Jaspreet Sran

Jaspreet Sran Contact information, map and directions, contact form, opening hours, services, ratings, photos, videos and announcements from Jaspreet Sran, Coach, Faridkot.

Permanently closed.
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ,ਮੈਂ ਤਾਂ ਖੁਦ ਕੌਡੀਆਂ ਦੇ ਭਾਅ ਵਿਕਦਾ ਹਾਂ,,,,...
23/09/2021

ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ,
ਮੈਂ ਤਾਂ ਖੁਦ ਕੌਡੀਆਂ ਦੇ ਭਾਅ ਵਿਕਦਾ ਹਾਂ,,,,

#

ਪੂਰੀ ਜਿੰਦਗੀ ਇਕੋ ਅਸੂਲ💪🏻,ਦੋਸਤੀ ਵਿੱਚ ਗਦਾਰੀ ਨਹੀ,ਤੇ ਗਦਾਰਾ ਨਾਲ ਦੋਸਤੀ ਨਹੀ,,🙏🏻.                                                 ...
20/09/2021

ਪੂਰੀ ਜਿੰਦਗੀ ਇਕੋ ਅਸੂਲ💪🏻,ਦੋਸਤੀ ਵਿੱਚ ਗਦਾਰੀ ਨਹੀ,
ਤੇ ਗਦਾਰਾ ਨਾਲ ਦੋਸਤੀ ਨਹੀ,,🙏🏻. #

ਕਈ ਬੰਦੇ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,ਬਸ ਦੂਜਿਆ ਨੂੰ ਥੱਲੇ ਸੁੱਟਣ ਤੇ ਲੱਗੇ ਰਹਿੰਦੇ ਨੇ,,,,“ਰੱਬ ਨੇ ਪੈਰ ਅੱਗੇ ਵੱਧਣ ਲਈ ਦਿੱਤੇ...
11/09/2021

ਕਈ ਬੰਦੇ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,
ਬਸ ਦੂਜਿਆ ਨੂੰ ਥੱਲੇ ਸੁੱਟਣ ਤੇ ਲੱਗੇ ਰਹਿੰਦੇ ਨੇ,,,,

“ਰੱਬ ਨੇ ਪੈਰ ਅੱਗੇ ਵੱਧਣ ਲਈ ਦਿੱਤੇ ਨੇ,ਨਾ ਕਿ ਪਿੱਛੇ ਨੂੰ ਖਿੱਚਣ ਲਈ”
#

ਕਿਹਨੇ ਠੰਡਕ ਦੇਣੀ ਸੀ, ਜੇ ਛਾਵਾਂ ਨਾਂ ਹੁੰਦੀਆਂ,ਵਜੂਦ ਕੀ ਹੁੰਦਾ ਪੁੱਤਾਂ ਦਾ, ਜੇ ਮਾਵਾਂ ਨਾ ਹੁੰਦੀਆਂ,,                      #
25/07/2021

ਕਿਹਨੇ ਠੰਡਕ ਦੇਣੀ ਸੀ, ਜੇ ਛਾਵਾਂ ਨਾਂ ਹੁੰਦੀਆਂ,
ਵਜੂਦ ਕੀ ਹੁੰਦਾ ਪੁੱਤਾਂ ਦਾ, ਜੇ ਮਾਵਾਂ ਨਾ ਹੁੰਦੀਆਂ,,
#

14/07/2021
ਸਸਤੇ ਜਰੂਰ ਹੋਵਾਂਗੇ ਜਨਾਬ,                    ਪਰ ਵਿਕਾਊ ਨੀ,,,,                            #
24/05/2021

ਸਸਤੇ ਜਰੂਰ ਹੋਵਾਂਗੇ ਜਨਾਬ,
ਪਰ ਵਿਕਾਊ ਨੀ,,,,
#

01/07/2020

Address

Faridkot

Website

Alerts

Be the first to know and let us send you an email when Jaspreet Sran posts news and promotions. Your email address will not be used for any other purpose, and you can unsubscribe at any time.

Shortcuts

Share

Category