ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਝੰਡੂਕੇ ਬਠਿੰਡਾ

  • Home
  • India
  • Bhuchomandi
  • ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਝੰਡੂਕੇ ਬਠਿੰਡਾ

ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਝੰਡੂਕੇ ਬਠਿੰਡਾ ਪਬਲਿਕ

ਜਨਮਦਿਨ ਦੀਆਂ ਖੁਸ਼ੀਆਂ ਗਰਾਊਂਡ ਦੇ ਬੱਚਿਆਂ ਨਾਲ਼ ❤️🎂🏏ਸਰਦਾਰ ਦਿਲਬਾਰ ਸਿੰਘ ਜੀ (ਭੁੱਚੋ ਵਾਲੇ) ਨੇ ਆਪਣੇ ਪੋਤਰੇ ਜੋਬਨਜੀਤ ਸਿੰਘ ਪੁੱਤਰ ਬਿਕਰਮਜੀ...
25/08/2026

ਜਨਮਦਿਨ ਦੀਆਂ ਖੁਸ਼ੀਆਂ ਗਰਾਊਂਡ ਦੇ ਬੱਚਿਆਂ ਨਾਲ਼ ❤️🎂🏏
ਸਰਦਾਰ ਦਿਲਬਾਰ ਸਿੰਘ ਜੀ (ਭੁੱਚੋ ਵਾਲੇ) ਨੇ ਆਪਣੇ ਪੋਤਰੇ ਜੋਬਨਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਦਾ ਜਨਮਦਿਨ ਖੇਡ ਗਰਾਊਂਡ ਵਿੱਚ ਬੱਚਿਆਂ ਨਾਲ਼ ਮਨਾਇਆ। 🎉
ਇਸ ਮੌਕੇ ਪਰਿਵਾਰ ਵੱਲੋਂ ਗਰਾਊਂਡ ਵਿੱਚ ਖੇਡ ਰਹੇ ਸਾਰੇ ਬੱਚਿਆਂ ਲਈ ਕੇਲਿਆਂ ਦੀ ਸੇਵਾ ਕੀਤੀ ਗਈ। 🍌❤️
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ, ਲੰਮੀ ਉਮਰ ਅਤੇ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ। 🙏
ਖੁਸ਼ੀਆਂ ਵੰਡੋ, ਖੁਸ਼ੀਆਂ ਵਧਾਓ ❤️
ਖੇਡਾਂ ਨਾਲ਼ ਜੁੜੋ, ਬੱਚਿਆਂ ਦਾ ਹੌਂਸਲਾ ਵਧਾਓ 🏃‍♂️🏏⚽
#ਜਨਮਦਿਨ #ਜੋਬਨਜੀਤਸਿੰਘ #ਚੜ੍ਹਦੀਕਲਾ #ਬੱਚਿਆਂਦੀਖੁਸ਼ੀ #ਕੇਲਿਆਂਦੀਸੇਵਾ #ਖੇਡਗਰਾਊਂਡ #ਝੰਡੂਕੇ #ਪਿੰਡਝੰਡੂਕੇ #ਖੇਡਾਂਨਾਲਜੁੜੋ #ਖੁਸ਼ੀਆਂਵੰਡੋ

🌟 ਖੇਡ ਗਰਾਊਂਡ ਝੰਡੂਕੇ ਦਾ ਸ਼ਾਨਦਾਰ ਉਦਘਾਟਨ 🏟️🏆ਪੰਜਾਬ ਸਰਕਾਰ ਵੱਲੋਂ ਲਗਭਗ ₹32 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਖੇਡ ਗਰਾਊਂਡ ਝੰਡੂਕੇ ਦਾ ਉਦਘਾਟ...
24/08/2026

