Kabaddi love 302

Kabaddi love 302 me ik you tuber hu mera channel subscribe karlo channel name Kabaddi love 302 hai barnala

ਵੱਧ ਤੋਂ ਵੱਧ ਮੱਦਦ ਕਰੋ ਕਬੱਡੀ ਦੇ ਮਹਾਨ ਜਾਫੀ ਕੋਚ ਚਾਉਕੇ ਵਾਲੇ ਦੀ 🙏🙏
07/06/2021

ਵੱਧ ਤੋਂ ਵੱਧ ਮੱਦਦ ਕਰੋ ਕਬੱਡੀ ਦੇ ਮਹਾਨ ਜਾਫੀ ਕੋਚ ਚਾਉਕੇ ਵਾਲੇ ਦੀ 🙏🙏

ਦਿਉ ਮੁਬਾਰਕਾਂ ਅੱਜ ਮਾ ਖੇਡ ਕਬੱਡੀ ਦੇ ਧਾਕੜ ਜੱਫੀ ਅੰਮ੍ਰਿਤ ਅੌਲਖਾ ਵਾਲੇ ਦਾ ਜਨਮ ਦਿਨ ਹੈ ਵੀਰ ਦੀ ਲੰਮੀ ਉਮਰ ਲਈ ਸਾਰੇ ਕਮੈਟ ਬਾਕਸ  Happy bir...
05/06/2021

ਦਿਉ ਮੁਬਾਰਕਾਂ ਅੱਜ ਮਾ ਖੇਡ ਕਬੱਡੀ ਦੇ ਧਾਕੜ ਜੱਫੀ ਅੰਮ੍ਰਿਤ ਅੌਲਖਾ ਵਾਲੇ ਦਾ ਜਨਮ ਦਿਨ ਹੈ ਵੀਰ ਦੀ ਲੰਮੀ ਉਮਰ ਲਈ ਸਾਰੇ ਕਮੈਟ ਬਾਕਸ Happy birthday ਜਰੂਰ ਲਿਖੋ ਜੀ

Kabaddi poster 2021
29/05/2021

Kabaddi poster 2021

20/05/2021

ਰੁਪਿੰਦਰ ਦੋਦਾ Vs ਸਰਨਾ ਡੱਗੋਰੋਮਾਣਾ

20/05/2021

ਸੁਲਤਾਨ ਸਮਸਪੁਰ Vs ਖੁਸ਼ੀ ਦੁੱਗਾ

ਦਿਉ ਮੁਬਾਰਕਾਂ ਅੱਜ ਗੁਰੀ ਮਸੀਤਾ ਵਾਲੇ ਦਾ ਜਨਮ ਦਿਨ ਹੈ ਵੀਰ ਵਜਨੀ ਕਬੱਡੀ 57,62 ਦਾ ਟੌਪ ਜਾਫੀ ਹੈ ਵੀਰ ਨੇ ਵਜਨੀ ਕਬੱਡੀ ਵਿੱਚੋਂ ਅਨੇਕਾਂ ਪੱਖੇ,...
18/05/2021

ਦਿਉ ਮੁਬਾਰਕਾਂ ਅੱਜ ਗੁਰੀ ਮਸੀਤਾ ਵਾਲੇ ਦਾ ਜਨਮ ਦਿਨ ਹੈ ਵੀਰ ਵਜਨੀ ਕਬੱਡੀ 57,62 ਦਾ ਟੌਪ ਜਾਫੀ ਹੈ ਵੀਰ ਨੇ ਵਜਨੀ ਕਬੱਡੀ ਵਿੱਚੋਂ ਅਨੇਕਾਂ ਪੱਖੇ, ਪ੍ਹੈਸਾ, ਕੱਪ ਆਦਿ ਜਿੱਤੇ ਤੇ ਫਿਰ ਲਵਾਊ ਹਾਜ਼ਰੀ ਵੀਰ ਨੂੰ ਕਮੈਟ ਬਾਕਸ ਵਿੱਚ Happy birthday ਜਰੂਰ ਲਿੱਖੋ ਜੀ 🎂🎂🎂

ਫਾਇਨਲ ਰਜਿਲਟ ਸਹਿਣਾ ਕਬੱਡੀ ਕੱਪ 1=ਕਾਲੋਕੋ2=ਬਰਨਾਲਾ ਬਰਨਾਲਾ = ਜੱਗੂ ਹਾਕਮਵਾਲਾ, ਗੱਗੀ ਬਰਨਾਲਾ, ਵੈਲੀ ਬਰਨਾਲਾ,ਗੁਰਦਿੱਤ
17/05/2021

