pasla kabaddi

pasla kabaddi KABADDI ��

"ਖੇਡ ਕਬੱਡੀ ਦਾ ਉਹ ਚਮਕਦਾ ਸਿਤਾਰਾ, ਜੋ ਸਭ ਦੇ ਦਿਲਾਂ 'ਚ ਵਸ ਗਿਆ।ਤੇਰੀ ਕਮੀ ਗਰਾਊਂਡਾਂ ਨੂੰ ਹਮੇਸ਼ਾ ਖਲਕੇਗੀ ਵੀਰ।ਅਲਵਿਦਾ ਨਹੀਂ... ਤੂੰ ਹਮੇਸ਼...
29/05/2026

"ਖੇਡ ਕਬੱਡੀ ਦਾ ਉਹ ਚਮਕਦਾ ਸਿਤਾਰਾ, ਜੋ ਸਭ ਦੇ ਦਿਲਾਂ 'ਚ ਵਸ ਗਿਆ।
ਤੇਰੀ ਕਮੀ ਗਰਾਊਂਡਾਂ ਨੂੰ ਹਮੇਸ਼ਾ ਖਲਕੇਗੀ ਵੀਰ।
ਅਲਵਿਦਾ ਨਹੀਂ... ਤੂੰ ਹਮੇਸ਼ਾ ਸਾਡੀਆਂ ਯਾਦਾਂ 'ਚ ਅਮਰ ਰਹੇਂਗਾ। 💔"

26/05/2026

ਤਾਜਾ ਕਾਲਾ ਸੰਘਿਆਂ ਵਾਲ਼ਾ ਤੇਜ਼ ਤਰਾਰ ਧਾਵੀ 💥💥

26/05/2026

ਕੀ ਲੱਗਦਾ ਯਾਰ ਸੱਚੀ ਤਾਂ ਨੀ ਪੰਜਾਬ ਤੇ ਸਕੀਮ ਪਾ ਗਏ ਬੰਬੇ ਵਾਲੇ ਲਾਸਟ ਸਾਲ ਸਰਪੰਚ ਨੇ ਵੜਾਂਗਾ ਵੀ ਚੰਗਾ ਕੀਤਾ ਸੀ ਇਹਨਾਂ ਦਾ 😒😒😒ਬਾਹਰ ਕਿਤੇ ਸੀ...
24/05/2026

ਕੀ ਲੱਗਦਾ ਯਾਰ ਸੱਚੀ ਤਾਂ ਨੀ ਪੰਜਾਬ ਤੇ ਸਕੀਮ ਪਾ ਗਏ ਬੰਬੇ ਵਾਲੇ ਲਾਸਟ ਸਾਲ ਸਰਪੰਚ ਨੇ ਵੜਾਂਗਾ ਵੀ ਚੰਗਾ ਕੀਤਾ ਸੀ ਇਹਨਾਂ ਦਾ 😒😒😒ਬਾਹਰ ਕਿਤੇ ਸੀ ਇਹ IPL ਚੋ ☹️ ਬਾਕੀ ਤੁਹਾਨੂੰ ਕੀ ਲੱਗਦਾ ਆਪਣੇ ਆਪਣੇ ਵਿਚਾਰ ਸਾਂਝੇ ਕਰਿਓ 🙏

24/05/2026

ਅੱਜ ਜਨਮਦਿਨ ਆ ਕਬੱਡੀ ਖਿਡਾਰੀ  #ਲੰਬੜ_ਮਲਸੀਆ ਦਾ, ਅੱਜ ਦੀ ਤਰੀਕ ਚ ਇਹ ਜਾਫੀ ਪੂਰੀ ਚਰਚਾ ਵਿੱਚ ਆ, Doaba League ਵਿੱਚ ਇੱਕ ਸਾਲ  #ਨਿਮਾਜੀਪੁਰ...
20/05/2026

ਅੱਜ ਜਨਮਦਿਨ ਆ ਕਬੱਡੀ ਖਿਡਾਰੀ #ਲੰਬੜ_ਮਲਸੀਆ ਦਾ, ਅੱਜ ਦੀ ਤਰੀਕ ਚ ਇਹ ਜਾਫੀ ਪੂਰੀ ਚਰਚਾ ਵਿੱਚ ਆ, Doaba League ਵਿੱਚ ਇੱਕ ਸਾਲ #ਨਿਮਾਜੀਪੁਰ ਦੀ ਟੀਮ ਵਲੋਂ ਸਿਰੇ ਦਾ ਪ੍ਰਦਰਸ਼ਨ ਕੀਤਾ ਉਸ ਸਾਲ ਇਹ ਸਾਰੇ ਨਵੇਂ ਖਿਡਾਰੀ ਇੱਕੋ ਟੀਮ ਵਿੱਚ ਖੇਡੇ, ਗੁਰੀ ਚਹੇੜੂ,ਫਰਿਆਦ ਭਗਵਾਨਪੁਰ, ਅਰਸ਼ ਬੁੱਕਣਵਾਲ,ਰਣੀਆਂ ਮਾਧੋਪੁਰ ਅਤੇ ਅੰਮ੍ਰਿਤ ਭੂੰਡੀ ਤੋਂ ਇਲਾਵਾ ਹੋਰ ਕਈ ਨਵੇਂ ਚਿਹਰੇ ਖੇਡੇ, ਲੰਬੜ ਵੀ ਉਸ ਟੀਮ ਦਾ ਅਹਿਮ ਹਿੱਸਾ ਸੀ, ਉਸਤੋਂ ਬਾਅਦ ਕਈ ਕੱਪਾਂ ਦਾ ਬੈਸਟ ਨਿਕਲਿਆ ਤੇ ਨਿਊਜੀਲੈਂਡ ਵਿੱਚ ਵੀ ਟੋਪ ਖੇਡਿਆ,ਵਾਹਿਗੁਰੂ ਏਸੇ ਤਰਾਂ ਮੇਹਰ ਬਣਾਈ ਰੱਖੇ ਤੇ ਆਉਣ ਵਾਲ਼ੇ ਸੀਜ਼ਨ ਵਿੱਚ ਹੋਰ ਵੀ ਤਕੜਾ ਪ੍ਰਦਰਸ਼ਨ ਕਰੇ
ਸਾਡੇ ਪੇਜ਼ ਵਲੋਂ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ,,
Happybirthday

15/05/2026

Address

Pasla
Jalandhar
144037

Alerts

Be the first to know and let us send you an email when pasla kabaddi posts news and promotions. Your email address will not be used for any other purpose, and you can unsubscribe at any time.

Share