🌟 ਖੇਡ ਗਰਾਊਂਡ ਝੰਡੂਕੇ ਦਾ ਸ਼ਾਨਦਾਰ ਉਦਘਾਟਨ 🏟️🏆
ਪੰਜਾਬ ਸਰਕਾਰ ਵੱਲੋਂ ਲਗਭਗ ₹32 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਖੇਡ ਗਰਾਊਂਡ ਝੰਡੂਕੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ. ਸੁਖਵੀਰ ਸਿੰਘ ਮਾਈਸਰਖਾਨਾ ਜੀ ਦੀ ਧਰਮਪਤਨੀ ਬੀਬੀ ਸ਼ਿੰਦਰਪਾਲ ਕੌਰ ਜੀ ਵੱਲੋਂ ਗਰਾਊਂਡ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਖੇਡਾਂ ਨਾਲ ਸਬੰਧਤ ਖੇਡ ਕਿੱਟਾਂ ਅਤੇ ਸਮਾਨ ਵੀ ਬੱਚਿਆਂ ਤੇ ਖਿਡਾਰੀਆਂ ਨੂੰ ਵੰਡਿਆ ਗਿਆ। 🏏🏐⚽🥊
ਉਦਘਾਟਨੀ ਸਮਾਗਮ ਵਿੱਚ ਗ੍ਰਾਮ ਪੰਚਾਇਤ ਝੰਡੂਕੇ, ਪਿੰਡ ਵਾਸੀਆਂ, ਨੌਜਵਾਨਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਦੀ ਰੌਣਕ ਵਧਾਈ।
🙏 ਇਸ ਮੌਕੇ ਪਹੁੰਚੇ ਸਾਰੇ ਮਾਣਯੋਗ ਮਹਿਮਾਨਾਂ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਬੱਚਿਆਂ ਦਾ ਦਿਲੋਂ ਧੰਨਵਾਦ।
ਖੇਡਾਂ ਨਾਲ ਜੁੜੇਗਾ ਨੌਜਵਾਨ, ਤਰੱਕੀ ਵੱਲ ਵਧੇਗਾ ਝੰਡੂਕੇ। ❤️🏆
#ਖੇਡਗਰਾਊਂਡਝੰਡੂਕੇ #ਝੰਡੂਕੇ #ਪੰਜਾਬਸਰਕਾਰ #ਖੇਡਾਂ #ਨੌਜਵਾਨ #ਖੇਡਕਿੱਟਾਂ #ਗ੍ਰਾਮਪੰਚਾਇਤਝੰਡੂਕੇ #ਪਿੰਡਵਾਸੀ #ਖੇਡਾਂਨਾਲਜੁੜੋ

🏆🏏 ਪਿੰਡ ਝੰਡੂਕੇ ਦੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ! 🏏🏆2 ਦਿਨਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਫੂਲ ਵਿੱਚ ਪਿੰਡ ਝੰਡੂਕੇ ਦੀ ਕ੍ਰਿਕਟ ਟੀਮ ਨੇ ਪਹਿ...
16/08/2026

🏆🏏 ਪਿੰਡ ਝੰਡੂਕੇ ਦੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ! 🏏🏆
2 ਦਿਨਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਫੂਲ ਵਿੱਚ ਪਿੰਡ ਝੰਡੂਕੇ ਦੀ ਕ੍ਰਿਕਟ ਟੀਮ ਨੇ ਪਹਿਲੇ ਇਨਾਮ ਦੀ ਜੇਤੂ ਬਣ ਕੇ ਪਿੰਡ ਦਾ ਮਾਣ ਵਧਾਇਆ। 🎉
🥇 ਪਹਿਲਾ ਇਨਾਮ
💰 ਨਗਦ ਰਾਸ਼ੀ — ₹16,000/-
🏆 ਸ਼ਾਨਦਾਰ ਕੱਪ
ਸਾਰੀ ਜੇਤੂ ਟੀਮ ਨੂੰ ਦਿਲੋਂ ਬਹੁਤ-ਬਹੁਤ ਮੁਬਾਰਕਾਂ! ❤️👏
ਇਹ ਜਿੱਤ ਖਿਡਾਰੀਆਂ ਦੀ ਮਿਹਨਤ, ਇਕਜੁੱਟਤਾ ਅਤੇ ਲਗਨ ਵ ਦੀ ਜਿੱਤ ਹੈ। 🙏
#ਪਿੰਡਝੰਡੂਕੇ #16000 #ਪਿੰਡਦਾਮਾਣ #ਖੇਡਾਂ #ਜੇਤੂਟੀਮ

Address

Bhuchomandi
151103

Alerts

Be the first to know and let us send you an email when ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਝੰਡੂਕੇ ਬਠਿੰਡਾ posts news and promotions. Your email address will not be used for any other purpose, and you can unsubscribe at any time.

Shortcuts

Share

Category