Bihala Football Club

Bihala Football Club Welcome to the official page of Bihala Football Club.

Runners Up at Cricket Tournament Chabbewal.
16/09/2024

Runners Up at Cricket Tournament Chabbewal.

19 ਫ਼ਰਵਰੀ, 2024ਦੂਜਾ ਸਥਾਨ ਸ਼ੇਰਪੁਰ ਵਿਖੇ
28/07/2024

19 ਫ਼ਰਵਰੀ, 2024

ਦੂਜਾ ਸਥਾਨ ਸ਼ੇਰਪੁਰ ਵਿਖੇ

18 ਫਰਵਰੀ, 2024ਛਾਉਣੀ ਕਲਾਂ ਵਿਖੇ ਜੇਤੂ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ - ਹਰਕਮਲ ਸਿੰਘ ਬਡਿਆਲਹਰਮਨ ਸਿੰਘ ਬਡਿਆਲ
27/07/2024

18 ਫਰਵਰੀ, 2024
ਛਾਉਣੀ ਕਲਾਂ ਵਿਖੇ ਜੇਤੂ
ਟੂਰਨਾਮੈਂਟ ਦੇ ਸਰਵੋਤਮ ਖਿਡਾਰੀ - ਹਰਕਮਲ ਸਿੰਘ ਬਡਿਆਲ
ਹਰਮਨ ਸਿੰਘ ਬਡਿਆਲ

12 ਫਰਵਰੀ, 2024ਉੱਪ ਜੇਤੂ ਰਹੇ ਭੀਲੋਵਾਲ 7 ਏ ਸਾਈਡ ਫੁੱਟਬਾਲ ਟੂਰਨਾਮੈਂਟ ਤੇ
27/07/2024

12 ਫਰਵਰੀ, 2024

ਉੱਪ ਜੇਤੂ ਰਹੇ ਭੀਲੋਵਾਲ 7 ਏ ਸਾਈਡ ਫੁੱਟਬਾਲ ਟੂਰਨਾਮੈਂਟ ਤੇ

21 January, 2024ਬਿਹਾਲਾ ਫੁੱਟਬਾਲ ਟੂਰਨਾਮੈਂਟਜੇਤੂ — ਬਿਹਾਲਾਉਪ ਜੇਤੂ —ਸੈਦਪੁਰ
27/07/2024

21 January, 2024

ਬਿਹਾਲਾ ਫੁੱਟਬਾਲ ਟੂਰਨਾਮੈਂਟ

ਜੇਤੂ — ਬਿਹਾਲਾ
ਉਪ ਜੇਤੂ —ਸੈਦਪੁਰ

ਫੁੱਟਬਾਲ ਟੂਰਨਾਮੈਂਟ 2024 ਦਾ ਖਰਚਾ, ਦੁਬਾਰਾ ਗਰਾਊਂਡ ਤਿਆਰ ਕਰਨ ਤੋਂ ਬਾਅਦ
26/07/2024

ਫੁੱਟਬਾਲ ਟੂਰਨਾਮੈਂਟ 2024 ਦਾ ਖਰਚਾ, ਦੁਬਾਰਾ ਗਰਾਊਂਡ ਤਿਆਰ ਕਰਨ ਤੋਂ ਬਾਅਦ

ਗਰਾਊਂਡ ਉੱਤੇ ਹੁਣ ਤੱਕ NRI ਅਤੇ ਪਿੰਡ ਵਾਸੀਆਂ ਵਲੋਂ ਆਈ ਸੇਵਾ ਅਤੇ ਖਰਚੇ ਦਾ ਵੇਰਵਾ।ਇਸ ਵਿੱਚ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਕ੍ਰਿਪਾ ...
30/04/2024

ਗਰਾਊਂਡ ਉੱਤੇ ਹੁਣ ਤੱਕ NRI ਅਤੇ ਪਿੰਡ ਵਾਸੀਆਂ ਵਲੋਂ ਆਈ ਸੇਵਾ ਅਤੇ ਖਰਚੇ ਦਾ ਵੇਰਵਾ।
ਇਸ ਵਿੱਚ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਕ੍ਰਿਪਾ ਕਰਕੇ ਜ਼ਰੂਰ ਦੱਸਣਾ।
ਅਸੀਂ ਤਹਿ ਦਿਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ।

Details of funding and expenses incurred by NRIs and villagers on the ground so far.
If anyone's name has been left out, please let me know.
We sincerely thank all the Sangat.

ਸਾਰੇ ਪਿੰਡ ਵਾਸੀਆਂ ਅਤੇ NRI ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਬਹੁਮੁੱਲਾ ਯੋਗਦਾਨ ਪਾ ਕੇ ਟੂਰਨਾਮੈਂਟ ਨੂੰ ਸਫ਼ਲ ਬਣਾਓ ਜੀ
08/01/2024

ਸਾਰੇ ਪਿੰਡ ਵਾਸੀਆਂ ਅਤੇ NRI ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਬਹੁਮੁੱਲਾ ਯੋਗਦਾਨ ਪਾ ਕੇ ਟੂਰਨਾਮੈਂਟ ਨੂੰ ਸਫ਼ਲ ਬਣਾਓ ਜੀ

6ਵਾਂ ਚੱਕ ਕਟਾਰੂ ਕ੍ਰਿਕਟ ਟੂਰਨਾਮੈਂਟ (10 ਓਵਰ) ਫਾਈਨਲ  ਸੈਲੇ ਨਾਲ ਖੇਡਿਆ ਅਤੇ ਜੇਤੂ ਰਹੇ।  badyal ਨੂੰ ਉਸਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਲਈ...
02/01/2024

6ਵਾਂ ਚੱਕ ਕਟਾਰੂ ਕ੍ਰਿਕਟ ਟੂਰਨਾਮੈਂਟ (10 ਓਵਰ)

ਫਾਈਨਲ ਸੈਲੇ ਨਾਲ ਖੇਡਿਆ ਅਤੇ ਜੇਤੂ ਰਹੇ।

badyal ਨੂੰ ਉਸਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਲਈ ਮੈਨ ਆਫ ਦ ਸੀਰੀਜ਼ ਚੁਣਿਆ ਗਿਆ

6th Chak Kataru Cricket Tournament (10 Overs)

Played with Saila in the final and we won.

badyal was awarded man of the series for his batting and bowling.

Address

Hoshiarpur

Website

Alerts

Be the first to know and let us send you an email when Bihala Football Club posts news and promotions. Your email address will not be used for any other purpose, and you can unsubscribe at any time.

Shortcuts

Share