat Championship Indoor MP

Combat sports team For National championship Indoor
20/08/2026

Combat sports team
For National championship Indoor

Khedan watan punjab diyan 2026
17/08/2026

Khedan watan punjab diyan 2026

District School games wrestling at bzsfsss school. Fgs
12/08/2026

District School games wrestling at bzsfsss school. Fgs

Address

City Area
Mandi Gobindgarh
147301

Opening Hours

Monday 9am - 5pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 5pm
Sunday 9am - 5pm

Website

Alerts

Be the first to know and let us send you an email when Mixed martial arts school for multiple games Mandi Gobindgarh 8146073723 posts news and promotions. Your email address will not be used for any other purpose, and you can unsubscribe at any time.

Contact The Business

Send a message to Mixed martial arts school for multiple games Mandi Gobindgarh 8146073723:

Shortcuts

Share

Category