07/04/2018
ਸਿਟੀ ਵੈੱਬਸਾਈਟ ਅਤੇ ਬੁਢਲਾਡਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਤੁਹਾਡੇ ਸਨਮੁੱਖ ਕਰ ਰਿਹਾ [ਜੇਕਰ ਤੁਸੀ ਵੀ ਇਸ ਖੂਨਦਾਨ ਕੈਂਪ ਵਿੱਚ Blood Donate ਕਰਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਆਪਣਾ ਨਾਮ ਤੇ ਮੋਬਾਇਲ ਨੰਬਰ Comment box ਵਿੱਚ ਲਿਖ ਸਕਦੇ ਹੋ ਤਾਂ ਜੋ ਤੁਹਾਡਾ ਨਾਮ ਵੀ ਲਿਸਟ ਵਿੱਚ ਸਾਮਲ ਕੀਤਾ ਜਾ ਸਕੇ] ਬਹੁਤ ਸਾਰਾ ਪਿਆਰ ਤੇ ਸਤਿਕਾਰ ਤੁਹਾਨੂੰ ਸਭ ਨੂੰ, ਸਿਲਸਿਲਾ ਬਣਿਆ ਰਹੇ, ਕਾਫ਼ਲੇ ਚੱਲਦੇ ਰਹਿਣ, ਨਵੇਂ ਸੂਰਜ ਉੱਗਦੇ ਰਹਿਣ ........