ਕੌਣ ਪੁੱਛਦਾ ਗਿੱਦੜ ਦੇ ਕਾਵਾਂ ਨੂੰ,ਬੰਦ ਪਿੰਜਰੇ ਵਿੱਚ ਨੇ ਵਾਜ ਤੇ ਸ਼ੇਰ ਹੁੰਦੇ

  • Home
  • India
  • Ludhiana
  • ਕੌਣ ਪੁੱਛਦਾ ਗਿੱਦੜ ਦੇ ਕਾਵਾਂ ਨੂੰ,ਬੰਦ ਪਿੰਜਰੇ ਵਿੱਚ ਨੇ ਵਾਜ ਤੇ ਸ਼ੇਰ ਹੁੰਦੇ

ਕੌਣ ਪੁੱਛਦਾ ਗਿੱਦੜ ਦੇ ਕਾਵਾਂ ਨੂੰ,ਬੰਦ ਪਿੰਜਰੇ ਵਿੱਚ ਨੇ ਵਾਜ ਤੇ ਸ਼ੇਰ ਹੁੰਦੇ jatt Sikhs

05/09/2026

ਕੀ ਇਨਸਾਨੀਅਤ ਅਤੇ ਕੁਰਬਾਨੀ ਦਾ ਰਿਸ਼ਤਾ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡਾ ਹੁੰਦਾ...

ਮੇਰੇ ਬੱਚੇ ਆਕਾਸ਼ ਨੇ ਇਹ ਪਹਿਲੀ ਮਸ਼ਹੂਰੀ ਦੁਕਾਨ ਦੀ ਕੀਤੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਜਰੂਰ ਦੱਸਣਾ ਜੀ ਜੇ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਨ...
04/09/2026

ਮੇਰੇ ਬੱਚੇ ਆਕਾਸ਼ ਨੇ ਇਹ ਪਹਿਲੀ ਮਸ਼ਹੂਰੀ ਦੁਕਾਨ ਦੀ ਕੀਤੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਜਰੂਰ ਦੱਸਣਾ ਜੀ ਜੇ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਜੀ

ਦੋਸਤੋ ਗੱਲ ਨਸ਼ਿਆਂ ਦੀ ਕਰਨ ਲੱਗੇ ਆਂ ਨਸ਼ਾ ਕੀ ਹੈ ਕੀ ਸ਼ਰਾਬ ਕੀ ਸਮੈਕ ਕੀ ਚਿੱਟਾ ਕੀ ਡੋਡੇ ਅਫੀਮ ਸਿ ਸਿਰਗਟ ਜਰਦਾ ਨਸ਼ਾ ਇਹੀ ਹੈ ਇਸ ਤੋਂ ਬਿਨਾਂ...
29/08/2026

