Talwinder SINGH GATKA COACH

Talwinder SINGH GATKA COACH diploma in sikh martial art gatka coaching one year course after 12th class
Gatka is self diffence.

01/09/2026

ਮੀਰੀ-ਪੀਰੀ ਖ਼ਾਲਸਾ ਮਾਰਚ
ਸ੍ਰੀ ਫ਼ਤਹਿਗੜ੍ਹ ਸਾਹਿਬ cont : 9815807004

24/08/2026

+919815807004. #

17/08/2026

Contact. 9815807004

16/08/2026

ਉੱਤਰਾਖੰਡ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਪੂਰੇ ਭਾਰਤ ਤੋਂ ਪਹੁੰਚੇ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਸਿੱਖ ਇਤਿਹਾਸ, ਸਿੱਖ ਮਾਰਸ਼ਲ ਆਰਟ ਦੀ ਮਹੱਤਤਾ ਅਤੇ ਸਿੱਖ ਕੌਮ ਵੱਲੋਂ ਦੇਸ਼ ਅਤੇ ਸਮਾਜ ਦੀ ਰੱਖਿਆ ਲਈ ਦਿੱਤੀਆਂ ਮਹਾਨ ਕੁਰਬਾਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਪ੍ਰੋਗਰਾਮ ਦੌਰਾਨ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਵੱਲੋਂ ਨਿਭਾਏ ਗਏ ਮੋਹਰੀ ਰੋਲ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਡੈਲੀਗੇਟਾਂ ਨੂੰ ਸਿੱਖ ਵਿਰਾਸਤ, ਬਹਾਦਰੀ ਅਤੇ ਕੁਰਬਾਨੀ ਦੀ ਪਰੰਪਰਾ ਨਾਲ ਜਾਣੂ ਕਰਵਾਉਂਦਿਆਂ ਗੱਤਕੇ ਨੂੰ ਸਿੱਖ ਮਾਰਸ਼ਲ ਆਰਟ ਅਤੇ ਸੱਭਿਆਚਾਰਕ ਵਿਰਾਸਤ ਦੇ ਮਹੱਤਵਪੂਰਨ ਹਿੱਸੇ ਵਜੋਂ ਪੇਸ਼ ਕੀਤਾ ਗਿਆ।

03/07/2026

ਅੱਜ ਮਿਤੀ 2-7-26 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗਡ਼੍ਹ ਸਾਹਿਬ ਵਿਭਾਗ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿੱਚ ਚੱਲ ਰਹੇ ਸੈਸ਼ਨ 2019 ਤੋਂ ਡਿਪਲੋਮਾ ਇਨ ਗੱਤਕਾ (ਇਕ ਸਾਲਾ )ਕੋਰਸ ਚਲਾਇਆ ਜਾ ਰਿਹਾ ਹੈ ਇਸ ਕੋਰਸ ਦੀ ਫੀਸ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾ ਐੱਸ ਪੀ ਸਿੰਘ ਓਬਰਾਏ ਵੱਲੋਂ ਦਿੱਤੀ ਜਾਂਦੀ ਹੈ ਇਹ ਕੋਰਸ ਸੰਨ 2019 ਤੋਂ ਯੂਨੀਵਰਸਿਟੀ ਵਿੱਚ ਚੱਲ ਰਿਹਾ ਹੈ ਪਿਛਲੇ 6 ਸਾਲਾਂ ਦੌਰਾਨ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਖ਼ਾਲਸਾ ਖੇਡਾਂ ਵਿਚੋਂ ਪਹਿਲਾ ਸਥਾਨ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚੋਂ ਓਵਰਆਲ ਪਹਿਲਾਂ ਤੇ ਦੂਸਰਾ ਸਥਾਨ ਹਾਸਿਲ ਕੀਤਾ ਹੈ ਅੱਜ ਟਰੱਸਟ ਵੱਲੋਂ 14 ਵਿਦਿਆਰਥੀਆਂ ਦੀ ਫੀਸ 4,20,000/ ਰੁਪਏ ਸਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾ ਐੱਸ ਪੀ ਸਿੰਘ ਓਬਰਾਏ (ਮੈਨੇਜਿੰਗ ਡਾਇਰੈਕਟਰ) ਯੋਗ ਅਗਵਾਈ ਹੇਠ ਡਾ ਇੰਦਰਜੀਤ ਕੌਰ ਗਿੱਲ (ਡਾਇਰੈਕਟਰ ਐਜੂਕੇਸ਼ਨ)ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਾਈਸ ਚਾਸਲਰ ਡਾਕਟਰ ਪ੍ਰਿਤਪਾਲ ਸਿੰਘ ਤੇ ਡਾ, ਸੁਖਵਿੰਦਰ ਸਿੰਘ ਬਲਿੰਗ ਡੀਨ ਅਕਾਦਮਿਕ ਮਾਮਲੇ ਨੂੰ ਫ਼ੀਸ ਦਾ ਚੈੱਕ ਸੌਂਪਿਆ ਇਸ ਮੌਕੇ ਡਾ ਭੁਪ�

24/06/2026

ਵਾਹਿਗੁਰੂ ਜੀ ਕਾ ਖਾਲਾਸਾ
ਵਾਹਿਗੁਰੂ ਜੀ ਕੀ ਫਤਿਹ
ਗਤਕਾ ਖੇਡਣ ਵਾਲੇ ਖਿਡਾਰੀ ਜਾ ਖਿਡਾਰਣ ਜਿਨ੍ਹਾਂ ਕੋਲ ਗਤਕਾ ਖੇਡ ਦਾ ਗਤਕਾ ਸਟੇਟ ਪੱਧਰ ਜਾ ਨੈਸ਼ਨਲ ਪੱਧਰ ਜਾ ਫਿਰ ਖਾਲਸਾਈ ਖੇਡ ਦਾ ਕੋਈ ਵੀ ਖੇਡ ਦਾ ਸਰਟੀਫਿਕੇਟ ਹੈ ਕੁਝ ਖਿਡਾਰੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਪੜ੍ਹ ਨਹੀਂ ਸਕਦੇ ਜੇਕਰ ਵਿਦਿਆਰਥੀ ਕਿਸੇ ਵੀ ਕੋਰਸ ਵਿਚ ਦਾਖ਼ਲਾ ਲੈਣ ਲਈ ਚਾਹਵਾਨ ਹਨ ਤਾ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹਨ
9815807004
7986006129

Address

Sri Guru Granth Sahib World University Fatehgarh Sahib
Fatehgarh Sahib

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919815807004

Website

Alerts

Be the first to know and let us send you an email when Talwinder SINGH GATKA COACH posts news and promotions. Your email address will not be used for any other purpose, and you can unsubscribe at any time.

Contact The Business

Send a message to Talwinder SINGH GATKA COACH:

Shortcuts

Share