Sant Baba Isher Singh Ji Kabaddi Club Rara Sahib-Academy

Sant Baba Isher Singh Ji Kabaddi Club Rara Sahib-Academy Lakhwinder Singh Pandher (Ghaloti)

ਸਵਰਗੀਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਾਬਕਾ ਸਰਪੰਚ ਚਿਤਪਾਲ ਸਿੰਘ ਕਾਲਾ ਬੁਆਣੀ ਉਹਨਾਂ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਝੱਜ ਜੋ ਪਿਛਲੇ ਦਿਨੀ ਸਦ...
25/08/2026

ਸਵਰਗੀਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਾਬਕਾ ਸਰਪੰਚ ਚਿਤਪਾਲ ਸਿੰਘ ਕਾਲਾ ਬੁਆਣੀ ਉਹਨਾਂ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਝੱਜ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਲਈ ਅੰਤਿਮ ਅਰਦਾਸ ਇੱਕ ਤਰੀਕ ਦਿਨ ਮੰਗਲਵਾਰ ਪਿੰਡ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸੋ ਪਰਿਵਾਰ ਵੱਲੋਂ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ 9875200090

ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਸਟਾਰ ਖਿਡਾਰੀ ਕਾਰਾ ਬੇਰ ਖੁਰਦ  ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਗਿਆ ਹੈ ਸਾਡੀ ਸਪੋਰਟਸ ...
20/08/2026

ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਸਟਾਰ ਖਿਡਾਰੀ ਕਾਰਾ ਬੇਰ ਖੁਰਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਗਿਆ ਹੈ ਸਾਡੀ ਸਪੋਰਟਸ ਕਲੱਬ ਵੱਲੋਂ (ਕੋਚ ਮਾਸਟਰ ਭੁਪਿੰਦਰ ਸਿੰਘ ਘਲੋਟੀ) ਮਾਲਕ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

ਅੰਗਦ ਦੇਵ ਜੀ ਨੇ ਸਰੀਰਕ ਅਰੋਗਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖਡੂਰ ਸਾਹਿਬ ਵਿਖੇ ‘ਮਲ ਅਖਾੜਾ' (ਕੁਸ਼ਤ...
16/08/2026

ਅੰਗਦ ਦੇਵ ਜੀ ਨੇ ਸਰੀਰਕ ਅਰੋਗਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖਡੂਰ ਸਾਹਿਬ ਵਿਖੇ ‘ਮਲ ਅਖਾੜਾ' (ਕੁਸ਼ਤੀ ਦਾ ਮੈਦਾਨ) ਸਥਾਪਿਤ ਕਰਕੇ ਉੱਥੇ ਨਿਯਮਿਤ ਰੂਪ ਵਿੱਚ ਕੁਸ਼ਤੀ ਦੇ ਮੁਕਾਬਲੇ ਕਰਵਾਉਣ ਦੀ ਮਹਾਨ ਪਰੰਪਰਾ ਸ਼ੁਰੂ ਕੀਤੀ ਸੀ, ਅੱਜ ਉਸ ਪਵਿੱਤਰ ਅਸਥਾਨ 'ਤੇ ਗੁਰਦੁਆਰਾ ਸ੍ਰੀ ਮਲ ਅਖਾੜਾ ਸਾਹਿਬ ਸੁਸ਼ੋਭਿਤ ਹੈ,

14/08/2026
ਅੰਬਰੋਂ ਟੁੱਟਿਆ ਤਾਰਾ⭐  ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਈ ਗੋਪੀ ਧੂੜਕੋਟ ਜਨਮ, 17 -- 6 -- 1981 ਸਦੀਵੀ ਵਿਛੋੜਾ, 8 -- 7 -- 2026 ਅੰਤਿਮ ਅਰਦ...
17/07/2026

ਅੰਬਰੋਂ ਟੁੱਟਿਆ ਤਾਰਾ⭐
ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਈ ਗੋਪੀ ਧੂੜਕੋਟ
ਜਨਮ, 17 -- 6 -- 1981
ਸਦੀਵੀ ਵਿਛੋੜਾ, 8 -- 7 -- 2026
ਅੰਤਿਮ ਅਰਦਾਸ 17 -- 7 -- 2026
ਦਿਨ ਸ਼ੁੱਕਰਵਾਰ ਸਥਾਨ ( ਗੁਰੂਦੁਆਰਾ ਸਾਹਿਬ ਬਾਬਾ ਬੁੱਢਾ ਜੀ )

