Happy Mahla

Happy Mahla Waheguru Ji

21/04/2026

Sidhumoosawala X SIDHUDEEP

20/08/2025

Uppal Farm ਵਾਲੀ ਗੌਰੀ ਦੀ ਵੀਡੀਓ ਲੀਕ ਕਰਨ ਤੂੰ ਬਾਅਦ Live ਆਕੇ ਕੁੱੜੀ ਨੇ ਖੋਲ੍ਹਤੇ ਚੱਠੇ😱

08/11/2024

CHOTTA SIDHU MOOSAWALA

ਗਿਲਹਰੀ ਲਈ ਇੱਕ ਲਾਈਕ ਤੇ ਸ਼ੇਅਰ ਤਾਂ ਬਣਦਾ
11/10/2024

ਗਿਲਹਰੀ ਲਈ ਇੱਕ ਲਾਈਕ ਤੇ ਸ਼ੇਅਰ ਤਾਂ ਬਣਦਾ

22/12/2022
( ਬਾਪੂ ਥਾਪੀ ਮਾਰਕੇ ਰੋਇਆ ) ਗਲੀਆਂ ਰੋਈਆਂ ਸੁੰਨੀ ਮੂਸੇਆ ਹਵੇਲੀ ਰੋਈ  , ਲਾਹਨਤ ਏ ਗਾਇਕੋ ਥੋਨੂੰ ਬੋਲੋ ਓਏ ਬੋਲੋ ਕੋਈ । ਰੋਣ ਨਿਕਲਦਾ ਮੇਰਾ ਭੁੱ...
03/06/2022

( ਬਾਪੂ ਥਾਪੀ ਮਾਰਕੇ ਰੋਇਆ )

ਗਲੀਆਂ ਰੋਈਆਂ ਸੁੰਨੀ ਮੂਸੇਆ ਹਵੇਲੀ ਰੋਈ ,
ਲਾਹਨਤ ਏ ਗਾਇਕੋ ਥੋਨੂੰ ਬੋਲੋ ਓਏ ਬੋਲੋ ਕੋਈ ।

ਰੋਣ ਨਿਕਲਦਾ ਮੇਰਾ ਭੁੱਬਾਂ ਮਾਰ ਜੁਆਨੀ ਰੋਈ ,
ਕੁੜਤਾ ਰੋਵੇ ਮੱਖਮਲੀ ਨਾਲੇ ਕਾਲੀ ਲੋਈ ਰੋਈ ।

ਸਭ ਰੋਏ ਪਰ ਸਿਆਸਤਦਾਨ ਨਾ ਸੁੱਤਾ ਰੋਇਆ ,
ਪਰ ਭੁੱਖਣ ਭਾਣੇਂ ਸੁਣਿਆ ਤੇਰਾ ਕੁੱਤਾ ਰੋਇਆ ।

ਮੰਜੇ ਪਿਆ ਬੁਢੇਪਾ ਰੋਵੇ ਕੀ ਵੱਡਾ ਕੀ ਛੋਟਾ ਰੋਇਆ ,
ਸਿੱਧੂਆ ਕਾਂਹਨੀ ਲੱਗ 5911 ਤੇਰਾ ਝੋਟਾ ਰੋਇਆ ।

ਸੱਥ ਵੀ ਰੋਵੇ ਉਹ ਸਿੰਮਦੇ ਹੰਝੂ ਵੇਖ ਬਰੋਟਾ ਰੋਇਆ ,
ਖੇਤ ਵੀ ਰੋਵੇ ਵੇਖ ਜਨਾਜ਼ਾ ਮੋਟਰ ਵਾਲਾ ਕੋਠਾ ਰੋਇਆ ।

ਮਾਂ ਵਿੱਲਕੀ ਝੱਲ ਨਾ ਹੋਈ ਬਾਪੂ ਥਾਪੀ ਮਾਰਕੇ ਰੋਇਆ ,
ਲਾਸ਼ ਤੇਰੀ ਨੂੰ ਵੇਖਕੇ ਮੂਸਾ ਨਾਲੇ ਜਵਾਹਰਕੇ ਰੋਇਆ ।

ਧਾਹ ਮਾਰੀ ਪੰਜਾਬ ਨੇ ਲਾਂਬੂ ਤੇਰਾ ਅਸਮਾਨ ਨੂੰ ਛੋਹਿਆ ,
ਰਾਜਨੀਤੀ ਨੇ ਲੋਕੋ ਅੱਜ ਫਿਰ ਇਕ ਮਾਂ ਦਾ ਪੁੱਤ ਖੋਹਿਆ ।

ਕੀ ਗੋਰਾ ਕੀ ਕਾਲਾ ਰੋਵੇ ਕੁਦਰਤ ਨਾਲੇ ਕਾਦਰ ਰੋਇਆ ,
ਕੈਲਪੁਰੀਆ ਸੁਣਿਆ ਪਾਕਿਸਤਾਨ ਤੇ ਪੇਸਾਵਰ ਰੋਇਆ ।

✍️::

Deep Atha ਸੁਣਿਆ ਪਾਕਿਸਤਾਨ ਤੇ ਪੇਸਾਵਰ ਰੋਇਆ ।

✍️:: Deep Athra

24/05/2022

ਇਹ ਪਤੰਦਰ ਕੀ ਕਈ ਜਾਦਾ 🤣🤣🤣 ਸੱਭ ਦੀ ਲਈ ਆ

Address

Faridkot

Alerts

Be the first to know and let us send you an email when Happy Mahla posts news and promotions. Your email address will not be used for any other purpose, and you can unsubscribe at any time.

Contact The Business

Send a message to Happy Mahla:

Share

Category