Saheed Udham singh sports club Alampur Bodla

  • Home
  • Saheed Udham singh sports club Alampur Bodla

Saheed Udham singh sports club Alampur Bodla Sports and social activities club President = Gora sandhu

Sakatar =Jatinder tatla

Cashier = Jagga cheema

ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ  ਨੂੰ ਸਮਰਪਤ ਗੁਰੂ ਦੇ ਲੰਗਰ ਦੀ ਸੇਵਾ 11 -12 -1...
28/12/2023

ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਤ ਗੁਰੂ ਦੇ ਲੰਗਰ ਦੀ ਸੇਵਾ 11 -12 -13 ਪੋਹ ਨੂੰ ਕੀਤੀ ਗਈ

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਲਾਮ
31/07/2023

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਲਾਮ

ਅੱਜ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਨਗਰ ਪਿੰਡ ਆਲਮਪੁਰ ਬੋਦਲਾ ਵੱਲੋਂ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ  ਸ਼ੰਕਰਾ ਹਸਪਤਾਲ ਲੁਧ...
04/06/2023

ਅੱਜ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਨਗਰ ਪਿੰਡ ਆਲਮਪੁਰ ਬੋਦਲਾ ਵੱਲੋਂ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਸ਼ੰਕਰਾ ਹਸਪਤਾਲ ਲੁਧਿਆਣਾ ਦਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈੰਪ ਲਗਾਇਆ ਗਿਆ, ਜਿੱਥੇ 300 ਦੇ ਕਰੀਬ ਮੁਫ਼ਤ ਚੈੱਕਅਪ ਕੀਤੀ ਗਿਆ ਅਤੇ ਇਸ ਮੌਕੇ 50 ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨਾ ਲਈ ਚੁਣੇ ਗਏ, ਜਿਹਨਾਂ ਨੂੰ ਅੱਜ ਲੁਧਿਆਣਾ ਸ਼ੰਕਰਾ ਹਸਪਤਾਲ ਭੇਜਿਆ ਗਿਆ। ਇਹਨਾਂ ਸਾਰੇ ਮਰੀਜਾਂ ਦੇ ਆਉਣ ਜਾਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ, ਖਾਣੇ ਦਾ ਪ੍ਰਬੰਧ ਅਤੇ ਅਪ੍ਰੇਸ਼ਨ - ਦਵਾਈਆਂ ਆਦਿ ਦਾ ਕੋਈ ਖ਼ਰਚਾ ਮਰੀਜ਼ ਤੋਂ ਨਹੀਂ ਲਿਆ ਗਿਆ ਬਲਕਿ ਸਾਰੇ ਪ੍ਰਬੰਧ ਕਲੱਬ, ਸੰਸਥਾ ਅਤੇ ਹਸਪਤਾਲ ਵੱਲੋਂ ਕੀਤੇ ਜਾਂਦੇ ਗਿਆ

4 ਜੂਨ 2023 ਦਿਨ ਐਤਵਾਰ ਨੂੰ ਮੁਫ਼ਤ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈੰਪ ਪਿੰਡ ਆਲਮਪੁਰ ਬੋਦਲਾ (ਮਾਨਸਾ)
25/05/2023

4 ਜੂਨ 2023 ਦਿਨ ਐਤਵਾਰ ਨੂੰ ਮੁਫ਼ਤ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈੰਪ ਪਿੰਡ ਆਲਮਪੁਰ ਬੋਦਲਾ (ਮਾਨਸਾ)

ਪਿੰਡ ਦੇ ਸਹਿਯੋਗ ਨਾਲ ਕਲੱਬ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ
23/05/2023

ਪਿੰਡ ਦੇ ਸਹਿਯੋਗ ਨਾਲ ਕਲੱਬ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ

ਕੱਲ ਮੈਡਮ ਬਲਦੀਪ ਕੌਰ (IAS) ਡਿਪਟੀ ਕਮਿਸ਼ਨਰ ਜ਼ਿਲ੍ਹਾ ਮਾਨਸਾ ਵੱਲੋਂ ਰਾਸ਼ਟਰੀ ਯੁਵਕ ਸਨਮਾਨ ਸਮਾਰੋਹ ਵਿੱਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦਾ ...
17/03/2023

ਕੱਲ ਮੈਡਮ ਬਲਦੀਪ ਕੌਰ (IAS) ਡਿਪਟੀ ਕਮਿਸ਼ਨਰ ਜ਼ਿਲ੍ਹਾ ਮਾਨਸਾ ਵੱਲੋਂ ਰਾਸ਼ਟਰੀ ਯੁਵਕ ਸਨਮਾਨ ਸਮਾਰੋਹ ਵਿੱਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦਾ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦਿੱਤਾ ਗਿਆ ਜੀ।
ਯੁਵਕ ਸੇਵਾਵਾਂ ਵਿਭਾਗ ਦਾ ਅਤੇ ਰਘਬੀਰ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ।
🙏🙏♥️

Zruur pauncho sare veer
13/08/2022

Zruur pauncho sare veer

ਕਲੱਬ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ
12/06/2022

ਕਲੱਬ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ

sare veer zrur pauncho
21/03/2022

sare veer zrur pauncho

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ1058) ਵੱਲੋਂ ਬੱਸ ਅੱਡੇ ਦੀ ਸਫਾਈ ਕੀਤੀ ਗਈ ਤੇ ਰੰਗ ਕੀਤਾ ਗਿਆ
01/10/2021

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ1058) ਵੱਲੋਂ ਬੱਸ ਅੱਡੇ ਦੀ ਸਫਾਈ ਕੀਤੀ ਗਈ ਤੇ ਰੰਗ ਕੀਤਾ ਗਿਆ

Address


151502

Telephone

+919700700405

Website

Alerts

Be the first to know and let us send you an email when Saheed Udham singh sports club Alampur Bodla posts news and promotions. Your email address will not be used for any other purpose, and you can unsubscribe at any time.

Contact The Business

Send a message to Saheed Udham singh sports club Alampur Bodla:

  • Want your business to be the top-listed Gym/sports Facility?

Share