ਕਬੱਡੀ ਦੇ ਸਫ਼ਰ ਦੀ ਸ਼ੁਰੂਆਤ, 1999 , 2000 ਸੰਨ ਦੇ ਬਿਲਕੁਲ ਨਜ਼ਦੀਕ ਕੀਤੀ
ਕੋਚ, ਸ: ਸੁਖਮੰਦਰ ਸਿੰਘ ਸੁੱਖੀ ਬਰਾੜ ( ਭਾਗੀਕੇ ) ਮੋਗਾ
ਨੇ ਗੋਪੀ ਦੇ ਤਕੜੇ ਜੁੱਸੇ ਨੂੰ ਵੇਖਦਿਆਂ,
ਕੋਚ ਸਾਹਬ ਨੇ ਗੋਪੀ ਨੂੰ ਕਬੱਡੀ ਦੀਆਂ ਬਰੀਕੀਆਂ ਸਿਖਾਉਣੀਆਂ
ਸ਼ੁਰੂ ਕਰ ਦਿੱਤੀਆਂ
ਗੋਪੀ ਦੇ ਸੁਨਿਹਰੀ ਦੌਰ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ
ਕੋਚ ਸਾਹਬ ਜੀ ਨੇ ਗੋਪੀ ਦੀ ਐਂਟਰੀ
ਗੁਰੂ ਗੋਬਿੰਦ ਸਿੰਘ ਕੋਟਲੀ ਥਾਨ ਸਿੰਘ ਜਲੰਧਰ ਵਿੱਚ ਕਰਵਾ ਦਿੱਤੀ
ਗੁਰਪ੍ਰੀਤ ਸਿੰਘ ਗੋਪੀ ਨੇ ਗਰਾਉਂਡ ਨੂੰ ਦੂਣਾਂ ਟਾਇਮ ਦੇਣਾ ਸ਼ੁਰੂ ਕਰ ਦਿੱਤੀ
ਹੋਰ ਚੰਗੇ ਸਮੇਂ ਨੇ ਗੋਪੀ ਦੀ ਕਿਸਮਤ ਨੇ ਅਗਲੇ ਦਰਵਾਜ਼ੇ ਖੋਲ੍ਹ ਦਿੱਤੇ
ਸੰਨ 2004 ਚ ਧੂੜਕੋਟ ਦੇ ਪ੍ਰਸਿੱਧ ਖੇਡ ਪ੍ਰਮੋਟਰ
ਬਾਈ ਅਜਮੇਰ ਸਿੰਘ ਧਾਲੀਵਾਲ ਨੇ
ਸਾਊਥਹਾਲ ਦੀ ਟੀਮ ਲਈ ਚੋਣ ਕੀਤੀ
ਅੱਜ ਤੋਂ 22 ਸਾਲ ਪਹਿਲਾਂ ਗੋਪੀ 22 ਅਜਮੇਰ ਦੇ
ਪਿਆਰ ਸਦਕਾ ਇੰਗਲੈਂਡ ਜਾ ਪੁੱਜਿਆ
ਨੇੜੇ ਤੇੜੇ ਪਿੰਡਾਂ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋਈਆਂ
ਕਿ ਸਿੱਖ ਸਰਦਾਰ ਮੁੰਡਾ ਗੋਪੀ ਧੂੜਕੋਟ ਦਾ ਖੇਡਣ ਲਈ ਵਲੈਤ ਪੁੱਜ ਗਿਆ,
ਫਿਰ ਲਗਾਤਾਰ 2004 , 5 , 2006 ਤੱਕ ਇੰਗਲੈਂਡ ਖੇਡਿਆ,
ਫਿਰ, 2007 ਤੋਂ ਲੈਕੇ 2011 ਤੱਕ ਲਗਾਤਾਰ ਕਨੈਡਾ ਦੀਆਂ ਖੇਡ ਗਰਾਉਂਡਾ ਵਿੱਚ ਝੰਡੇ ਗੱਡੇ,
ਪੰਜਾਬ ਦਾ ਕੋਈ ਅਜਿਹਾ ਕਬੱਡੀ ਕੱਪ ਨਹੀਂ ਹੋਵੇਗਾ
ਜਿੱਥੇ ਗੁਰਪ੍ਰੀਤ ਸਿੰਘ ਗੋਪੀ ਨੇ ਆਪਣੀ ਖੇਡ ਦਾ ਲੋਹਾ ਨਾ ਮਨਵਾਇਆ ਹੋਵੇ,
2009 ਵਿੱਚ ਗੋਪੀ ਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ,
ਪਰਮਾਤਮਾ ਨੇ ਗੋਪੀ ਨੂੰ ਦੋ ਪੁੱਤਰਾਂ ਦੀ ਦਾਤ ਬਖਸ਼ੀ
ਵੱਡਾ ਪੁੱਤਰ ਮਹਿਤਾਬ ਸਿੰਘ
ਛੋਟਾ ਪੁੱਤਰ ਅੰਗਦ ਸਿੰਘ
ਗੋਪੀ ਧੂੜਕੋਟ ਹਮੇਸ਼ਾ ਗਰਾਉਂਡ ਨਾਲ ਜੁੜਿਆ ਹੋਇਆ ਇਨਸਾਨ ਸੀ
