ਖੇਡ ਗਰਾਊਂਡ ਭੋਤਨਾ

ਖੇਡ ਗਰਾਊਂਡ ਭੋਤਨਾ ਖੇਡਾਂ ਸਾਡੀ ਜਿੰਦਗੀ ਦਾ ਇੱਕ ਹਿੱਸਾ ਨੇ

ਸਾਥੀਓ ਅੱਜ ਜੱਗਾ ਸਿੰਘ ਧਾਲੀਵਾਲ (ਕਨੇਡਾ) ਵੱਲੋਂ ਆਪਣੀ ਮਾਤਾ ਦੇ ਕਨੇਡਾ ਜਾਣ ਦੀ ਖੁਸ਼ੀ ਚ ਖਿਡਾਰੀ ਬੱਚਿਆ ਲਈ ਡਾਈਟ ਭੇਜੀ ਗਈ ,ਸਮੂਹ ਪਰਿਵਾਰ ਨੂ...
13/06/2026

ਸਾਥੀਓ ਅੱਜ ਜੱਗਾ ਸਿੰਘ ਧਾਲੀਵਾਲ (ਕਨੇਡਾ) ਵੱਲੋਂ ਆਪਣੀ ਮਾਤਾ ਦੇ ਕਨੇਡਾ ਜਾਣ ਦੀ ਖੁਸ਼ੀ ਚ ਖਿਡਾਰੀ ਬੱਚਿਆ ਲਈ ਡਾਈਟ ਭੇਜੀ ਗਈ ,ਸਮੂਹ ਪਰਿਵਾਰ ਨੂੰ ਇਸ ਮੌਕੇ ਮੁਬਾਰਕਵਾਦ ਆਖਦੇ ਹਾਂ ,ਵੀਰ ਜੱਗਾ ਧਾਲੀਵਾਲ ਖੁਦ ਕ੍ਰਿਕਟ ਖਿਡਾਰੀ ਹੋਣ ਕਰਕੇ ਖੇਡ ਗਰਾਊਂਡ ਭੋਤਨਾ ਨਾਲ ਜੁੜਿਆ ਰਿਹਾ ਹੈ ,ਤੇ ਸਮੇਂ ਸਮੇਂ ਤੇ ਖੇਡ ਗਰਾਊਂਡ ਭੋਤਨਾ ਨੂੰ ਸਪੋਟ ਕਰਦਾ ਰਹਿੰਦਾ ਹੈ ,ਬਹੁਤ ਬਹੁਤ ਧੰਨਵਾਦ ਵੀਰ ਜੱਗੇ 🙏🙏🙏

ਸਾਥੀਓ ਅੱਜ ਸ੍ਰ: ਜੁਗਰਾਜ ਸਿੰਘ ਧਾਲੀਵਾਲ  ਪੁੱਤਰ( ਸ੍ਰ: ਸੁਦਾਗਰ ਸਿੰਘ  ਧਾਲੀਵਾਲ)  ਵੱਲੋਂ ਖੇਡ ਗਰਾਊਂਡ ਭੋਤਨਾ ਨਾਲ ਜੁੜੇ ਨਵੇਂ ਛੋਟੇ ਹਾਕੀ ਖਿ...
04/06/2026

ਸਾਥੀਓ ਅੱਜ ਸ੍ਰ: ਜੁਗਰਾਜ ਸਿੰਘ ਧਾਲੀਵਾਲ ਪੁੱਤਰ( ਸ੍ਰ: ਸੁਦਾਗਰ ਸਿੰਘ ਧਾਲੀਵਾਲ) ਵੱਲੋਂ ਖੇਡ ਗਰਾਊਂਡ ਭੋਤਨਾ ਨਾਲ ਜੁੜੇ ਨਵੇਂ ਛੋਟੇ ਹਾਕੀ ਖਿਡਾਰੀਆਂ ਲਈ 5500 ਦੀ ਲਾਗਤ ਨਾਲ ਹਾਕੀ ਸਟੱਡ (ਬੂਟ ) 10 ਜੋੜੇ ਵੰਡੇ ਗਏ ,ਜੁਗਰਾਜ ਸਿੰਘ ਧਾਲੀਵਾਲ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕਰਦੇ ਹਾਂ , ਸਾਥੀਓ ਸ੍ਰ : ਜੁਗਰਾਜ ਸਿੰਘ ਧਾਲੀਵਾਲ ਵਰਗੇ ਦਾਨੀ ਸੱਜਣਾਂ ਦੀ ਬਦੌਲਤ ਹੀ ਪਿਛਲੇ ਪੰਜ ਸਾਲ ਤੋ ਪਿੰਡ ਦਾ ਖੇਡ ਕਲਚਰ ਅੱਗੇ ਵਧ ਰਿਹਾ ਹੈ , ਇੱਕ ਵਾਰ ਫੇਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਤੇ ਸਮੂਹ ਖਿਡਾਰੀ ਵੀਰਾਂ ਵੱਲੋਂ ਵੀਰ ਜੁਗਰਾਜ ਸਿੰਘ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏🙏🙏🙏

