Volleyball End Galbaat

Volleyball End Galbaat Volleyball lover ���
(3)

✅️ਮਿਤੀ 5 ਸਤੰਬਰ 2026🔴 ਵਾਲੀਬਾਲ ਸ਼ੂਟਿੰਗ ਮੀਡੀਅਮ ਸੁਪਰ ਟੂਰਨਾਮੈਂਟ ਪਿੰਡ ਕੁਲਾੜ (ਲੁਧਿਆਣਾ)🔴 ਟੂਰਨਾਮੈਂਟ 2 ਪਲੇਅਰ ਬਾਹਰੋਂ ਹੋਵੇਗਾ। 🔴 ਬੈਸਟ...
30/08/2026

✅️ਮਿਤੀ 5 ਸਤੰਬਰ 2026
🔴 ਵਾਲੀਬਾਲ ਸ਼ੂਟਿੰਗ ਮੀਡੀਅਮ ਸੁਪਰ ਟੂਰਨਾਮੈਂਟ ਪਿੰਡ ਕੁਲਾੜ (ਲੁਧਿਆਣਾ)
🔴 ਟੂਰਨਾਮੈਂਟ 2 ਪਲੇਅਰ ਬਾਹਰੋਂ ਹੋਵੇਗਾ।
🔴 ਬੈਸਟ ਪਲੇਅਰਾਂ ਨੂੰ ਸਰਪਰਾਈਜ਼ ਹੋਵੇਗਾ।
🔴 ਪਹੁੰਚਣਾ ਸਾਰੀਆਂ ਟੀਮਾਂ ਨੇ ਕਲੱਬ ਵੱਲੋਂ ਖੁੱਲੇ ਸੱਦੇl
🔴 ਬਾਕੀ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਨ।
🔴FACEBOOK & YOU TUBE 👉 Volleyball End Galbaat
🔴CONTACT👉 079733 95092
Mandeep Pandher

✅️RESULT(29-08-2026)✅️ PIND DESU MAJRA(MOHALI)⬇️⬇️⬇️⬇️●1ST DESU MAJRA🏆(₹21000) ●2ND DMC CLUB 🏆(₹11000)●3RD PANCHKULA🏆(₹2...
30/08/2026

✅️RESULT(29-08-2026)
✅️ PIND DESU MAJRA(MOHALI)

⬇️⬇️⬇️⬇️
●1ST DESU MAJRA🏆(₹21000)

●2ND DMC CLUB 🏆(₹11000)

●3RD PANCHKULA🏆(₹2500)

●4TH BHAGO MAJRA🏆(₹2500)

✅BEST PLAYER ️✅️

🔥BEST ATTACKER👉JASSA KHANPUR

🔥BEST NETMAN👉NANNU DESU MAJRA

29/08/2026

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
🔴LIVE TELECAST🔴
ਵਾਲੀਬਾਲ ਸ਼ੂਟਿੰਗ ਕੱਚੀ ਸੁਪਰ ਟੂਰਨਾਮੈਂਟ ਪਿੰਡ ਦੇਸੂ ਮਾਜਰਾ (ਮੋਹਾਲੀ)
ਮਿਤੀ 29/08/2026
Volleyball Shooting Kachi Super Tournament Pind Desu Majra(MOHALI)

Contact:- 079733 95092

⬇️YOU TUBE LIVE⬇️
https://youtube.com/?si=PVuuoe5-CB-IPjEH

ਸੁਮਿਤ ਮਰਦਾਂਹੇੜੀ ਭਰਾ ਆਪਣਾ ਪੱਕੇ ਤੌਰ ਤੇ ਸਪੇਨ 🇪🇸 ਵਿੱਚ ਜਾ ਵਸਿਆ ਹੈ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਪਰਮਾਤਮਾ ਹੋਰ ਵੀ ਤਰੱਕੀਆਂ ...
28/08/2026

ਸੁਮਿਤ ਮਰਦਾਂਹੇੜੀ ਭਰਾ ਆਪਣਾ ਪੱਕੇ ਤੌਰ ਤੇ ਸਪੇਨ 🇪🇸 ਵਿੱਚ ਜਾ ਵਸਿਆ ਹੈ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਤੇ ਬਹੁਤ ਬਹੁਤ ਮੁਬਾਰਕਾਂ ਸੁਮਿਤ ਮਰਦਾਂਹੇੜੀ ਨੂੰ
Sumit Sharma

✅️ਮਿਤੀ 29 ਅਗਸਤ 2026🔴 ਫੇਥ ਫਾਉਂਡੇਸ਼ਨ ਡਰੱਗ ਕਾਉਂਸਲਿੰਗ ਸੈਂਟਰ ਵੱਲੋਂ ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਦੇਸੂ ਮਾਜਰਾ (ਖਰੜ)🔴 ਟੂਰਨਾਮੈਂਟ ਨਿਰ...
26/08/2026

