Bhattiwal cricket team

Bhattiwal cricket team Bhattiwal kalan

ਜਰੂਰ ਪਹੁੰਚੋ....।🔥🔥
25/02/2024

ਜਰੂਰ ਪਹੁੰਚੋ....।🔥🔥

ਬਹੁਤ ਬਹੁਤ ਮੁਬਾਰਕਾਂ ਭੱਟੀਵਾਲ ਕਲਾਂ ਦੀ ਵਾਲੀਬਾਲ ਟੀਮ ਨੂੰ ਜਿੰਨਾਂ ਨੇ ਫੱਗੂਵਾਲਾ ਦੇ ਵਾਲੀਬਾਲ ਟੂਰਨਾਮੈਂਟ ਤੇ ਤੀਸਰਾ ਸਥਾਨ ਹਾਸਿਲ ਕੀਤਾ।ਅੱਗੇ...
09/02/2024

ਬਹੁਤ ਬਹੁਤ ਮੁਬਾਰਕਾਂ ਭੱਟੀਵਾਲ ਕਲਾਂ ਦੀ ਵਾਲੀਬਾਲ ਟੀਮ ਨੂੰ ਜਿੰਨਾਂ ਨੇ ਫੱਗੂਵਾਲਾ ਦੇ ਵਾਲੀਬਾਲ ਟੂਰਨਾਮੈਂਟ ਤੇ ਤੀਸਰਾ ਸਥਾਨ ਹਾਸਿਲ ਕੀਤਾ।
ਅੱਗੇ ਲਈ ਸ਼ੁਭਕਮਨਾਵਾਂ।✌🏼

ਬਹੁਤ ਬਹੁਤ ਧੰਨਵਾਦ ਪਿੰਡ ਭੱਟੀਵਾਲ ਕਲਾਂ ਦੇ ਗੁਰੂਦੁਆਰਾ ਸਾਹਿਬ ਅਤੇ ਪੰਚਾਇਤ ਸਰਪੰਚ ਜਸਕਰਨ ਸਿੰਘ ਜੀ ਵੱਲੋਂ ਖਿਡਾਰੀਆਂ ਨੂੰ ਸੱਦਾ ਦੇਣ ਲਈ। ਖਿਡ...
03/01/2024

ਬਹੁਤ ਬਹੁਤ ਧੰਨਵਾਦ ਪਿੰਡ ਭੱਟੀਵਾਲ ਕਲਾਂ ਦੇ ਗੁਰੂਦੁਆਰਾ ਸਾਹਿਬ ਅਤੇ ਪੰਚਾਇਤ ਸਰਪੰਚ ਜਸਕਰਨ ਸਿੰਘ ਜੀ ਵੱਲੋਂ ਖਿਡਾਰੀਆਂ ਨੂੰ ਸੱਦਾ ਦੇਣ ਲਈ। ਖਿਡਾਰੀਆਂ ਨੂੰ ਹੋਰ ਚੰਗਾ ਖੇਡਣ ਲਈ ਪ੍ਰੇਰਿਆ। ਸਮੂਹ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਜਿਨ੍ਹਾਂ ਵੱਲੋਂ ਹਰ ਤਰਾਂ ਦਾ ਸਹਿਯੋਗ ਮਿਲਦਾ ਰਿਹਾ।

Best Wicket keeper( Fielder) Gursewak Bhattiwal✌🏼 Pind Kauni( Mukatsar Sahib)
31/12/2023

Best Wicket keeper( Fielder) Gursewak Bhattiwal✌🏼 Pind Kauni( Mukatsar Sahib)

ਅੱਜ ਭੱਟੀਵਾਲ ਕਲਾਂ ਦੀ ਟੀਮ ਕਾਉਣੀ, ਜ਼ਿਲ੍ਹਾ ਮੁਕਤਸਰ ਦੇ ਕ੍ਰਿਕੇਟ ਕੱਪ ਤੇ ਜੇਤੂ ਰਹੀ ਅਤੇ 1 ਲੱਖ ਰੁਪਏ ਦਾ ਇਨਾਮ ਆਪਣੀ ਝੋਲੀ ਪਾਇਆ। ਸਾਰੇ ਖਿਡ...
31/12/2023

ਅੱਜ ਭੱਟੀਵਾਲ ਕਲਾਂ ਦੀ ਟੀਮ ਕਾਉਣੀ, ਜ਼ਿਲ੍ਹਾ ਮੁਕਤਸਰ ਦੇ ਕ੍ਰਿਕੇਟ ਕੱਪ ਤੇ ਜੇਤੂ ਰਹੀ ਅਤੇ 1 ਲੱਖ ਰੁਪਏ ਦਾ ਇਨਾਮ ਆਪਣੀ ਝੋਲੀ ਪਾਇਆ। ਸਾਰੇ ਖਿਡਾਰੀਆਂ ਵੱਲੋਂ ਚੰਗਾ ਪਰਦਰਸ਼ਨ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਵੱਡੀ ਹੌਸਲਾ ਅਫਜ਼ਾਈ ਮਿਲੀ॥

31/12/2023

✌🏼

31/12/2023

Being ready for the finals...🔥

19/11/2023

ਦੋ ਮੱਲ ਵਿੱਚ ਅਖਾੜੇ ਦੇ ਇੱਕ ਨੇ ਢਹਿਣਾ ਏ

ਭੱਟੀਵਾਲ ਕਲਾਂ Under 23 ਟੀਮ ਨੂੰ ਮਾਝੀ ਵਿਖੇ ਪਹਿਲਾ ਸਥਾਨ ਹਾਸਲ ਕਰਨ ਤੇ ਮੁਬਾਰਕ, ਅੱਗੇ ਲਈ ਸ਼ੁਭਕਾਮਨਾਵਾਂ। MoS: Rätöl Ämän🎊Well Played...
03/09/2023

ਭੱਟੀਵਾਲ ਕਲਾਂ Under 23 ਟੀਮ ਨੂੰ ਮਾਝੀ ਵਿਖੇ ਪਹਿਲਾ ਸਥਾਨ ਹਾਸਲ ਕਰਨ ਤੇ ਮੁਬਾਰਕ, ਅੱਗੇ ਲਈ ਸ਼ੁਭਕਾਮਨਾਵਾਂ। MoS: Rätöl Ämän
🎊
Well Played Boys.

Address

Bhattiwal Kalan
Bhawanigarh
148026

Website

Alerts

Be the first to know and let us send you an email when Bhattiwal cricket team posts news and promotions. Your email address will not be used for any other purpose, and you can unsubscribe at any time.

Share