Subedar Harnek Singh Brar & Youth Warriors FC Kotsukhia

Subedar Harnek Singh Brar &  Youth Warriors FC Kotsukhia Contact information, map and directions, contact form, opening hours, services, ratings, photos, videos and announcements from Subedar Harnek Singh Brar & Youth Warriors FC Kotsukhia, Sports Team, Football stadium, Kotsukhia, Faridkot.

15/03/2025

Football Ground Kotsukhia ⚽️❤️

20/01/2025

ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਅਤੇ ਆਪਣੇ N.R.I ਭਰਾਵਾਂ ਦਾ…
ਸਾਰਿਆਂ ਦੇ ਸਹਿਯੋਗ ਨਾਲ ਆਪਣੇ ਗਰਾਊਂਡ ਵਿੱਚ ਲਾਈਟਾਂ ਲਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ….

ਹੁਣ ਅੱਗੇ ਹੋਰ ਵੀ ਗਰਾਊਂਡ ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ.. ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਸਪੋਰਟ ਕਰਦੇ ਰਹੋਗੇ 🤝❤️⚽️⚽️❤️

ਕੁਝ ਦਿਨ ਪਹਿਲਾ ਪਿੰਡ ਹਰੀ ਨੌ ਵਿੱਚ ⚽️ ਲੀਗ ਕਰਵਾਈ ਗਈ  ਜਿਸ ਵਿੱਚ ਆਪਣੇ ਪਿੰਡ ਕੋਟ ਸੁਖੀਆ ਦੀ ਟੀਮ ਨੇ ਪਹਿਲਾ ਸਥਾਨ 🏆 ਹਾਸਿਲ ਕੀਤਾ… ਬਹੁਤ ਬਹੁ...
25/12/2024

ਕੁਝ ਦਿਨ ਪਹਿਲਾ ਪਿੰਡ ਹਰੀ ਨੌ ਵਿੱਚ ⚽️ ਲੀਗ ਕਰਵਾਈ ਗਈ
ਜਿਸ ਵਿੱਚ ਆਪਣੇ ਪਿੰਡ ਕੋਟ ਸੁਖੀਆ ਦੀ ਟੀਮ ਨੇ ਪਹਿਲਾ ਸਥਾਨ 🏆 ਹਾਸਿਲ ਕੀਤਾ…
ਬਹੁਤ ਬਹੁਤ ਮੁਬਾਰਕਾਂ ਸਾਰੀ ਹੀ ਟੀਮ ਨੂੰ…. 🏆🎉🔝✅ 👏🏻👏🏻

ਸਵ: ਸਰਦਾਰ ਸੂਬੇਦਾਰ ਹਰਨੇਕ ਸਿੰਘ*  ਜੀ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਮਿਤੀ 11,12,13 ਨਵੰਬਰ ਪਿੰਡ ਕੋਟਸੁਖੀਆ(ਫਰੀਦਕੋਟ) ਵਿਖੇ ਕਰਵਾਇਆ ਗ...
14/11/2024

ਸਵ: ਸਰਦਾਰ ਸੂਬੇਦਾਰ ਹਰਨੇਕ ਸਿੰਘ* ਜੀ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਮਿਤੀ 11,12,13 ਨਵੰਬਰ ਪਿੰਡ ਕੋਟਸੁਖੀਆ(ਫਰੀਦਕੋਟ) ਵਿਖੇ ਕਰਵਾਇਆ ਗਿਆ, ਜਿਵੇਂ ਕਿ ਉਹ ਆਪ ਖੁਦ ਖੇਡਾਂ ਨਾਲ ਪਹਿਲਾਂ ਹੀ ਜੁੜੇ ਰਹੇ ਤੇ ਖੇਡਾਂ ਨੂੰ ਪ੍ਰੇਰਿਤ ਕਰਦੇ ਰਹੇ ਹਨ , ਉਹਨਾਂ ਦੀ ਇਸ ਸੋਚ ਤੇ ਸੇਧ ਨੂੰ ਅੱਗੇ ਲੈ ਕੇ ਜਾਂਦੇ ਹੋਏ ਉਹਨਾਂ ਦੇ ਪਰਿਵਾਰ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਤਾਂ ਕਿ ਬੱਚੇ ਅਤੇ ਨੌਜਵਾਨ ਖੇਡਾਂ ਨਾਲ ਜੁੜ ਸਕਣ ਅਤੇ ਜਿਸ ਨੂੰ ਸਾਰੇ ਪਲੇਅਰਾਂ ਤੇ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ……
ਸਾਨੂੰ ਉਮੀਦ ਆ ਕੇ ਸਾਡੇ ਕੀਤੇ ਉਪਰਾਲੇ ਆ ਨੂੰ ਤੁਸੀ ਅੱਗੇ ਵੀ ਇਹਦਾ ਹੀ ਸਲਾਹੋਗੇ।।
ਸਾਡੀ ਕੋਸ਼ਿਸ਼ ਰਹੇਗੀ ਕੀ ਸਾਡੇ ਇਹਨਾਂ ਯਤਨਾਂ ਕਾਰਨ ਹੋਰ ਵੀ ਨਵੇਂ ਪਲੇਅਰ ਸਾਡੇ ਪਿੰਡ ਅਤੇ ਇਲਾਕੇ ਵਿੱਚੋਂ ਨਿਕਲ ਕੇ ਆਉਣਗੇ

ਟੂਰਨਾਮੈਂਟ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਹੇਠ ਸਾਂਝੀਆਂ ਕਰ ਰਹੇ ਆ

ਧੰਨਵਾਦ ਜੀ 🙏🏻

Address

Football Stadium, Kotsukhia
Faridkot

Website

Alerts

Be the first to know and let us send you an email when Subedar Harnek Singh Brar & Youth Warriors FC Kotsukhia posts news and promotions. Your email address will not be used for any other purpose, and you can unsubscribe at any time.

Share