Punjab Football Live

Punjab Football Live ਫੁਟਬਾਲ ਕਿ੍ਕਟ ਅੱਪਡੇਟ

ਗੂੱਭਰ ਦੀ ਗੇਮ ਨੂੰ follow ਕਰੇ ਦੁਨੀਆਂ                                 ਗੁੂੱਭਰ ਦਾ ਹਰ ਕੰਮ ਹੀ trend  ਹੋ ਗਿਆ                    ...
04/03/2025

ਗੂੱਭਰ ਦੀ ਗੇਮ ਨੂੰ follow ਕਰੇ ਦੁਨੀਆਂ ਗੁੂੱਭਰ ਦਾ ਹਰ ਕੰਮ ਹੀ trend ਹੋ ਗਿਆ ਹਲੇ ਜੋਰ ਪੂਰਾ ਗੂੱਭਰ ਦੇ ਪੱਟਾ ਵਿੱਚ 💪💪 ਤੂੰ ਸਮਝੀ ਨਾਂ ਚੀਮੇ ਵਾਲੇ ਦਾ END ਹੋ ਗਿਆ ✍✍✍

ਵਾਹਿਗੁਰੂ ਜੀ ❤️ ਹਮੇਸ਼ਾ ਤਰੱਕੀਆਂ ਬਖਸ਼ਿਸ਼ ਕਰੇ 🙏🙏🙏♥️
15/02/2023

ਵਾਹਿਗੁਰੂ ਜੀ ❤️ ਹਮੇਸ਼ਾ ਤਰੱਕੀਆਂ ਬਖਸ਼ਿਸ਼ ਕਰੇ 🙏🙏🙏♥️

ਹੋਣੀਆਂ ਨੀ ਰੀਸਾਂ ਮੁੰਡਾ ਲਾਉਂਦਾ ਫੁੱਲ ਰੀਝਾਂSk Trophy  ♥️ ਪੂਰੀ ਇੰਡ ਗੱਲਬਾਤ ਆ।ਕੱਪ ਹੁੰਦੇ ਹਰ ਪਿੰਡ ਫੁੱਟਬਾਲ,ਕ੍ਰਿਕਟ,ਛਿੰਝਰੋਬਿਨ ਨੂੰ ਅੱ...
23/01/2023

ਹੋਣੀਆਂ ਨੀ ਰੀਸਾਂ ਮੁੰਡਾ ਲਾਉਂਦਾ ਫੁੱਲ ਰੀਝਾਂ
Sk Trophy ♥️ ਪੂਰੀ ਇੰਡ ਗੱਲਬਾਤ ਆ।
ਕੱਪ ਹੁੰਦੇ ਹਰ ਪਿੰਡ ਫੁੱਟਬਾਲ,ਕ੍ਰਿਕਟ,ਛਿੰਝ
ਰੋਬਿਨ ਨੂੰ ਅੱਜ ਸਾਰਾ ਜਾਣਦਾ ਪੰਜਾਬ ਆ।।

ਇੱਥੇ ਹੀ ਨਹੀਂ ਯਾਰੋ ਹਾਲੇ ਗੱਲ ਮੁੱਕਦੀ,
ਲੈ ਕੇ ਪਿੰਡਾਂ ਤੋਂ ਵਿਦੇਸ਼ਾਂ ਤੱਕ ਝੂਲਦਾ ਫਲੈਗ ਆ।
ਕੱਲੇ ਨੇ ਸੀ ਸ਼ੁਰੂ ਕੀਤਾ ਕੱਲਾ ਹੀ ਧੱਕ ਪਾਈ ਜਾਂਦਾ,
ਗੱਭਰੂ ਨੇ ਮਿੱਤਰੋ ਬਣਾਇਆ ਨਹੀਂ ਕੋਈ ਗੈਂਗ ਆ।।

ਬਾਂਹ ਬਾਬੇ ਨੇ ਆ ਫੜੀ ਮੁੰਡਾ ਜਾਂਦਾ ਕੋਕੇ ਜੜੀਂ
ਤਰੀਖ਼ ਅੱਜ ਦੀ 'ਚ ਗੱਭਰੂ ਦਾ ਪੀਕ ਉੱਤੇ ਨਾਮ ਆ।
ਬਾਬਾ ਮਿਹਰ ਕਰੇ ਮੁੰਡਾ ਤਰੱਕੀਆਂ ਹੋਰ ਕਰੇ
ਅੱਜ ਸਾਰੇ ਖੇਡ ਜਗਤ ਨੂੰ ਗੱਭਰੂ ਤੇ ਮਾਣ ਆ।।

✍️ ਗੋਗੀ ਸੀਲੋਂ ੧੨ گوگی سیل
Gogie Silon
SK Trophy Sk Robin Trophies Sk Robin Trophies Sk Trophy Fan Club Punjab Football Live Deep Sippy Pala Pallah Garry Dhillon Gurpreet Puri Jassa Commentator Barmalipur ਫੁੱਟਬਾਲ ਕਿ੍ਕਟ ਅਪਡੇਟ Football Cricket Update No.1 live fooball ਪੰਜਾਬ ਫੁੱਟਬਾਲ ਅਪਡੇਟ Fc Akhara Fc Silon Football Meri Jind Jaan Football Update Punjab Football Update Panjab PÛŇJÂBÎ ਪੇਂਡੂੰ F⚽⚽TBÂŁŁ Garry Procha Mandeep Mangli Tej Panaich

22/01/2023

Congratulations champion

Address

Ludhiana

Telephone

+918558941067

Website

Alerts

Be the first to know and let us send you an email when Punjab Football Live posts news and promotions. Your email address will not be used for any other purpose, and you can unsubscribe at any time.

Contact The Business

Send a message to Punjab Football Live:

Share

Category