Shri guru tegh bahadur sahib ji hockey academy chachrari

  • Home
  • India
  • LDH
  • Shri guru tegh bahadur sahib ji hockey academy chachrari

Shri guru tegh bahadur sahib ji hockey academy chachrari Roundglass (RGS) hockey academy
chachrari, (LDH:) 142030

To develop hockey roundglass has started

24/04/2026
ਵਾਹਿਗੁਰੂ ਜੀ ਦੀ ਮੇਹਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਊਂਡਗਲਾਸ  ਹਾਕੀ ਅਕੈਡਮੀ ਚਚਰਾੜੀ ਵਿਖੇ  ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸੈਕਟ...
24/04/2026

ਵਾਹਿਗੁਰੂ ਜੀ ਦੀ ਮੇਹਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਊਂਡਗਲਾਸ ਹਾਕੀ ਅਕੈਡਮੀ ਚਚਰਾੜੀ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸੈਕਟਰੀ ਪੰਜਾਬ ਕਾਂਗਰਸ ਹਲਕਾ ਇੰਚਾਰਜ ਮੁੱਲਾਂਪੁਰ ਦਾਖਾ ਜੀ ਦੇ ਰਾਹੀਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ MP ਕੋਟੇ ਵਿੱਚੋਂ ਖਿਡਾਰੀਆਂ ਲਈ ਕਮਰਾ ਬਣਾਉਣ ਲਈ ਗ੍ਰਾਂਟ ਮਨਜੂਰ ਕੀਤੀ ਗਈ ਸੀ ਉਹ ਆ ਗਈ ਹੈ ।ਅੱਜ ਕੈਪਟਨ ਸੰਦੀਪ ਸੰਧੂ ਵੱਲੋਂ ਕਮਰਾ ਬਨਾਉਣ ਦੀ ਸ਼ੁਰੂਆਤ ਕੀਤੀ ਗਈ।ਕੈਪਟਨ ਸਾਹਿਬ ਨੇ ਅਕੈਡਮੀ ਦੇ ਬੱਚਿਆ ਨਾਲ ਮੁਲਾਕਾਤ ਕੀਤੀ ਤੇ ਬੱਚਿਆ ਦੀ ਹੌਸਲਾਂ ਅਫਜ਼ਾਈ ਕੀਤੀ ।ਅਸੀਂ ਹਾਕੀ ਅਕੈਡਮੀ ਚਚਰਾੜੀ ਮੈਨੇਜਮੈਂਟ ਟੀਮ ਤੇ ਪਿੰਡ ਦੇ ਮੋਹਤਬਰ ਸੱਜਣਾ ਵੱਲੋ MP ਰਾਜਾ ਵੜਿੰਗ ਸਾਹਿਬ ਤੇ ਕੈਪਟਨ ਸੰਦੀਪ ਸੰਧੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ।❤️❤️🏑🏑🏑❤️❤️

ਵਾਹਿਗੁਰੂ ਜੀ ਦੀ ਮਿਹਰ ਨਾਲ ਪਿਛਲੇ ਤਿੰਨ ਦਿਨਾ ਤੋਂ ਜੋ ਪਿੰਡ ਮਿੱਠਾਪੁਰ ਵਿਖੇ ਅੰਡਰ-14 ਤੇ ਅੰਡਰ-17 ਲੜਕਿਆਂ ਦਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ...
30/03/2026

ਵਾਹਿਗੁਰੂ ਜੀ ਦੀ ਮਿਹਰ ਨਾਲ ਪਿਛਲੇ ਤਿੰਨ ਦਿਨਾ ਤੋਂ ਜੋ ਪਿੰਡ ਮਿੱਠਾਪੁਰ ਵਿਖੇ ਅੰਡਰ-14 ਤੇ ਅੰਡਰ-17 ਲੜਕਿਆਂ ਦਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਰਾਊਂਡਗਲਾਸ ਹਾਕੀ ਅਕੈਡਮੀ ਚਚਰਾੜੀ ਦੀ ਅੰਡਰ-14 ਦੀ ਟੀਮ ਨੇ ਹਿੱਸਾ ਲਿਆ ਤੇ ਫਾਈਨਲ ਮੁਕਾਬਲੇ ਵਿੱਚ ਰਾਮਪੁਰ ਹਾਕੀ ਟੀਮ ਨੂੰ 4-3 ਨਾਲ ਹਰਾ ਕੇ ਚਚਰਾੜੀ ਹਾਕੀ ਅਕੈਡਮੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਾਹਿਗੁਰੂ ਜੀ ਸਾਰੇ ਹਾਕੀ ਪ੍ਰੇਮੀਆਂ ਨੂੰ ਚੜ੍ਹਦੀ ਕਲਾ ਚ ਰੱਖਣ 👏🏻। ❤️❤️🏑🏑🏑❤️❤️

