ਕਬੱਡੀ ਦੇ ਯੋਧੇ Kabaddi De Yodhe

ਕਬੱਡੀ ਦੇ ਯੋਧੇ Kabaddi De Yodhe ਕਬੱਡੀ ਦੇ ਯੋਧੇ Kabaddi De Yodhe ਪੇਜ ਤੇ ਤੁਹਾਡਾ ਸਵਾਗਤ ਹੈ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏
(1)

ਆਉਂਦਾ ਪਹਿਚਾਣ ਚੋਬਰ    #ਕਬੱਡੀ
08/06/2026

ਆਉਂਦਾ ਪਹਿਚਾਣ ਚੋਬਰ #ਕਬੱਡੀ

ਇਹ ਪਤੰਦਰ ਨਵੇਂ ਇਤਹਾਸ ਬਣਾਈ ਜਾਂਦੇ ਨੇ ਬਾਬਾ ਮੇਹਰ ਕਰੇ 🙏💪     #ਮਹੀਆਵਾਲਾ        #ਗਾਦੜੀ_ਵਾਲਾ
28/03/2026

ਇਹ ਪਤੰਦਰ ਨਵੇਂ ਇਤਹਾਸ ਬਣਾਈ ਜਾਂਦੇ ਨੇ ਬਾਬਾ ਮੇਹਰ ਕਰੇ 🙏💪
#ਮਹੀਆਵਾਲਾ #ਗਾਦੜੀ_ਵਾਲਾ

 #ਗਾਦੜੀ_ਵਾਲਾ ਦਾ ਫਾਈਨਲ ਰਿਜਲਟ 👇ਪਹਿਲਾ ਸਥਾਨ 👉 ਮਹੀਆਂ ਵਾਲਾ A - 14.5 ( 81ਹਜਾਰ)ਦੂਜਾ ਸਥਾਨ 👉 ਹਰੀਕੇ ਕਲਾਂ -11 ( 61 ਹਜਾਰ)ਬੈਸਟ ਰੇਡਰ 👉 ...
27/03/2026

#ਗਾਦੜੀ_ਵਾਲਾ ਦਾ ਫਾਈਨਲ ਰਿਜਲਟ 👇
ਪਹਿਲਾ ਸਥਾਨ 👉 ਮਹੀਆਂ ਵਾਲਾ A - 14.5 ( 81ਹਜਾਰ)
ਦੂਜਾ ਸਥਾਨ 👉 ਹਰੀਕੇ ਕਲਾਂ -11 ( 61 ਹਜਾਰ)
ਬੈਸਟ ਰੇਡਰ 👉 ਬਲਕਰਨ ਕਲਿਆਣ 9 ਰੇਡ 9
ਬੈਸਟ ਜਾਫੀ 👉 ਸੋਨੀ ਫੱਕਰ ਝੰਡਾ 3 ਟੱਚ 2 ਜੱਫੇ
ਬੈਸਟ ਖਿਡਾਰੀਆਂ ਨੂੰ ਫਾਰਮਟਰੈਕ 60 ਸੀ !
#ਮਹੀਆਵਾਲਾ

21/03/2026
 #ਮਹੀਆਵਾਲਾ (ਫਿਰੋਜ਼ਪੁਰ) ਕਬੱਡੀ 🏆 ਫਾਈਨਲ ਰਿਜਲਟ 👇 ਫਸਟ👉ਸੂਰੇਵਾਲਾ (13.5) 💰1,00,000ਸੈਕਿੰਡ 👉 ਵਰਨਾਲਾ(9) 💰 75,0000ਬੈਸਟ ਰੇਡਰ 👉 ਸ਼ੀਰਾ ...
04/03/2026

#ਮਹੀਆਵਾਲਾ (ਫਿਰੋਜ਼ਪੁਰ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉ਸੂਰੇਵਾਲਾ (13.5) 💰1,00,000
ਸੈਕਿੰਡ 👉 ਵਰਨਾਲਾ(9) 💰 75,0000
ਬੈਸਟ ਰੇਡਰ 👉 ਸ਼ੀਰਾ ਚੱਕ ਅਲੀ ਸ਼ੇਰ 6 ਰੇਡ 6 ਪੁਆਇੰਟ
ਬੈਸਟ ਜਾਫੀ 👉 ਸੋਨਾ ਵਾਂਦਰਡੋਡ 4 ਟੱਚ 2 ਜੱਫੇ
ਬੈਸਟ ਨੂੰ 41000💰41000 ਸੀ ਦੋਸਤੋ

Happy birthday jatta ਦੁੱਗਾਂ ਆਲੇ ਜੱਟ ਦਾ ਜਨਮ ਦਿਨ ਆ ਦਿਓ ਮੁਬਾਰਕਾਂ ਸਾਰੇ ਭਰਾ🎂
26/02/2026

Happy birthday jatta ਦੁੱਗਾਂ ਆਲੇ ਜੱਟ ਦਾ ਜਨਮ ਦਿਨ ਆ ਦਿਓ ਮੁਬਾਰਕਾਂ ਸਾਰੇ ਭਰਾ🎂

Happy birthday jatta 🎂
26/02/2026

Happy birthday jatta 🎂

ਦੱਸੋ ਫੇਰ ਕਿਧਰ ਨੂੰ ਜਾਣਗੀਆਂ  #ਅਮਲੋਹ ਅੱਜ ਨਵੀਆਂ ਸਵਿਫਟ ਗੱਡੀਆਂ ਦਿੱਤੀਆਂ ਜਾਣੀਆਂ 👍
21/02/2026

ਦੱਸੋ ਫੇਰ ਕਿਧਰ ਨੂੰ ਜਾਣਗੀਆਂ #ਅਮਲੋਹ ਅੱਜ ਨਵੀਆਂ ਸਵਿਫਟ ਗੱਡੀਆਂ ਦਿੱਤੀਆਂ ਜਾਣੀਆਂ 👍

ਕਿੰਨੇ ਨੰਬਰ ਦਵੋਗੇ ਚੋਬਰ ਦੇ ਸਰੀਰ ਨੂੰ ਆਪਣੇ ਤਾਂ 10 ਚੋ 10 ਆ 💪🏻💪🏻🖤🖤❤️           #ਬਾਗੜੀਆਂ
21/02/2026

ਕਿੰਨੇ ਨੰਬਰ ਦਵੋਗੇ ਚੋਬਰ ਦੇ ਸਰੀਰ ਨੂੰ ਆਪਣੇ ਤਾਂ 10 ਚੋ 10 ਆ 💪🏻💪🏻🖤🖤❤️
#ਬਾਗੜੀਆਂ

Address

Ludhiana

Alerts

Be the first to know and let us send you an email when ਕਬੱਡੀ ਦੇ ਯੋਧੇ Kabaddi De Yodhe posts news and promotions. Your email address will not be used for any other purpose, and you can unsubscribe at any time.

Shortcuts

Share