ਆਪ ਕਬੱਡੀ ਨੂੰ ਸੰਨਿਆਸ ਦੇਣ ਮਗਰੋਂ
ਆਪਣੇ ਨਗਰ ਦੇ ਅਨੇਕਾਂ ਕਬੱਡੀ ਖਿਡਾਰੀ ਤਿਆਰ ਕੀਤੇ
ਜਿੰਨਾ ਵਿੱਚ ਇੰਟਰਨੈਸ਼ਨਲ ਕਬੱਡੀ ਖਿਡਾਰੀ ( ਸੀਰਾ ਧੂੜਕੋਟ )
ਗੋਪੀ ਉਸਤਾਦ ਸਦਕਾ ਦੁਨੀਆਂ ਦੀਆਂ ਵੱਖ ਵੱਖ
ਕੰਟਰੀਆਂ ਵਿੱਚ ਆਪਣੀ ਖੇਡ ਦੇ ਝੰਡੇ ਗੱਡੇ,
ਬਾਲਮ ਧੂੜਕੋਟ
ਰਾਜਾ ਧੂੜਕੋਟ
ਗੋਸ਼ਾ ਰੌਤਾਂ
ਜੋਧਾ ਸ਼ਹਿਣਾ
ਨੰਨੂ ਦੀਪਗੜ੍ਹ
ਵੱਖ ਵੱਖ ਪਿੰਡਾਂ ਦੇ ਅਨੇਕਾਂ ਕਬੱਡੀ ਖਿਡਾਰੀ ਤਿਆਰ ਕੀਤੇ
ਪਿਛਲੇ ਦਿਨਾਂ ਵਿੱਚ ਗੋਪੀ ਧੂੜਕੋਟ ਦੋ ਪਿੰਡਾਂ ਵਿੱਚ
ਕਬੱਡੀ ਕੈਂਪ ਲੱਗਿਆ ਹੋਇਆ ਸੀ
ਨਵੇਂ ਕਬੱਡੀ ਖਿਡਾਰੀ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਸੀ
ਸਵੇਰੇ ਪਿੰਡ ਤਖਤੂਪੁਰਾ ਸਾਹਿਬ ( ਮੋਗਾ )
ਸ਼ਾਮ ਨੂੰ ਪਿੰਡ ਡਾਲਾ ( ਮੋਗਾ )
ਗੋਪੀ ਧੂੜਕੋਟ ਦੇ ਪਰਿਵਾਰ ਵਿੱਚ ਗੋਪੀ ਦੇ ਪਿਤਾ ਜੀ
ਸਰਦਾਰ ਰੂਪ ਸਿੰਘ ਧਾਲੀਵਾਲ 74 ਸਾਲ ਦੀ ਉਮਰ
ਮਾਤਾ ਜਸਵੀਰ ਕੌਰ
ਗੋਪੀ ਦੋ ਭੈਣਾਂ ਦਾ ਇੱਕਲੌਤਾ ਵੀਰ ਸੀ
ਪਤਨੀ ਤੇ ਦੋ ਬੱਚੇ
ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੇ
ਗੋਪੀ ਧੂੜਕੋਟ ਬਾਈ ਦੀ ਮੌਤ ਦਾ ਬਹੁਤ ਗਹਿਰਾ ਦੁੱਖ ਪ੍ਰਗਟਾਵਾ ਕੀਤਾ
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣਾ
#𝕤𝕠𝕤𝕒𝕕

Address

Ludhiana Industrial Area B

Alerts

Be the first to know and let us send you an email when Sant Baba Isher Singh Ji Kabaddi Club Rara Sahib-Academy posts news and promotions. Your email address will not be used for any other purpose, and you can unsubscribe at any time.

Contact The Business

Send a message to Sant Baba Isher Singh Ji Kabaddi Club Rara Sahib-Academy:

Shortcuts

Share