JD Visa Adviser

JD Visa Adviser Contact information, map and directions, contact form, opening hours, services, ratings, photos, videos and announcements from JD Visa Adviser, Sport & recreation, SCO No-12, 13, First Floor, Near Gurudawara Nanaksar, First Floor.

31/05/2026

"ਚੌਪਿਹਰਾ ਸਾਹਿਬ ਦਾ ਸਮਾਂ⌚️
👏 ਮਿਹਰਾਂ ਦਾ ਦਿਨ ਹੈ
ਰੰਗ ਲੱਗ ਜਾਣਗੇ ਜਿਹੜੇ ਰੂਹ ਤੋਂ ਸਿਮਰ ਲੈਣਗੇ
📿 ਜੋ ਵੀਰ ਭੈਣਾਂ ਬਾਬਾ ਜੀ ਦਾ ਸਤਿਕਾਰ ਕਰਦੇ "ਗੁਰਮੰਤਰ"
ਜਾਪ ਕਰਨ🎊🎉✨️
#ਚੜ੍ਹਦੀਕਲਾ #ਚੌਪਿਹਰਾ

31/05/2026
31/05/2026

🪷 "ਸਾਲਾਂ ਤੋਂ ਅੜੇ ਹੋਏ ਕੰਮ ਬਾਬਾ ਜੀ ਪਲ ਦੇ ਵਿੱਚ ਹੀ ਰਾਸ ਕਰ ਦੇਣਗੇ ਸਿੱਦਕ ਤੇ ਭਰੋਸੇ ਨਾਲ ਅਰਦਾਸ ਕਰੀ ਚੱਲ 🙏✨️




31/05/2026

☘️ "ਸੋਚਣਾਂ ਬੰਦ ਕਰ ਦੇ ਕਿ ਤੈਨੂੰ ਦੁਨੀਆਂ ਨੇ ਠੁਕਰਾਇਆ

🙇 ਸਗੋਂ ਖੁਸ਼ ਹੋ ਕਿ ਬਾਬਾ ਜੀ ਦਰ ਨਾਲ ਜੁੜ ਗਿਆ ਠੁਕਰਾਉਣ ਵਾਲੇ ਲੱਭਦੇ ਫਿਰਨਗੇ ਜਦੋਂ "ਵਾਹਿਗੁਰੂ ਜੀ" ਨੇ ਆਪਣੀ ਚਾਦਰ ਤੇਰੇ ਮੋਢੇ ਤੇ ਰੱਖ ਦਿੱਤੀ 🙏




22/05/2026

🪻"ਇਸ ਸਮੇਂ ਪਤਾ ਲਗਦਾ ਕਿ ਬਾਬਾ ਜੀ ਨਾਲ ਨੇ 🙌
ਜਦੋਂ ਕੋਈ ਵੱਡੀ ਬਿਪਤਾ ਪੈ ਜਾਂਦੀ ਲਗਦਾ ਸਭ ਖਤਮ ਹੋ ਜਾਣਾਂ 😢
ਤੇ ਉਸ ਬਿਪਤਾ ਦਾ ਪਤਾ ਵੀ ਨਹੀਂ ਲਗਦਾ ਖਤਮ ਕਦੋਂ ਹੋ ਗਈ ਤੇ ਕਿਵੇਂ ਹੋ ਗਈ 💫
ਉਸ ਸਮੇਂ ਸਮਝ ਜਾਈਂ ਕਿ ਬਾਬਾ ਦੀਪ ਸਿੰਘ ਜੀ ਦੀ ਜੋਤ ਤੇਰੇ ਨਾਲ ਚਲਦੀ ਹੈ 🙏




20/05/2026

24,25,26, +2 pass students can go for UK study without IELTS PTE, seats are limited, book September intake 🇬🇧

Address

SCO No-12, 13, First Floor, Near Gurudawara Nanaksar
First Floor
151510

Telephone

+919878353980

Website

Alerts

Be the first to know and let us send you an email when JD Visa Adviser posts news and promotions. Your email address will not be used for any other purpose, and you can unsubscribe at any time.

Share