Bfssc Ghugshore

Bfssc Ghugshore BABA FATEH SINGH SPORTS CLUB GHUGSHORE STARTED 2010 IN PUNJAB NOW WE HAVE SPONSORS FROM USA,UK,CANAD

3 ,12,2024 ghugshor kabaddi cup
18/11/2024

3 ,12,2024 ghugshor kabaddi cup

3ਦਸੰਬਰ 2024 ਘੁੱਗ ਸ਼ੋਰ। ਕਬੱਡੀ ਕੱਪ
04/11/2024

3ਦਸੰਬਰ 2024 ਘੁੱਗ ਸ਼ੋਰ। ਕਬੱਡੀ ਕੱਪ

ਜਿਹੜਾ ਕਬੱਡੀ ਕੱਪ ਪਿੰਡ ਘੁੱਗਸ਼ੋਰ (ਕਪੂਰਥਲਾ) ਚ 20 ਅਕਤੂਬਰ 2024 ਨੂੰ ਕਰਵਾਇਆ ਜਾਣਾ ਸੀ ਉਸ ਕਬੱਡੀ ਕੱਪ ਦੀ ਤਰੀਕ ਬਦਲ ਕੇ ਹੁਣ 3 ਦਸੰਬਰ 2024 ...
19/10/2024

ਜਿਹੜਾ ਕਬੱਡੀ ਕੱਪ ਪਿੰਡ ਘੁੱਗਸ਼ੋਰ (ਕਪੂਰਥਲਾ) ਚ 20 ਅਕਤੂਬਰ 2024 ਨੂੰ ਕਰਵਾਇਆ ਜਾਣਾ ਸੀ
ਉਸ ਕਬੱਡੀ ਕੱਪ ਦੀ ਤਰੀਕ ਬਦਲ ਕੇ ਹੁਣ 3 ਦਸੰਬਰ 2024 ਰੱਖ ਦਿੱਤੀ ਗਈ ਹੈ ।
ਸਾਰੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਸਾਰੇ ਭਰਾਵਾਂ ਨੇ 3 ਦਸੰਬਰ 2024 ਪਿੰਡ ਘੁੱਗਸ਼ੋਰ ਪਹੁੰਚਣਾ ਜੀ।

Continue??
07/10/2024

Continue??

ਜੇ ਕਹਿ ਕੇ ਹੀ ਸ਼ੇਅਰ ਕਰਇਆ ਤਾ ਕੀ ਕਰਿਆਂ ਵੀਰੋ ਇਹ ਤੁਹਾਡੇ ਸਾਰਿਆਂ ਤੇ ਸਮੂਹ ਇਲਾਕੇ ਦਾ ਸਾਝਾ ਟੁਰਨਾਮੈਂਟ ਆਂ! ਵੀਰੋ ਸਾਡੇ ਇਲਾਕੇ ਚ ਤਾਂ ਖੇਡ ...
18/09/2024

ਜੇ ਕਹਿ ਕੇ ਹੀ ਸ਼ੇਅਰ ਕਰਇਆ ਤਾ ਕੀ ਕਰਿਆਂ ਵੀਰੋ ਇਹ ਤੁਹਾਡੇ ਸਾਰਿਆਂ ਤੇ ਸਮੂਹ ਇਲਾਕੇ ਦਾ ਸਾਝਾ ਟੁਰਨਾਮੈਂਟ ਆਂ! ਵੀਰੋ ਸਾਡੇ ਇਲਾਕੇ ਚ ਤਾਂ ਖੇਡ ਮੇਲੇ ਖਤਮ ਹੀ ਹੋਗੇ ' ਏਕ ਛੋਟੀ ਜਿਹੀ ਕੋਸ਼ਿਸ਼ ਕਰਨ ਲੱਗੇ ਆਂ! ਆਪ ਸਭ ਦੇ ਸਾਥ ਦੀ ਤੇ ਚੜਦੀ ਕਲਾ ਅਰਦਾਸ ਦੀ ਲੋੜ ਹੈ ।

ਵੇਰਕਾ ਕਬੱਡੀ ਕੱਪ,26,3,2024
27/03/2024

ਵੇਰਕਾ ਕਬੱਡੀ ਕੱਪ,26,3,2024

25/03/2024

Address

Ghugshor
Jalandhar

Alerts

Be the first to know and let us send you an email when Bfssc Ghugshore posts news and promotions. Your email address will not be used for any other purpose, and you can unsubscribe at any time.

Contact The Business

Send a message to Bfssc Ghugshore:

Share