ਸਾਥੀਓ ਅੱਜ ਸਾਡੇ ਸਾਥੀ ਵੀਰ ਸੁੱਖਾ ਧਾਲੀਵਾਲ (ਜੰਨਟੂ ਮਲੇਸੀਆ )ਪੁੱਤਰ ਬਲਵਿੰਦਰ ਸਿੰਘ   (ਰੋਡੇਭਾਗ ਕੇ ਪਰਿਵਾਰ ਚੋ) ਵੱਲੋਂ  ਖਿਡਾਰੀ ਬੱਚਿਆ ਲਈ ...
01/06/2026

ਸਾਥੀਓ ਅੱਜ ਸਾਡੇ ਸਾਥੀ ਵੀਰ ਸੁੱਖਾ ਧਾਲੀਵਾਲ
(ਜੰਨਟੂ ਮਲੇਸੀਆ )ਪੁੱਤਰ ਬਲਵਿੰਦਰ ਸਿੰਘ
(ਰੋਡੇਭਾਗ ਕੇ ਪਰਿਵਾਰ ਚੋ) ਵੱਲੋਂ ਖਿਡਾਰੀ ਬੱਚਿਆ ਲਈ ਡਾਈਟ ਭੇਜੀ ਗਈ ,ਵੀਰ ਜੰਨਟੂ ਦਾ ਸਮੂਹ ਖਿਡਾਰੀ ਵੀਰਾਂ ਵੱਲੋਂ ਤੇ ਯੂਥ ਕਲੱਬ ਵੱਲੋਂ ਤਹਿ ਦਿੱਲੋਂ ਧੰਨਵਾਦ ਕਰਦੇ ਹਾਂ 🙏🙏

ਸਾਥੀਓ ਖੇਡ ਗਰਾਊਂਡ ਚ ਖਿਡਾਰੀਆ ਸੰਗ ਜਨਮ ਦਿਨ ਮਨਾਉਣ ਦੀ ਪਿਰਤ ਨੂੰ ਹੋਰ ਅੱਗੇ ਤੋਰਦਿਆ ,ਅੱਜ ਉੱਭਰਦੇ ਹਾਕੀ ਖਿਡਾਰੀ ਧਰਮਪ੍ਰੀਤ ਸਿੰਘ (ਧਰਮਾ ) ਵ...
30/05/2026

ਸਾਥੀਓ ਖੇਡ ਗਰਾਊਂਡ ਚ ਖਿਡਾਰੀਆ ਸੰਗ ਜਨਮ ਦਿਨ ਮਨਾਉਣ ਦੀ ਪਿਰਤ ਨੂੰ ਹੋਰ ਅੱਗੇ ਤੋਰਦਿਆ ,ਅੱਜ ਉੱਭਰਦੇ ਹਾਕੀ ਖਿਡਾਰੀ ਧਰਮਪ੍ਰੀਤ ਸਿੰਘ (ਧਰਮਾ ) ਵੱਲੋਂ ਆਪਣਾ ਜਨਮ ਦਿਨ ਗਰਾਊਂਡ ਵਿੱਚ ਖਿਡਾਰੀਆਂ ਸੰਗ ਰਲ ਕੇ ਮਨਾਇਆ ,ਆਪਣੇ ਜਨਮ ਦਿਨ ਦੀ ਖੁਸ਼ੀ ਚ ਧਰਮਪ੍ਰੀਤ ਸਿੰਘ ਵੱਲੋਂ ਖਿਡਾਰੀਆਂ ਨੂੰ ਕੇਲੇ ਵੰਡੇ ਗਏ ,ਸਾਰੇ ਖਿਡਾਰੀਆਂ ਵੀਰਾਂ ਵੱਲੋਂ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਧਰਮਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎂🎂🏑🏑🙏🙏❤️❤️

Address

Barnala
148100

Opening Hours

Monday 7am - 8am
4pm - 8pm
Tuesday 7am - 8am
4pm - 8pm
Wednesday 7am - 8am
4pm - 8pm
Thursday 7am - 8am
4pm - 8pm
Friday 4pm - 8pm
Saturday 7am - 8am
4pm - 8pm
Sunday 7am - 8am
4pm - 8pm

Telephone

+919463870609

Alerts

Be the first to know and let us send you an email when ਖੇਡ ਗਰਾਊਂਡ ਭੋਤਨਾ posts news and promotions. Your email address will not be used for any other purpose, and you can unsubscribe at any time.

Shortcuts

Share

Category