25/03/2026
#ਕਪੂਰਥਲਾ ਦੂਜੀ ਚੈਂਪੀਅਨਸ਼ਿਪ
28 ਨਵੰਬਰ 2026
ਆਲ open ਦੇ 6 ਕਲੱਬ
ਪਹਿਲਾ ਇਨਾਮ 8 ਲੱਖ
ਦੂਜਾ ਇਨਾਮ 5 ਲੱਖ
ਬੈਸਟ ਨੂੰ ਸਰਪ੍ਰਾਈਜ਼
ਦਰਸ਼ਕ ਵੀਰਾ ਲਈ ਵੱਡੇ ਲੱਕੀ ਡਰਾਅ ਕੱਢੇ ਜਾਣਗੇ
Friends international Kabaddi Club Kapurthala ਕਲੱਬ ਵੱਲੋਂ ਸਾਰੇ ਖੇਡ ਪ੍ਰੇਮੀਆ ਨੂੰ ਖੁੱਲ੍ਹੇ ਸੱਦੇ ਐ
ਸਾਰੇ ਵੀਰ ਜਰੂਰ ਨੋਟ ਕਰਿਓ 28 ਨਵੰਬਰ 2026