ਦੋਸਤੋ ਗੱਲ ਨਸ਼ਿਆਂ ਦੀ ਕਰਨ ਲੱਗੇ ਆਂ ਨਸ਼ਾ ਕੀ ਹੈ ਕੀ ਸ਼ਰਾਬ ਕੀ ਸਮੈਕ ਕੀ ਚਿੱਟਾ ਕੀ ਡੋਡੇ ਅਫੀਮ ਸਿ ਸਿਰਗਟ ਜਰਦਾ ਨਸ਼ਾ ਇਹੀ ਹੈ ਇਸ ਤੋਂ ਬਿਨਾਂ ਵੀ ਨਸ਼ੇ ਨੇ ਨਸ਼ਾ ਬਚਪਨ ਦਾ ਨਸ਼ਾ ਜਵਾਨੀ ਦਾ ਨਸ਼ਾ ਔਕਾਤ ਦਾ ਨਸ਼ਾ ਪੈਸੇ ਦਾ ਨਸ਼ਾ ਔਰਤ ਦਾ ਕੀ ਇਹ ਨਸ਼ੇ ਨੀ ਉਸ ਤੋਂ ਬਿਨਾਂ ਵੀ ਨਸ਼ੇ ਹੈ ਨਸ਼ੇ ਨੇ ਕਿਸੇ ਨੂੰ ਨਸ਼ਾ ਗੁਰਬਾਣੀ ਦਾ ਕਿਸੇ ਨੂੰ ਸੇਵਾ ਦਾ ਕੋਈ ਆਪਣੇ ਲਈ ਜਿਉਂਦਾ ਕੋਈ ਦੁਨੀਆਂ ਖਾਤਰ ਕੋਈ ਪੈਸਾ ਲੁਟਾਉਂਦਾ ਹੈ ਕੋਈ ਪੈਸੇ ਦੀ ਖਾਤਰ ਮਰਦਾ ਵਾਹਿਗੁਰੂ ਗੱਲਾਂ ਮੋਟੀਆਂ ਹੀ ਲਿਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਬੱਚੇ ਉਹ ਵੀ ਆਏ ਸੀ ਕਰਤਾਰ ਸਿੰਘ ਵੀ ਆਏ ਸੀ ਕੀ ਉਹਨਾਂ ਨੂੰ ਪੈਸੇ ਦਾ ਨਸ਼ਾ ਨਹੀਂ ਸੀ ਕਿਉਂ ਇਹ ਅੱਜ ਦੇ ਬੱਚਿਆਂ ਕੋਲ ਸਵਾਲ ਹੈ ਜੋ ਗੁਰੂ ਨੂੰ ਮੰਨਦੇ ਨੇ ਸ਼ਰਧਾ ਵਿਸ਼ਵਾਸ ਕਰਦੇ ਨੇ ਕੀ ਪੈਸੇ ਤੋਂ ਬਿਨਾਂ ਜੀਆ ਨਹੀਂ ਜਾਂਦਾ ਨਾ ਪੈਸਾ ਨਾ ਨਸ਼ਾ ਇੱਕ ਪਿਆਰ ਦੇ ਕੇ ਭੇਜਿਆ ਸੀ ਤੇ ਕੀ ਤੂੰ ਪਿਆਰ ਲੈ ਕੇ ਵਾਪਸ ਜਾਵੇਗਾ ਜੋ ਕੀਤਾ ਸੀ ਵਾਅਦਾ ਗੁਰੂ ਨੇ ਨਿਭਾਵੇਗਾ ਸੋਚ 60 ਸਾਲ ਦਿੱਤੇ ਸੀ 100 ਸਾਲ ਦਿੱਤੇ ਸੀ 50 ਸਾਲ ਦਾ ਵੀ ਹੋ ਕੇ ਆਇਆ ਤੇ ਕੀ ਲੈ ਕੇ ਗਿਆ ਸੀ ਵਾਪਸ ਕੀ ਲਿਆਇਆ ਕਈ ਰੋਡ ਪਤੀ ਨੇ ਤੇ ਕਈ ਕਰੋੜਪਤੀ ਨੇ ਕਿ ਕਈ ਲਿਖਾਰੀ ਨੇ ਕਈ ਭਿਖਾਰੀ ਨੇ ਕਈ ਦਾਤੇ ਰੋਟੀ ਵੰਡਦੇ ਨੇ ਤੇ ਕਈਆਂ ਨੂੰ ਰੋਟੀ ਜੁੜਦੀ ਵੀ ਨਹੀਂ
ਕੋਈ ਚੱਲੇ ਪੈਦਲ ਕੋਈ ਸਾਈਕਲ
ਕੋਈ ਸਕੂਟਰ ਕੋਈ ਕਾਰਾਂ ਤੇ
ਪੈਦਲ ਵਾਲੇ ਨੂੰ ਵੀ ਜਹਾਜ ਚੜਾ ਦਿੰਦਾ
ਕੁੱਲੀ ਵਾਲੇ ਨੂੰ ਵੀ ਵਿੱਚ ਅਮਰੀਕਾ ਸਜਾ ਦਿੰਦਾ
ਓ ਕਾਗੋ ਹੰਸ ਬਣਾ ਦਿੰਦਾ
ਨਾਮ ਜਪਣ ਵਾਲਿਆ ਜਾਵਾਂ ਬਲਿਹਾਰ ਤੇਰੇ
ਨਾ ਪੁੱਛੇ ਭਾਵੇਂ ਕੋਈ ਔਕਾਤ ਮੇਰੀ
ਉਹ ਆਪਣੇ ਚਰਨਾਂ ਵਿੱਚ ਬਿਠਾ ਦਿੰਦਾ

28/08/2026

PhonePe is a Digital Wallet & Online Payment App that allows you to make instant Money Transfers with UPI. Recharge Mobile, DTH, Pay Utility Bills, Buy/Invest in Gold, Mutual Funds, Insurance & much more.

27/08/2026
20/08/2026

ਵੀਰ ਮੇਰੇ ਦਸਮ ਪਿਤਾ ਦੇ ਦੁਲਾਰੇ ਕਰਦੋ ਤੁਹਾਡੇ ਵੀਰ ਦੇ ਪੇਜ ਨੂੰ ਲਾਈਕ ਫੌਲ

20/08/2026

ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ

Address

Gugerpur
Ludhiana

Website

Alerts

Be the first to know and let us send you an email when ਕੌਣ ਪੁੱਛਦਾ ਗਿੱਦੜ ਦੇ ਕਾਵਾਂ ਨੂੰ,ਬੰਦ ਪਿੰਜਰੇ ਵਿੱਚ ਨੇ ਵਾਜ ਤੇ ਸ਼ੇਰ ਹੁੰਦੇ posts news and promotions. Your email address will not be used for any other purpose, and you can unsubscribe at any time.

Shortcuts

Share