Barmalipur cricket club

Barmalipur cricket club barmalipur cricket team

04/06/2024
Tournament pind jaspalon
13/05/2024

Tournament pind jaspalon

ਆਪਣੇ ਯਾਰਾ ਦਾ ਕੱਪ ਪਿੰਡ ਭਰਥਲਾ ਰੰਧਾਵਾ ਸਾਰੇ ਪਹੁੰਚੋ ਜੀ ਟੀਮਾ ਲੈ ਕੇ    ਨੇੜੇ ਜੋੜੇ ਪੁਲ ਜਰਗ
22/07/2021

ਆਪਣੇ ਯਾਰਾ ਦਾ ਕੱਪ ਪਿੰਡ ਭਰਥਲਾ ਰੰਧਾਵਾ ਸਾਰੇ ਪਹੁੰਚੋ ਜੀ ਟੀਮਾ ਲੈ ਕੇ ਨੇੜੇ ਜੋੜੇ ਪੁਲ ਜਰਗ

ਮੈਂ ਕਿਹਾ ਬੰਨ ਤੀ ਤਰੀਕ ਹੋਣਾ ਇਕੱਠ ਬੱਲੀਏਦਿਲ ਖਿੱਚਦੇ ਨੇ ਰੱਖਤੇ ਇਨਾਮ ਕੱਪ 🏆ਤੇ ਕਹਿੰਦੇ ਸਿਰਾ ਈ ਕਰਾਉਣਾ ਕੈੜੇ💪 ਹੋਏ ਫਿਰਦੇ ਨਿਗਾਹ ਸਾਰਿਆਂ ਦ...
29/02/2020

ਮੈਂ ਕਿਹਾ ਬੰਨ ਤੀ ਤਰੀਕ ਹੋਣਾ ਇਕੱਠ ਬੱਲੀਏ
ਦਿਲ ਖਿੱਚਦੇ ਨੇ ਰੱਖਤੇ ਇਨਾਮ ਕੱਪ 🏆ਤੇ
ਕਹਿੰਦੇ ਸਿਰਾ ਈ ਕਰਾਉਣਾ ਕੈੜੇ💪 ਹੋਏ ਫਿਰਦੇ
ਨਿਗਾਹ ਸਾਰਿਆਂ ਦੀ ਟਿਕੀ ਬਰਮਾਲੀਪੁਰ ਆਲੇ 🏏 ਕੱਪ 🏆 ਤੇ

Written by :- ਸ਼ੈਰੀ ਬਰਮਾਲੀਪੁਰ

29/02/2020

Timing ਈ ਸਦਾਬਹਾਰ ਹੁੰਦੀ ਆ
ਕਦੇ ਕਦੇ ਜਰੂਰ ਚੱਲ ਜਾਂਦਾ ਲੱਪਾ
ਮਲਿੰਗਾ ਤੇ ਬੁਮਰਾਹ ਵਰਗੇ action ਪਾਸ ਆ
ਉਹ ਨਾ ਆਇਉ ਜਿਹੜੇ ਸਿੱਟਦੇ ਆ ਬੱਟਾ
ਕਈਆਂ ਨੇ ਤਾ ਜਾਣਾ ਛਾਅ
ਤੇ ਕਈਆਂ ਦੀ ਲੈਅ ਜਾਣੀ ਆ ਕੰਜ
ਟੂਰਨਾਮੈਂਟ ਧਰਤਾ ਤਰੀਕ ਨੋਟ ਕਰਲੋ
ਮਾਰਚ ਦੋ, ਤਿੰਨ, ਚਾਰ ਤੇ ਪੰਜ
Manvir hayer

ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਬਰਮਾਲੀਪੁਰ 2 , 3 ਅਤੇ 4 ਮਾਰਚ  2020 ਪਹਿਲਾਂ ਇਨਾਮ   16000 ਦੂਜਾ ਇਨਾਮ    9000 ਮੈਨ ਆਫ ਦਿ ਸੀਰੀਜ਼  510...
28/02/2020

ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਬਰਮਾਲੀਪੁਰ

2 , 3 ਅਤੇ 4 ਮਾਰਚ 2020

ਪਹਿਲਾਂ ਇਨਾਮ 16000
ਦੂਜਾ ਇਨਾਮ 9000
ਮੈਨ ਆਫ ਦਿ ਸੀਰੀਜ਼ 5100
ਬੈਸਟ ਬੈਟਸਮੈਨ ਨੂੰ ਬੈਟ ਨਾਲ ਸਨਮਾਨਿਤ ਕੀਤਾ ਜਾਵੇਗਾ
ਬੈਸਟ ਬੋਲਰ ਨੂੰ ਬੈਟ ਨਾਲ ਸਨਮਾਨਿਤ ਕੀਤਾ ਜਾਵੇਗਾ
ਐਂਟਰੀ ਫੀਸ 400 /-
ਇਤਰਾਜ਼ ਫੀਸ 1000/-
ਪਿੰਡ ਦੀ ਟੀਮ ਵਿਚ ਇਕ ਪਲੇਅਰ ਬਾਹਰਲਾ ਖੇਡ ਸਕਦਾ ਹੈ
ਸਾਹਿਰ ਦੀ ਟੀਮ ਜਾਂ ਵਾਰਡ ਦ ਟੀਮ ਨਿਰੋਲ ਖੇਡੇਗੀ
ਮੈਚ 8-8 ਉਵਰ ਦੇ ਹੋਣਗੇ
ਰੋਲਾ ਪਾਉਣ ਵਾਲੀ ਟੀਮ ਕਟ ਦਿੱਤੀ ਜਾਵੇਗੀ
ਹਰੇਕ ਟੀਮ ਦੇ ਪਲੇਅਰ ਆਪਣੇ 2 ਪਰੂਫ ਨਾਲ ਲੈ ਕੇ ਆਉਣ
ਅੰਪਾਇਰ ਦਾ ਫੈਸਲਾ ਅਟੱਲ ਹੋਵੇਗਾ
ਆਖਰੀ ਫੈਸਲਾ ਕਮੇਟੀ ਦਾ ਹੋਵੇਗਾ
ਹਾਰਿਆ ਹੋਇਆ ਪਲੇਅਰ ਦੂਜੀ ਟੀਮ ਵਿਚ ਨਹੀ ਖੇਡ ਸਕਦਾ
ਲਾਈਵ ਟੈਲੀਕਾਸਟ FB ਪੇਜ Barmalipur cricket club ਤੇ ਹੋਵੇਗਾ

ਐਂਟਰੀ ਅਕਾਂਉਟ ਨੰਬਰ 50100088342581
Hdfc bank branch jarg
Jatindervir Singh

ਸੰਪਰਕ ਕਰੋ.

ਵਰਿੰਦਰ 98559-06353
ਜੇ.ਬੀ ਤੂਰ 94636-80057

27/02/2020

ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਬਰਮਾਲੀਪੁਰ 2,3ਅਤੇ 4 ਮਾਰਚ 2020

ਸੰਪਰਕ ਕਰੋ
ਵਰਿੰਦਰ 98559-06353
ਜੇ.ਬੀ 94636-80057

Cricket tournament pind barmalipur
26/02/2020

Cricket tournament pind barmalipur

Address

V. P. O :/barmalipur
Doraha
141416

Alerts

Be the first to know and let us send you an email when Barmalipur cricket club posts news and promotions. Your email address will not be used for any other purpose, and you can unsubscribe at any time.

Share