KOTKAPURA CYCLE RIDERS (KCR)

KOTKAPURA CYCLE RIDERS (KCR) Cycling group

Team K-C-R Kotkapura Cycle Riders
03/09/2026

Team K-C-R Kotkapura Cycle Riders

Today's Morning Ride
02/09/2026

Today's Morning Ride

Today's Ride 63km Team K-C-R Kotkapura Cycle Riders Kotkapura ➡️ Zeeda Toll Plaza
01/09/2026

Today's Ride 63km
Team K-C-R Kotkapura Cycle Riders
Kotkapura ➡️ Zeeda Toll Plaza

ਮੈਂ ਤਹਿ ਦਿਲ ਤੋਂ ਮੇਰੇ ਸਾਹਾਂ ਤੋਂ ਪਿਆਰੀ KCR Team ਦੇ ਸਾਰੇ ਵੀਰਾਂ ਦਾ ਅਤੇ ਵਿਰਕ ਸਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ , ਜਿੰਨਾਂ ...
30/08/2026

ਮੈਂ ਤਹਿ ਦਿਲ ਤੋਂ ਮੇਰੇ ਸਾਹਾਂ ਤੋਂ ਪਿਆਰੀ KCR Team ਦੇ ਸਾਰੇ ਵੀਰਾਂ ਦਾ ਅਤੇ ਵਿਰਕ ਸਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ , ਜਿੰਨਾਂ ਨੇ ਵਤਨਾਂ ਤੋਂ ਦੂਰ Canada ਵਿੱਚ ਮੇਰੇ ਲਈ ਟੀਮ ਦੀਆਂ ਯਾਦਾਂ ਨੂੰ ਜਰਸੀ ਰਾਹੀਂ ਤਰੋ- ਤਾਜਾ ਕਰ ਦਿੱਤਾ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਰਹਿੰਦੀ ਦੁਨੀਆਂ ਤੱਕ ਇਹਨਾਂ ਮੋਹ ਦੀਆਂ ਤੰਦਾਂ ਦੀ ਮਹਿਕ ਸਦਾ ਮਨਾਂ ਵਿੱਚ ਵਸਦੀ ਰਹੇ ਜੀ।
🙏🌹🌹🌹🌹🌹🌹🌹🙏

Today's Ride 63km Team K-C-R Kotkapura Cycle Riders
30/08/2026

Today's Ride 63km
Team K-C-R Kotkapura Cycle Riders

ਦੋਸਤੋਂ, ਆਪਾਂ ਸਾਰੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਤੁਸੀਂ ਕਿਸੇ ਕਲੱਬ, ਸੰਸਥਾਂ ਜਾਂ ਕਿਸੇ ਨਾਲ ਵੀ ਸਾਂਝ ਬਣਾਉਂਦੇ ਹੋ ਤਾਂ ਉਹ ਸਾਂਝ ਅ...
29/08/2026

ਦੋਸਤੋਂ, ਆਪਾਂ ਸਾਰੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਤੁਸੀਂ ਕਿਸੇ ਕਲੱਬ, ਸੰਸਥਾਂ ਜਾਂ ਕਿਸੇ ਨਾਲ ਵੀ ਸਾਂਝ ਬਣਾਉਂਦੇ ਹੋ ਤਾਂ ਉਹ ਸਾਂਝ ਅੱਗੇ ਵਧਣੀ ਸੁਭਾਵਿਕ ਹੈ, ਕੋਟਕਪੂਰਾ ਸਾਈਕਲ ਪਰਿਵਾਰ ਦੇ ਸਤਿਕਾਰਤ ਮੈਂਬਰ ਪਹਿਲਾ ਕੋਟਕਪੂਰੇ ਦੀ ਧਰਤੀ ਤੇ ਹੁਣ ਕੈਨੇਡਾ ਵਰਗੀ ਧਰਤੀ 'ਤੇ *ਸ. ਗੁਰਰਾਜ ਸਿੰਘ ਵਿਰਕ ਅਤੇ ਸ. ਪਰਮਿੰਦਰ ਸਿੰਘ ਬਰਾੜ* ਆਪਸੀ ਮੇਲ-ਜੋਲ ਨੂੰ ਹੋਰ ਵੀ ਵਧਾਉਂਦੇ ਰਹਿੰਦੇ ਹਨ, ਤਾਂ ਦਿਲ ਹੋਰ ਵੀ ਸਰਸ਼ਾਰ ਹੋ ਜਾਂਦਾ..ਜਿਉਂਦੇ ਵਸਦੇ ਰਹੋ..........

Team K-C-R Kotkapura Cycle Riders
26/08/2026

Team K-C-R Kotkapura Cycle Riders

Address

NEAR CHACHAL MARKET, PHERUMAN CHOWK Road
Kot Kapura
151204

Alerts

Be the first to know and let us send you an email when KOTKAPURA CYCLE RIDERS (KCR) posts news and promotions. Your email address will not be used for any other purpose, and you can unsubscribe at any time.

Contact The Business

Send a message to KOTKAPURA CYCLE RIDERS (KCR):

Shortcuts

Share

Category