ਫਾਇਨਲ ਰਜਿਲਟ ਸਹਿਣਾ ਕਬੱਡੀ ਕੱਪ
1=ਕਾਲੋਕੋ
2=ਬਰਨਾਲਾ
ਬਰਨਾਲਾ = ਜੱਗੂ ਹਾਕਮਵਾਲਾ, ਗੱਗੀ ਬਰਨਾਲਾ, ਵੈਲੀ ਬਰਨਾਲਾ,ਗੁਰਦਿੱਤ

ਦਿਉ ਮੁਬਾਰਕਾਂ ਅੱਜ ਕਬੱਡੀ ਖਿਡਾਰੀ ਗੋਡਲੀ ਬੱਜੋਆਣਾ ਦਾ ਜਨਮ ਦਿਨ ਹੈ ਮੁੰਡੇ ਦਾ ਵਜਨ ਭਾਵੇਂ 80,85 ਕਿਲੋ ਹੈ ਪਰ ਉਪਨ ਦੇ ਵਿੱਚ ਤਕਤ੍ਹੀਆ ਕਬੱਡੀਆ...
17/05/2021

ਦਿਉ ਮੁਬਾਰਕਾਂ ਅੱਜ ਕਬੱਡੀ ਖਿਡਾਰੀ ਗੋਡਲੀ ਬੱਜੋਆਣਾ ਦਾ ਜਨਮ ਦਿਨ ਹੈ ਮੁੰਡੇ ਦਾ ਵਜਨ ਭਾਵੇਂ 80,85 ਕਿਲੋ ਹੈ ਪਰ ਉਪਨ ਦੇ ਵਿੱਚ ਤਕਤ੍ਹੀਆ ਕਬੱਡੀਆਂ ਪਾ ਦਿੰਦਾ

15/05/2021

ਇਸ ਭੈਣ ਨੇ ਜੱਗੇ ਚਿੱਟੀ ਲਈ ਬਹੁਤ ਹੀ ਸੋਹਣੇ ਬੋਲ ਬੋਲੇ ਜਿਹੜੇ ਜਿਹੜੇ ਜੱਗੇ ਚਿੱਟੀ ਵਾਲੇ ਨੂੰ ਪਿਆਰ ਕਰਦੇ ਆ ਉਹ ਵੀਡਿਓ ਜਰੂਰ ਵੱਖੋ

ਦਿਉ ਮੁਬਾਰਕਾਂ ਅੱਜ ਐਕਸ਼ਨ ਸਟਾਰ ਏਕਮ ਭੁੱਚੋ ਕਲਾਂ ਵਾਲੇ ਦਾ ਜਨਮ ਦਿਨ ਹੈ ਰੱਬ ਸਾਡੇ ਵੀਰ ਨੂੰ ਹਮੇਸ਼ਾਂ ਖੁਸ਼ ਰੱਖੇ 🎂🎂
14/05/2021

ਦਿਉ ਮੁਬਾਰਕਾਂ ਅੱਜ ਐਕਸ਼ਨ ਸਟਾਰ ਏਕਮ ਭੁੱਚੋ ਕਲਾਂ ਵਾਲੇ ਦਾ ਜਨਮ ਦਿਨ ਹੈ ਰੱਬ ਸਾਡੇ ਵੀਰ ਨੂੰ ਹਮੇਸ਼ਾਂ ਖੁਸ਼ ਰੱਖੇ 🎂🎂

ਦਿਊ ਮੁਬਾਰਕਾਂ ਅੱਜ ਕਬੱਡੀ ਖਿਡਾਰੀ ਪਾਲੂ ਰੂੜੇਕੇ ਵਾਲੇ ਦਾ ਜਨਮ ਦਿਨ ਹੈ 🎂🎂
08/05/2021

ਦਿਊ ਮੁਬਾਰਕਾਂ ਅੱਜ ਕਬੱਡੀ ਖਿਡਾਰੀ ਪਾਲੂ ਰੂੜੇਕੇ ਵਾਲੇ ਦਾ ਜਨਮ ਦਿਨ ਹੈ 🎂🎂

04/05/2021

ਬਨੀ ਸਮਾਣਾ Vs ਗੁਰਪ੍ਰੀਤ ਜੰਗੀਆਣਾ ਦੇਖੋ ਜੰਗੀਆਣੇ ਵਾਲੇ ਬਨੀ ਦੀ ਹਿੱਕ ਤੇ ਬੈਠ ਕੇ ਥਾਪੀ ਮਾਰਦਾ

Address

Barnala Fort Area

Alerts

Be the first to know and let us send you an email when Kabaddi love 302 posts news and promotions. Your email address will not be used for any other purpose, and you can unsubscribe at any time.

Share

Category