✅️ਮਿਤੀ 29 ਅਗਸਤ 2026
🔴 ਫੇਥ ਫਾਉਂਡੇਸ਼ਨ ਡਰੱਗ ਕਾਉਂਸਲਿੰਗ ਸੈਂਟਰ ਵੱਲੋਂ ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਦੇਸੂ ਮਾਜਰਾ (ਖਰੜ)
🔴 ਟੂਰਨਾਮੈਂਟ ਨਿਰੋਲ ਦਾ ਹੋਵੇਗਾ।
🔴 ਪਹੁੰਚਣਾ ਸਾਰੀਆਂ ਟੀਮਾਂ ਨੇ ਕਲੱਬ ਵੱਲੋਂ ਖੁੱਲੇ ਸੱਦੇl
🔴 ਬਾਕੀ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਨ।
🔴FACEBOOK & YOU TUBE 👉 Volleyball End Galbaat
🔴CONTACT👉 079733 95092
Mandeep Pandher

🙏🙏🙏🙏🙏
26/08/2026

🙏🙏🙏🙏🙏

🙏ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਸਭ ਨੂੰ🙏 ਅੱਜ ਮੇਰੇ ਲਈ ਬਹੁਤ  #ਖੁਸ਼ੀ ਤੇ  #ਮਾਨ ਮਨਸੂਸ ਹੋ ਰਿਹਾ ਆ  #ਆਜ਼ਾਦ_ਕਲੱਬ_ਕਾਲਗਰੀ ਅਤੇ  #ਜੋਨੀ_ਸਿ...
24/08/2026

🙏ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਸਭ ਨੂੰ🙏
ਅੱਜ ਮੇਰੇ ਲਈ ਬਹੁਤ #ਖੁਸ਼ੀ ਤੇ #ਮਾਨ ਮਨਸੂਸ ਹੋ ਰਿਹਾ ਆ #ਆਜ਼ਾਦ_ਕਲੱਬ_ਕਾਲਗਰੀ ਅਤੇ #ਜੋਨੀ_ਸਿਆੜ੍ਹ ਵੱਲੋਂ ਆਪਣਾ #ਵਿਸ਼ੇਸ਼_ਸਨਮਾਨ ਆਉਣ ਵਾਲੇ 5 ਸਤੰਬਰ ਨੂੰ #ਪਿੰਡ_ਕੁਲਾੜ ਮੀਡੀਅਮ ਦੇ #ਟੂਰਨਾਮੈਂਟ ਤੇ #ਗੱਡੀ ਨਾਲ ਕੀਤਾ ਜਾਵੇਗਾ। ਮੈਂ #ਆਜ਼ਾਦ_ਕਲੱਬ_ਕੈਲਗਰੀ ਦੇ ਸਾਰੇ #ਮੈਂਬਰ ਅਤੇ #ਜੋਨੀ_ਸਿਆੜ੍ਹ ਦੇਣਾ ਨਹੀਂ ਦੇ ਸਕਦਾ ਜਿਨਾਂ ਨੇ ਇਨਾ #ਮਾਣ ਮੈਨੂੰ #ਬਖਸ਼ਿਆ ਬਹੁਤ ਬਹੁਤ #ਦਿਲੋਂ_ਧੰਨਵਾਦ ਕਰਦਾ #ਸਾਰੇ_ਭਰਾਵਾਂ ਦਾ ਜੋ #ਵਾਲੀਬਾਲ ਜੁੜੇ ਹਰ #ਇੱਕ_ਮੈਂਬਰ ਨਾਲ #ਹਿਕ_ਠੋਕ ਕੇ #ਖੜਦੇ ਆ ਰਹੇ ਨੇ #ਰੱਬ_ਸਦਾ ਹੀ #ਚੜ੍ਹਦੀ ਕਲਾ ਵਿੱਚ ਰੱਖੇ #ਸਾਰੇ_ਭਰਾਵਾਂ ਨੂੰ ਇੱਕ ਵਾਰ ਫਿਰ ਤੋਂ ਸਾਰੇ #ਭਰਾਵਾਂ ਦਾ #ਦਿਲੋਂ_ਧੰਨਵਾਦ

🔴FACEBOOK & YOU TUBE 👉 Volleyball End Galbaat
🔴CONTACT👉 079733 95092
Mandeep Pandher

✅️ਮਿਤੀ 12 ਸਤੰਬਰ 2026🔴 ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਲਹਿਰਾਂ( ਲੁਧਿਆਣਾ)🔴 ਟੂਰਨਾਮੈਂਟ 3vs3 ਦਾ ਹੋਵੇਗਾ। 🔴 ਕੇਵਲ 16 ਟੀਮਾਂ ਹੀ ਐਂਟਰ ਕੀ...
22/08/2026

✅️ਮਿਤੀ 12 ਸਤੰਬਰ 2026
🔴 ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਲਹਿਰਾਂ( ਲੁਧਿਆਣਾ)
🔴 ਟੂਰਨਾਮੈਂਟ 3vs3 ਦਾ ਹੋਵੇਗਾ।
🔴 ਕੇਵਲ 16 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ।
🔴 ਪਹੁੰਚਣਾ ਸਾਰੀਆਂ ਟੀਮਾਂ ਨੇ ਕਲੱਬ ਵੱਲੋਂ ਖੁੱਲੇ ਸੱਦੇl
🔴 ਬਾਕੀ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਨ।
🔴FACEBOOK & YOU TUBE 👉 Volleyball End Galbaat
🔴CONTACT👉 079733 95092
Mandeep Pandher

Address

Ludhiana

Alerts

Be the first to know and let us send you an email when Volleyball End Galbaat posts news and promotions. Your email address will not be used for any other purpose, and you can unsubscribe at any time.

Shortcuts

Share

Category