Wrestling_center_kotkapura

Wrestling_center_kotkapura ਬਾਬਾ ਫਰੀਦ ਕੁਸ਼ਤੀ ਅਖਾੜਾ, ਕੋਟਕਪੂਰਾ

05/01/2026
I love my Game wrestling
07/03/2024

I love my Game wrestling

02/11/2023
----ਖੇਡਾਂ ਵਤਨ ਪੰਜਾਬ ਦੀਆਂ----ਪੰਜਾਬ ਰਾਜ ਖੇਡਾਂ ਜੋ ਕਿ 16 ਤੋਂ 22 ਅਕਤੂਬਰ ਨੂੰ ਫਰੀਦਕੋਟ ਵਿੱਚ ਕਰਾਈਆਂ ਗਈਆਂ ਜਿਸ ਵਿਚ ਰੈਸਲਿੰਗ ਸੈਂਟਰ ਕੋ...
25/10/2022

----ਖੇਡਾਂ ਵਤਨ ਪੰਜਾਬ ਦੀਆਂ----

ਪੰਜਾਬ ਰਾਜ ਖੇਡਾਂ ਜੋ ਕਿ 16 ਤੋਂ 22 ਅਕਤੂਬਰ ਨੂੰ ਫਰੀਦਕੋਟ ਵਿੱਚ ਕਰਾਈਆਂ ਗਈਆਂ ਜਿਸ ਵਿਚ ਰੈਸਲਿੰਗ ਸੈਂਟਰ ਕੋਟਕਪੂਰਾ ਦੇ ਪਹਿਲਵਾਨਾਂ ਨੇ ਭਾਗ ਲਿਆ। ਜਿਸ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।ਪੰਜਾਬ ਪੱਧਰ ਟੂਰਨਾਮੈਂਟ ਵਿੱਚ 3 Gold madel 3 silver madel 2 bronze madel ਕੋਟਕਪੂਰਾ ਅਖਾੜਾ ਦੀ ਝੋਲੀ ਪਾਏ।
ਜਿਸ ਵਿਚ
U-17 (ਗਰੀਕੋ ਰੋਮਨ) ਹਰਦੀਪ ਸਿੰਘ ਪਹਿਲਾਂ ਸਥਾਨ
U-21to40 ਅਰਸ਼ਦੀਪ ਸਿੰਘ ਸਪਾਈਡਰ 82 kg ਵਿੱਚ 1st (Gold madel)ਅਤੇ F/S 79kg fee 2nd (silver madel) U-21to40 ਲਵ ਦੀਪ ਸਿੰਘ (ਮੱਲ) 125kg G/R ਵਿੱਚ 1st (Gold madel)ਅਤੇ F/S 125kg ਵਿੱਚ 2nd (silver madel) U-21 ਸਾਗਰ ਸਿਘ 60kg G/R ਵਿੱਚ 2nd (silver madel) U-21(ਫਰੀ ਸਟਾਈਲ) ਵਿਕਰਮ ਸਿੰਘ 3rd
(bronze madel) ਮਨਦੀਪ ਸਿੰਘ 3rd (bronze madel) ਪ੍ਰਾਪਤ ਕੀਤਾ ਅਖਾੜੇ ਦੇ ਭਲਵਾਨਾਂ ਨੂੰ ਦਿੱਤੇ ਸਹਿਯੋਗ ਲਈ ਸਤਿਕਾਰ ਯੋਗ ਕਲੱਬ ਮੈਂਬਰ ਸਹਿਬਾਨ ਦਾ ਧੰਨਵਾਦ ਜੀ Congratulations

ਬਾਬਾ ਫਰੀਦ ਕੁਸ਼ਤੀ ਅਖਾੜਾ , ਕੋਟਕਪੂਰਾ ਦਾ ਪਹਿਲਵਾਨ ਸਾਗਰ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ 6 ਵਾਰ ਨੈਸ਼ਨਲ ਗੇਮਸ ਖੇਡ ਚੁਕਿਆ ਹੈ ਜਿਸ ਵਿਚੋਂ ...
01/10/2022

ਬਾਬਾ ਫਰੀਦ ਕੁਸ਼ਤੀ ਅਖਾੜਾ , ਕੋਟਕਪੂਰਾ ਦਾ ਪਹਿਲਵਾਨ ਸਾਗਰ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ 6 ਵਾਰ ਨੈਸ਼ਨਲ ਗੇਮਸ ਖੇਡ ਚੁਕਿਆ ਹੈ ਜਿਸ ਵਿਚੋਂ ਸਾਗਰ ਸਿੰਘ ਨੇ ਦੋ ਵਾਰ ਨੈਸ਼ਨਲ ਗੇਮਸ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਾਗਰ ਸਿੰਘ ਦੀਆਂ ਇਸ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਸਾਡੇ NRI ਪਹਿਲਵਾਨ ਤਨਵੀਰ ਸਿੰਘ ਸੰਧੂ ਤੇ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਸੰਧੂ ਨੇ ਸਾਗਰ ਦੀ ਹੋਂਸਲਾ ਅਫਜ਼ਾਈ ਲਈ ਅੱਠ ਹਜ਼ਾਰ ਰੁਪਏ (8000) ਨਾਲ ਸਨਮਾਨਿਤ ਕੀਤਾ। ਮਨਪ੍ਰੀਤ ਸਿੰਘ ਕੁਸ਼ਤੀ ਕੋਚ ਕੋਟਕਪੂਰਾ ਵੱਲੋਂ ਦਾਨੀ ਸੱਜਣ ਸੰਧੂ ਪਰਿਵਾਰ ਦਾ ਧੰਨਵਾਦ।।

ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਸੰਧੂ ਜੀ ਦੇ ਜਨਮ ਦਿਵਸ ਨੂੰ ਸਪੋਰਟਸ ਐਕਟੀਵਿਟੀ ਨਾਲ ਰੈਸਲਿੰਗ ਸੈਂਟਰ ਕੋਟਕਪੂਰਾ ਦੇ ਪਹਿਲਵਾਨਾਂ ਨੇ ਭਾਗ ਲੈ ਮਨਾਇਆ...
29/09/2022

ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਸੰਧੂ ਜੀ ਦੇ ਜਨਮ ਦਿਵਸ ਨੂੰ ਸਪੋਰਟਸ ਐਕਟੀਵਿਟੀ ਨਾਲ ਰੈਸਲਿੰਗ ਸੈਂਟਰ ਕੋਟਕਪੂਰਾ ਦੇ ਪਹਿਲਵਾਨਾਂ ਨੇ ਭਾਗ ਲੈ ਮਨਾਇਆ।

ਬਾਬਾ ਫਰੀਦ ਕੁਸ਼ਤੀ ਅਖਾੜਾ , ਕੋਟਕਪੂਰਾ ਦਾ ਪਹਿਲਵਾਨ ਸਾਗਰ ਸਿੰਘ ਜਿਸਨੇ ਪਹਿਲਾਂ ਵੀ U-17 ਸਬ ਜੂਨੀਅਰ ਨੈਸ਼ਨਲ ਗੇਮਸ ਵਿਚੋਂ ਦੋ ਵਾਰ ਦੂਜਾ ਸਥਾਨ...
10/09/2022

ਬਾਬਾ ਫਰੀਦ ਕੁਸ਼ਤੀ ਅਖਾੜਾ , ਕੋਟਕਪੂਰਾ ਦਾ ਪਹਿਲਵਾਨ ਸਾਗਰ ਸਿੰਘ ਜਿਸਨੇ ਪਹਿਲਾਂ ਵੀ U-17 ਸਬ ਜੂਨੀਅਰ ਨੈਸ਼ਨਲ ਗੇਮਸ ਵਿਚੋਂ ਦੋ ਵਾਰ ਦੂਜਾ ਸਥਾਨ ਪ੍ਰਾਪਤ ਕੀਤੇ ਹਨ।
ਅੱਜ ਮਿਤੀ 10-09-2022 ਨੂੰ ਪੰਜਾਬ ਸਟੇਟ U-17 ਫੈਡਰੇਸ਼ਨ ਕੱਪ, ਫਰੀਦਕੋਟ, ਵਿੱਚ ਹਿੱਸਾ ਲਿਆ ਅਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਗੇਮਸ , ਦਿੱਲੀ , ਵਿਚ ਹਿੱਸਾ ਲਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਸਾਗਰ ਸਿੰਘ ਨੈਸ਼ਨਲ ਗੇਮਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਤਗਮੇ ਜਿੱਤ ਕੇ ਆਪਣੇ ਜ਼ਿਲ੍ਹੇ ਦੀ ਝੋਲੀ ਪਾਉਂਦਾ ਰਹੇਗਾ। ਸਮੂਹ ਕਲੱਬ ਮੈਂਬਰਾਂ ਅਤੇ ਸਾਰੇ ਪਹਿਲਵਾਨਾਂ ਵੱਲੋਂ ਸਾਗਰ ਸਿੰਘ ਨੂੰ ਉਸਦੀ ਪ੍ਰਾਪਤੀ ਲਈ ਬਹੁਤ ਬਹੁਤ ਮੁਬਾਰਕਾਂ।। Best of luck 👍👍👍

ਅੱਜ (ਮਿਤੀ-4-6-2022) ਨੂੰ ਬਾਬਾ ਫਰੀਦ ਕੁਸ਼ਤੀ ਅਖਾੜਾ ਵਿੱਚ ਲੋੜਵੰਦ ਪਹਿਲਵਾਨਾਂ ਨੂੰ ਸਪੋਰਟਸ ਬੂਟ ਵੰਡੇ ਗਏ।🤼🤼
05/06/2022

ਅੱਜ (ਮਿਤੀ-4-6-2022) ਨੂੰ ਬਾਬਾ ਫਰੀਦ ਕੁਸ਼ਤੀ ਅਖਾੜਾ ਵਿੱਚ ਲੋੜਵੰਦ ਪਹਿਲਵਾਨਾਂ ਨੂੰ ਸਪੋਰਟਸ ਬੂਟ ਵੰਡੇ ਗਏ।🤼🤼

Address

Kotkapura
151204

Website

Alerts

Be the first to know and let us send you an email when Wrestling_center_kotkapura posts news and promotions. Your email address will not be used for any other purpose, and you can unsubscribe at any time.

Share

Category