ਸਾਡੇ ਮਿੱਤਰ ਕੁਲਵਿੰਦਰ ਸਿੰਘ ਹਾਕੀ ਕੋਚ ਅਖਾੜਾ ਜੋ ਰਾਊਂਡਗਲਾਸ ਹਾਕੀ ਅਕੈਡਮੀ ਚਚਰਾੜੀ ਨਾਲ ਮਿਲਕੇ ਅਖਾੜਾ ਪਿੰਡ ਵਿੱਚ ਬੱਚਿਆਂ ਦੀ ਹਾਕੀ ਅਕੈਡਮੀ ...
11/03/2026

ਸਾਡੇ ਮਿੱਤਰ ਕੁਲਵਿੰਦਰ ਸਿੰਘ ਹਾਕੀ ਕੋਚ ਅਖਾੜਾ ਜੋ ਰਾਊਂਡਗਲਾਸ ਹਾਕੀ ਅਕੈਡਮੀ ਚਚਰਾੜੀ ਨਾਲ ਮਿਲਕੇ ਅਖਾੜਾ ਪਿੰਡ ਵਿੱਚ ਬੱਚਿਆਂ ਦੀ ਹਾਕੀ ਅਕੈਡਮੀ ਚਲਾ ਰਹੇ ਹਨ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋਕੇ ਅਖਾੜਾ ਪਿੰਡ ਦੀ ਧੀ ਸਤਿਕਾਰਯੋਗ ਸਰਦਾਰਨੀ ਮਹਿੰਦਰ ਕੌਰ ਉਰਫ ਮੈਂਡੀ ਬਰਾੜ 1st Sikh Mayor of Borough of Windsor and Maidenhead England ਆਪਣੇ ਪਿੰਡ ਅਖਾੜਾ ਵਿਖੇ ਬਾਬਾ ਸਾਹਿਬ ਸਿੰਘ ਜੀ ਬੇਦੀ ਹਾਕੀ ਅਕੈਡਮੀ ਦੇ ਮੈਬਰਾਂ ਨੂੰ ਮਿਲੇ ਤੇ ਪਿੰਡ ਦੀ ਹਾਕੀ ਅਕੈਡਮੀ ਲਈ ਆਪਣੇ ਸਵ: ਮਾਤਾ ਗਿਆਨ ਕੌਰ ਜੀ ਦੀ ਯਾਦ ਵਿੱਚ 21000 ਹਜਾਰ ਰੁਪਏ ਦੀ ਸਹਾਇਤਾ ਦਿੱਤੀ। ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਖਾੜੇ ਪਿੰਡ ਦੇ ਬੱਚੇ ਚਚਰਾੜੀ ਹਾਕੀ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੇ ਹਨ ਅਤੇ ਚਚਰਾੜੀ ਤੇ ਅਖਾੜਾ ਮਿਲਕੇ ਹਾਕੀ ਲਈ ਕੰਮ ਕਰ ਰਹੇ ਹਨ। 👏🏻❤️🏑🏑🏑❤️

27/01/2026
ਉਪਿੰਦਰਜੀਤ ਕੋਰ ਬਰਾੜ ਐਸ.ਡੀ.ਐਮ ਜਗਰਾਉ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖੇਡ ਮੇਲਾ,ਮਾਸਟਰ ਰਾਮ ਸਿੰਘ ਹਾਕੀ ਗੋਲਡ ਕੱਪ ਤੇ ਪਹੁੰਚਣ ਦਾ ਸੱ...
21/01/2026

ਉਪਿੰਦਰਜੀਤ ਕੋਰ ਬਰਾੜ ਐਸ.ਡੀ.ਐਮ ਜਗਰਾਉ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖੇਡ ਮੇਲਾ,ਮਾਸਟਰ ਰਾਮ ਸਿੰਘ ਹਾਕੀ ਗੋਲਡ ਕੱਪ ਤੇ ਪਹੁੰਚਣ ਦਾ ਸੱਦਾ ਪੱਤਰ ਦਿੱਤਾ।

ਡਾ. ਅੰਕੁਰ ਗੁਪਤਾ ਆਈ.ਪੀ.ਐਸ. ਐਸਐਸਪੀ ਲੁਧਿਆਣਾ ਦਿਹਾਤੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖੇਡ ਮੇਲਾ,ਮਾਸਟਰ ਰਾਮ ਸਿੰਘ ਹਾਕੀ ਗੋਲਡ ਕੱਪ ਦ...
21/01/2026

ਡਾ. ਅੰਕੁਰ ਗੁਪਤਾ ਆਈ.ਪੀ.ਐਸ. ਐਸਐਸਪੀ ਲੁਧਿਆਣਾ ਦਿਹਾਤੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖੇਡ ਮੇਲਾ,ਮਾਸਟਰ ਰਾਮ ਸਿੰਘ ਹਾਕੀ ਗੋਲਡ ਕੱਪ ਦਾ ਪੋਸਟਰ ਜਾਰੀ ਕੀਤਾ।

Address

Chachrari, Jagroan
Ldh

Telephone

+919815673895

Website

Alerts

Be the first to know and let us send you an email when Shri guru tegh bahadur sahib ji hockey academy chachrari posts news and promotions. Your email address will not be used for any other purpose, and you can unsubscribe at any time.

Contact The Business

Send a message to Shri guru tegh bahadur sahib ji hockey academy chachrari:

Shortcuts

Share