Chahal Welfare and Sports Club, Uchi-Daud

Chahal Welfare and Sports Club, Uchi-Daud About Club- Chahal Welfare and Sports Club is inaugurated in August,2001.Club is devoted to welfare and development of village/environment/animal-life.

01/01/2025

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ। ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਲੈ ਕੇ ਆਵੇ। ਹਮੇਸ਼ਾ ਚੜ੍ਹਦੀ ਕਲ੍ਹਾ ਚ ਰਹੋ।

ਨਵੇਂ ਸਾਲ ਵਿੱਚ ਹੋਣ ਵਾਲੇ ਕੁਝ ਨਵੇਂ ਬਦਲਾਵ ਹੇਠ ਲਿਖੇ ਅਨੁਸਾਰ ਹਨ-
* ਵਟਸਐਪ ਦਾ ਅਲਵਿਦਾ ਪੁਰਾਣੇ ਫੋਨਾਂ ਨੂੰ: ਐਂਡਰਾਇਡ 4.4 (ਕਿਟਕੈਟ) ਅਤੇ ਪੁਰਾਣੇ ਫੋਨਾਂ 'ਤੇ ਵਟਸਐਪ ਬੰਦ ਹੋ ਜਾਵੇਗਾ। ਅਪਗ੍ਰੇਡ ਕਰਨ ਦਾ ਸਮਾਂ ਆ ਗਿਆ ਹੈ!
* ਯੂਪੀਆਈ ਹੱਦ ਦੁੱਗਣੀ: ਵਧੀ ਹੋਈ ਯੂਪੀਆਈ ਭੁਗਤਾਨ ਹੱਦ ਨਾਲ ਸੁਚੱਜੇ ਅਤੇ ਵੱਡੇ ਲੈਣ-ਦੇਣ ਦਾ ਅਨੰਦ ਲਓ।
* ਪੈਨਸ਼ਨ ਪਹੁੰਚ ਸਰਲ ਬਣੀ: ਸੇਵਾਮੁਕਤ ਕਰਮਚਾਰੀ ਹੁਣ ਦੇਸ਼ ਭਰ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਸਕਦੇ ਹਨ।
* ਸਿੱਖਿਆ ਪੱਧਰ ਉੱਚਾ: 5ਵੀਂ ਤੋਂ 8ਵੀਂ ਜਮਾਤ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਰੋਕਿਆ ਜਾਵੇਗਾ, ਗੁਣਵੱਤਾ ਵਾਲੀ ਸਿੱਖਿਆ 'ਤੇ ਜ਼ੋਰ ਦਿੱਤਾ ਜਾਵੇਗਾ।
* ਬੱਚਿਆਂ ਦੀ ਕੋਚਿੰਗ ਬੰਦ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਚਿੰਗ ਸੈਂਟਰ ਬੰਦ ਹੋ ਜਾਣਗੇ, ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
* ਅਗਨੀਵੀਰਾਂ ਨੂੰ ਤਰਜੀਹ: ਸੀਆਈਐਸਐਫ ਅਤੇ ਬੀਐਸਐਫ ਵਿੱਚ ਸਾਬਕਾ ਅਗਨੀਵੀਰਾਂ ਲਈ 10% ਰਾਖਵਾਂਕਰਨ ਹੋਵੇਗਾ, ਉਨ੍ਹਾਂ ਦੀ ਸੇਵਾ ਨੂੰ ਮਾਨਤਾ ਦਿੱਤੀ ਜਾਵੇਗੀ।
* ਘਰੇਲੂ ਮੈਦਾਨ 'ਚ ਵਿਦੇਸ਼ੀ ਡਿਗਰੀਆਂ: ਭਾਰਤ ਵਿੱਚ ਪੜ੍ਹੋ ਅਤੇ ਵਿਦੇਸ਼ੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰੋ - ਇੱਕ ਗਲੋਬਲ ਸਿੱਖਿਆ ਅਨੁਭਵ।
* ਕਿਸਾਨਾਂ ਨੂੰ ਕਰਜ਼ਾ ਗਾਰੰਟੀ: ਕਿਸਾਨ ਹੁਣ ਗਾਰੰਟੀ ਤੋਂ ਬਿਨਾਂ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ, ਖੇਤੀਬਾੜੀ ਵਿਕਾਸ ਨੂੰ ਹੁਲਾਰਾ ਮਿਲੇਗਾ।
* ਕਾਰਾਂ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਣਗੀਆਂ: ਕਾਰਾਂ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਲਈ ਤਿਆਰ ਰਹੋ।
* ਫੋਨ ਅਤੇ ਐਸਐਮਐਸ ਚਾਰਜਾਂ ਵਿੱਚ ਸੋਧ: ਫੋਨ ਅਤੇ ਐਸਐਮਐਸ ਦਰਾਂ ਵਿੱਚ ਸੰਭਾਵੀ ਤਬਦੀਲੀਆਂ ਲਈ ਤਿਆਰ ਰਹੋ।

24/12/2024

11ਵੇ ਗੁਰਮਿਤ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪਿੰਡ ਉੱਚੀ ਦੌਦ ਤੋਂ

9ਵਾਂ ਗੁਰਮਿਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਉੱਚੀ ਦੌਦ ਵਿਖੇ (ਭਾਈ ਹਰਜਿੰਦਰ ਸਿੰਘ ਮਾਝੀ)
14/02/2024

