03/10/2026
ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੀਆਂ ਸ਼ੂਟਿੰਗ ਵਾਲੀਬਾ ਦੀਆ ਅੰਡਰ 21 ਅਤੇ 21-30 ਨੇ ਗੋਲਡ ਅਤੇ ਅੰਡਰ -17 ਅਤੇ 31-40 ਦੀਆਂ ਟੀਮਾਂ ਨੇ ਸਿਲਵਰ ਮੈਡਲ ਜਿਲੇ ਲੈਵਲ ਜਿੱਤੇ। ਨਾਲ ਹੀ ਬਲਜਿੰਦਰ ਫੌਜ਼ੀ ਵੱਲੋਂ 400 ਮੀਟਰ ਵਿੱਚ ਗੋਲਡ ਅਤੇ 800 ਮੀਟਰ ਵਿੱਚ ਸਿਲਵਰ ਮੈਡਲ ਜਿਲੇ ਲੈਵਲ ਤੇ ਜਿੱਤੇ ਅਤੇ ਸਟੇਟ ਲਈ qualify ਕੀਤਾ।ਸਾਬਕਾ ਕੈਪਟਨ ਰਹੇ ਜਰਨੈਲ ਸਿੰਘ ਲੌਂਗ ਜੰਪ ਕਾਸੀ ਮੈਡਲ ਅਤੇ 800 ਮੀਟਰ ਦੌੜ ਚੌ ਕਾਸੀ ਮੈਡਲ ਜਿੱਤਿਆ।ਸਾਰੇ ਪਲੇਅਰਾਂ ਨੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਕਲੱਬ ਵੱਲੋਂ ਬਹੁਤ ਬਹੁਤ ਵਧਾਈਆ ਨਾਲ ਹੀ ਆਸ ਤੇ ਦੁਆ ਕਰਦੇ ਹਾਂ ਕੇ ਇੱਦਾਂ ਹੀ ਸਟੇਟ ਮਕਾਬਲੇ ਤੋਂ ਵੀ ਸਾਰੇ ਜਿੱਤ ਕੇ ਆਵੋ।