ਕਬੱਡੀ My jaan

ਕਬੱਡੀ My jaan My Favorite i Like Him so much

01/08/2026

ਬਹੁਤ ਮਾੜਾ ਹੋਇਆ

ਬਹੁਤ ਮਾੜਾ ਹੋਇਆ ਇਹ ਸੁਣ ਕੇ ਬਹੁਤ ਦੁੱਖ ਲੱਗਿਆ
31/07/2026

ਬਹੁਤ ਮਾੜਾ ਹੋਇਆ ਇਹ ਸੁਣ ਕੇ ਬਹੁਤ ਦੁੱਖ ਲੱਗਿਆ

ਕਰੋ ਜੀ ਨੋਟ ਕਬੱਡੀ ਟੂਰਨਾਮੈਂਟ ਪਿੰਡ ਨਰੂੜ 27 ਸਤੰਬਰ 2026 ਨੂੰ ਪੈਣਗੀਆਂ ਕਬੱਡੀਆਂ।ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ।ਪਹਿਲਾ ਇਨਾਮ ...
31/07/2026

ਕਰੋ ਜੀ ਨੋਟ ਕਬੱਡੀ ਟੂਰਨਾਮੈਂਟ ਪਿੰਡ ਨਰੂੜ 27 ਸਤੰਬਰ 2026 ਨੂੰ ਪੈਣਗੀਆਂ ਕਬੱਡੀਆਂ।
ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ।
ਪਹਿਲਾ ਇਨਾਮ 💵💵 51,000/- ਰੁਪਏ।
ਦੂਜਾ ਇਨਾਮ 💵💵 41,000/- ਰੁਪਏ।
ਬੈਸਟਾਂ ਨੂੰ 11,000/-💵11,000/- ਰੁਪਏ।
ਐਡਮਿਨ👉 ਹਰਮਨ ਹੈਰੀ

30/07/2026
ਕਰੋ ਜੀ ਨੋਟ 19,20 ਅਤੇ 21 ਸਤੰਬਰ 2026 ਕਿਸ਼ਨਪੁਰਾ ਕਬੱਡੀ ਕੱਪ ਦੀ ਹੋਵੇਗੀ।ਕਬੱਡੀ ਆਲ ਓਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ।ਪਹਿਲਾ ਇਨਾਮ ...
29/07/2026

ਕਰੋ ਜੀ ਨੋਟ 19,20 ਅਤੇ 21 ਸਤੰਬਰ 2026 ਕਿਸ਼ਨਪੁਰਾ ਕਬੱਡੀ ਕੱਪ ਦੀ ਹੋਵੇਗੀ।
ਕਬੱਡੀ ਆਲ ਓਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ।
ਪਹਿਲਾ ਇਨਾਮ 💵💵 2,00,000/- ਰੁਪਏ
ਦੂਜਾ ਇਨਾਮ 💵💵 1,50,000/- ਰੁਪਏ।
ਬੈਸਟਾਂ ਨੂੰ 🚗🚗ਅਲਟੋ ਗੱਡੀਆਂ ਦਿੱਤੀਆਂ ਜਾਣਗੀਆਂ
ਐਡਮਿਨ👉 ਹਰਮਨ ਹੈਰੀ

ਕਰੋ ਜੀ ਨੋਟ
28/07/2026

ਕਰੋ ਜੀ ਨੋਟ

Address

Village Turan
Mandi Gobindgarh

Website

Alerts

Be the first to know and let us send you an email when ਕਬੱਡੀ My jaan posts news and promotions. Your email address will not be used for any other purpose, and you can unsubscribe at any time.

Shortcuts

Share

Category