9ਵਾਂ ਗੁਰਮਿਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਉੱਚੀ ਦੌਦ ਵਿਖੇ (ਭਾਈ ਹਰਜਿੰਦਰ ਸਿੰਘ ਮਾਝੀ)

04/03/2023
1982
28/03/2022

1982

ਚਿੱਟੇ ਕੁੜਤੇ ਪਜਾਮੇ ਪਾਕੇ ਕਿਸੇ ਰਾਜਨੀਤਿਕ ਲੀਡਰ ਦੀ ਕੋਠੀ ਦੇ ਲਾਅਨ ਚ ਬਹਿਕੇ , ਓਹਦੀਆ ਜਾਲੀ ਗੱਲਾਂ ਦੀ ਹਾਮੀ ਭਰਕੇ ਦੰਦ ਜੇ ਕੱਢਣ ਵਾਲਿਉ , ਇਹ...
28/08/2021

ਚਿੱਟੇ ਕੁੜਤੇ ਪਜਾਮੇ ਪਾਕੇ ਕਿਸੇ ਰਾਜਨੀਤਿਕ ਲੀਡਰ ਦੀ ਕੋਠੀ ਦੇ ਲਾਅਨ ਚ ਬਹਿਕੇ , ਓਹਦੀਆ ਜਾਲੀ ਗੱਲਾਂ ਦੀ ਹਾਮੀ ਭਰਕੇ ਦੰਦ ਜੇ ਕੱਢਣ ਵਾਲਿਉ , ਇਹ ਫੋਟੋ ਵੇਖੋ ਤੇ ਫਿਰ ਆਵਦਾ ਮੂੰਹ ਵੇਖੋ ਸ਼ੀਸ਼ੇ ਚ .........ਦੋ ਕੁ ਮਿੰਟ ਬਾਅਦ ਮੱਲੋ ਮੱਲੀ ਸ਼ੀਸ਼ੇ ਤੇ ਥੁੱਕਣ ਨੂੰ ਜੀ ਕਰੂਗਾ ......ਗਰੰਟੀ ਆ.....

ਚਿੱਟੇ ਕੁੜਤੇ ਪਜਾਮੇ ਪਾਕੇ ਕਿਸੇ ਰਾਜਨੀਤਿਕ ਲੀਡਰ ਦੀ ਕੋਠੀ ਦੇ ਲਾਅਨ ਚ ਬਹਿਕੇ , ਓਹਦੀਆ ਜਾਲੀ ਗੱਲਾਂ ਦੀ ਹਾਮੀ ਭਰਕੇ ਦੰਦ ਜੇ ਕੱਢਣ ਵਾਲਿਉ , ਇਹ ਫੋਟੋ ਵੇਖੋ ਤੇ ਫਿਰ ਆਵਦਾ ਮੂੰਹ ਵੇਖੋ ਸ਼ੀਸ਼ੇ ਚ .........ਦੋ ਕੁ ਮਿੰਟ ਬਾਅਦ ਮੱਲੋ ਮੱਲੀ ਸ਼ੀਸ਼ੇ ਤੇ ਥੁੱਕਣ ਨੂੰ ਜੀ ਕਰੂਗਾ ......ਗਰੰਟੀ ਆ.............

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੋ ਦਿਨ ਦੇ ਕਥਾ ਦੀਵਾਨ ਦਾ ਛੇਵਾਂ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਪਰਬੰਧਕੀ...
05/09/2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੋ ਦਿਨ ਦੇ ਕਥਾ ਦੀਵਾਨ ਦਾ ਛੇਵਾਂ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਪਰਬੰਧਕੀ ਕਮੇਟੀ ਅਤੇ ਸਮੁੱਚੀ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਬੜੀ ਸਰਧਾ ਨਾਲ ਗੁਰਦੁਆਰਾ ਸਾਹਿਬ ਪਿੰਡ ਉੱਚੀ ਦੌਦ ਜਿਲਾ ਲੁਧਿਆਣਾ ਵਿਖੇ ਮਨਾਇਆਂ ਜਾ ਰਿਹਾ ਹੈ। ਜਿਸ ਵਿੱਚ ਦੋਵੇਂ ਦਿਨ ਕੀਰਤਨੀ ਜਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਕੀਰਤਨ ਤੋਂ ਉਪਰੰਤ ਦੋਵੇਂ ਦਿਨ ਪੰਥ ਦੇ ਪਰਸਿੱਧ ਕਥਾ ਵਾਚਕ ਭਾਈ ਹਰਜੀਤ ਸਿੰਘ ਜੀ ਢਪਾਲੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਦੂਰ ਨੇੜੇ ਦੀਆ ਸਾਰੀਆ ਸੰਗਤਾਂ ਨੂੰ ਬੇਨਤੀ ਹੈ ਕੇ ਦੋਵੇਂ ਦਿਨ ਗੁਰੂ ਘਰ ਵੱਧ ਚੜ ਕੇ ਹਾਜ਼ਰੀ ਲਵਾਇਓ।

Address

Ludhiana
141119

Website

Alerts

Be the first to know and let us send you an email when Chahal Welfare and Sports Club, Uchi-Daud posts news and promotions. Your email address will not be used for any other purpose, and you can unsubscribe at any time.

Share